B.A. Di Padhayi

by Jassie Gill

ਪਿਆਰ ਪਿੱਛੇ ਕੀਤੀ ਜੋ ਵੈਲੀ ਯਾਰ ਪਿੱਛੇ ਕੀਤੀ ਜੋ
piAra pichChe kItI jo vailI yAra pichChe kItI jo
The rebellion I did for love, the feuds I fought for my [Yaar: close friends/brothers; carries significant cultural weight regarding loyalty]
ਪਿਆਰ ਪਿੱਛੇ ਕੀਤੀ ਵੈਲੀ ਯਾਰ ਪਿੱਛੇ ਕੀਤੀ ਜੋ ਲੜਾਈ ਮਾਰ ਗਈ
piAra pichChe kItI vailI yAra pichChe kItI jo la.DAI mAra gaI
The rebellion for love and the fights for my [Yaar: close friends/brothers] ended up being my downfall
ਕੁੜੀਆਂ ਦੇ ਵਿੱਚੋਂ ਇੱਕ ਕੁੜੀ ਪਿੱਛੇ ਕੀਤੀ ਜੋ ਚੜ੍ਹਾਈ ਮਾਰ ਗਈ
ku.DIAM de vichchoM ikka ku.DI pichChe kItI jo cha.DhAI mAra gaI
The fame I sought among the girls for one particular [Kudi: girl/maiden] ended up being my downfall
ਐਮ.ਏ. ਵਾਲੀ ਕੁੜੀ ਨਾਲ ਐਮ.ਏ. ਵਾਲੀ ਕੁੜੀ ਨਾਲ
aima.e. vAlI ku.DI nAla aima.e. vAlI ku.DI nAla
With that girl doing her Masters... with that girl doing her Masters...
ਐਮ.ਏ. ਵਾਲੀ ਕੁੜੀ ਨਾਲ ਫ਼ੋਨ ਤੇ ਗਰਾਰੀ ਜੋ ਫਸਾਈ ਮਾਰ ਗਈ
aima.e. vAlI ku.DI nAla pha਼ona te garArI jo phasAI mAra gaI
With that girl doing her Masters, getting [Garari Adh Gai: stubbornly fixated] on the phone ended up being my downfall
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]

ਹਾਏ ਹਾਏ
hAe hAe
Alas, alas!
ਉਂਝ ਪੜ੍ਹਨੇ ਨੂੰ ਤੇਜ਼ ਸੀ ਆਸ਼ਕੀ ਦਾ ਵੀ ਕਰੇਜ਼ ਸੀ
uMjha pa.Dhane nUM teja਼ sI Asa਼kI dA vI kareja਼ sI
Otherwise, I was sharp at studying and had a craze for romance too
ਅੰਗਰੇਜ਼ੀ ਯਾਰੋ ਪੜ੍ਹ ਕੇ ਬਣਨਾ ਨਾ ਅੰਗਰੇਜ਼ ਸੀ
aMgareja਼I yAro pa.Dha ke baNanA nA aMgareja਼ sI
But by studying English, oh friends, I wasn't going to become an Englishman
ਉਂਝ ਪੜ੍ਹਨੇ ਨੂੰ ਤੇਜ਼ ਆਸ਼ਕੀ ਦਾ ਵੀ ਕਰੇਜ਼ ਅੰਗਰੇਜ਼ੀ ਯਾਰੋ ਪੜ੍ਹ ਬਣਨਾ ਨਾ ਅੰਗਰੇਜ਼
uMjha pa.Dhane nUM teja਼ Asa਼kI dA vI kareja਼ aMgareja਼I yAro pa.Dha baNanA nA aMgareja਼
Otherwise, sharp at studies and a craze for romance, but studying English won't make you an Englishman
ਯਾਰ ਇਹੀ ਸਮਝਾਉਂਦੇ ਸੀ ਗੱਲ ਖ਼ਾਨੇ ਵਿੱਚ ਪਾਉਂਦੇ ਸੀ
yAra ihI samajhAuMde sI galla kha਼Ane vichcha pAuMde sI
My friends used to warn me, they tried to drill it into my head
ਅੰਗਰੇਜ਼ੀ ਵਾਲੇ ਪੇਪਰ ਚ ਯਾਰ ਵੱਲੋਂ ਪਰਚੀ ਫੜਾਈ ਮਾਰ ਗਈ
aMgareja਼I vAle pepara cha yAra valloM parachI pha.DAI mAra gaI
In the English exam, the cheat-sheet passed by a [Yaar: close friend] ended up being my downfall
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਹਾਏ ਹਾਏ
hAe hAe
Alas, alas!
ਪੇਪਰ ਸੀ ਇਤਿਹਾਸ ਦਾ ਮੈਂ ਮੋਨੀਟਰ ਕਲਾਸ ਦਾ
pepara sI itihAsa dA maiM monITara kalAsa dA
It was the History exam, and I was the monitor of the class
ਉਂਝ ਫੁੱਲ ਹੁਸ਼ਿਆਰ ਸੀ ਸਾਲਾ ਪੰਗਾ ਫ਼ੇਲ ਪਾਸ ਦਾ
uMjha phulla husa਼iAra sI sAlA paMgA pha਼ela pAsa dA
Otherwise, I was fully intelligent, it’s just this [Saale: Playful taunt/curse] mess of pass or fail
ਪੇਪਰ ਸੀ ਇਤਿਹਾਸ ਦਾ ਮੋਨੀਟਰ ਕਲਾਸ ਦਾ ਮੈਂ ਫੁੱਲ ਹੁਸ਼ਿਆਰ ਸਾਲਾ ਪੰਗਾ ਫ਼ੇਲ ਪਾਸ ਦਾ
pepara sI itihAsa dA monITara kalAsa dA maiM phulla husa਼iAra sAlA paMgA pha਼ela pAsa dA
History exam, class monitor, fully intelligent, but this [Saale: Playful taunt/curse] mess of pass or fail
ਮੈਂ ਤਾਂ ਕਾਲਜ ਸੀ ਚੱਲਿਆ ਰਾਹ ਯਾਰਾਂ ਨੇ ਸੀ ਮੱਲਿਆ
maiM tAM kAlaja sI challiA rAha yArAM ne sI malliA
I had set off for college, but my friends blocked the path
ਰਿਹਾ ਪੇਪਰ ਦੇ ਦਿਨ ਗ਼ੈਰ ਹਾਜ਼ਰ ਮੈਂ ਅੱਡੇ ਤੇ ਟਰਾਈ ਮਾਰ ਗਈ
rihA pepara de dina ga਼aira hAja਼ra maiM aDDe te TarAI mAra gaI
I remained absent on the day of the exam; trying my luck at the bus stop proved my downfall
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਹਾਏ ਹਾਏ
hAe hAe
Alas, alas!
ਆਇਆ ਪੇਪਰ ਪੰਜਾਬੀ ਦਾ ਸਾਡਾ ਦਿਨ ਬਰਬਾਦੀ ਦਾ
AiA pepara paMjAbI dA sADA dina barabAdI dA
Then came the Punjabi exam, the day of my utter ruin
ਕਹਿੰਦੀ ਮਿਲਣਾ ਮੈਂ ਅੱਜ ਹੀ ਫ਼ੋਨ ਆਇਆ ਥੋਡੀ ਭਾਬੀ ਦਾ
kahiMdI milaNA maiM ajja hI pha਼ona AiA thoDI bhAbI dA
She said "I must meet today," I got a call from your sister-in-law
ਆਇਆ ਪੇਪਰ ਪੰਜਾਬੀ ਦਾ ਤੇ ਦਿਨ ਬਰਬਾਦੀ ਦਾ ਉਹ ਮਿਲਣਾ ਮੈਂ ਅੱਜ ਫ਼ੋਨ ਆਇਆ ਥੋਡੀ ਭਾਬੀ ਦਾ
AiA pepara paMjAbI dA te dina barabAdI dA uha milaNA maiM ajja pha਼ona AiA thoDI bhAbI dA
The Punjabi exam arrived and the day of ruin, she said meet today, a call from your sister-in-law
ਉਹਨੂੰ ਮਿਲਣਾ ਜ਼ਰੂਰੀ ਸੀ ਪਿਆਰ ਹੱਥੋਂ ਮਜਬੂਰੀ ਸੀ
uhanUM milaNA ja਼rUrI sI piAra hatthoM majabUrI sI
Meeting her was necessary, I was helpless at the hands of love
ਦਿੱਤਾ ਪੇਪਰ ਮੈਂ ਛੱਡ ਕਿਉਂਕਿ ਨੱਖਰੋ ਦੀ ਚਿਰਾਂ ਤੋਂ ਜੁਦਾਈ ਮਾਰ ਗਈ
dittA pepara maiM ChaDDa kiuMki nakkharo dI chirAM toM judAI mAra gaI
I left the exam paper blank because the long separation from my [Nakhro: a stylish, high-maintenance woman] was killing me
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਹਾਏ ਹਾਏ
hAe hAe
Alas, alas!
ਲਾਡੀ ਪੱਟੀ ਕੱਢ ਹੱਲ ਓਏ ਘਰੇ ਪਹੁੰਚਣਾ ਕੀ ਗੱਲ ਓਏ
lADI paTTI kaDDha halla oe ghare pahuMchaNA kI galla oe
[Laddi Patti: Self-reference to the song's lyricist/artist], find a solution, how will I face them at home?
ਡਰ ਬਾਪੂ ਕੋਲੋਂ ਲੱਗਦਾ ਮੇਰੇ ਨਾਲ ਬੜੀ ਚੱਲ
Dara bApU koloM laggadA mere nAla ba.DI challa
I’m terrified of my father, stay by my side through this
ਲਾਡੀ ਪੱਟੀ ਕੱਢ ਹੱਲ ਘਰੇ ਪਹੁੰਚਣਾ ਕੋਈ ਗੱਲ ਡਰ ਬਾਪੂ ਕੋਲੋਂ ਲੱਗੇ ਮੇਰੇ ਨਾਲ ਬੜੀ ਚੱਲ
lADI paTTI kaDDha halla ghare pahuMchaNA koI galla Dara bApU koloM lagge mere nAla ba.DI challa
Laddi Patti, find a way, reaching home is a problem, I fear my father, stay by my side
ਸਾਲ ਪਹਿਲਾਂ ਵੀ ਸੀ ਮਰਿਆ ਕੁਝ ਹੁਣ ਵੀ ਨਾ ਕਰਿਆ
sAla pahilAM vI sI mariA kujha huNa vI nA kariA
A year ago I was already in trouble, and I’ve done nothing new now either
ਉੱਤੋਂ ਪੇਪਰਾਂ ਦੇ ਨੰਬਰਾਂ ਦੀ ਲਿਸਟ ਜੋ ਬਾਪੂ ਕੋਲ ਆਈ ਮਾਰ ਗਈ
uttoM peparAM de naMbarAM dI lisaTa jo bApU kola AI mAra gaI
On top of that, the list of exam marks that reached my father ended up being my downfall
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬਾਪੂ ਦੀ ਦੁਹਾਈ ਮਾਰ ਗਈ
Akha਼rI natIje utte mittarAM nUM bApU dI duhAI mAra gaI
At the final result, my father’s outcry proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬਾਪੂ ਦੀ ਦੁਹਾਈ ਮਾਰ ਗਈ
Akha਼rI natIje utte mittarAM nUM bApU dI duhAI mAra gaI
At the final result, my father’s outcry proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਆਖ਼ਰੀ ਨਤੀਜੇ ਉੱਤੇ ਮਿੱਤਰਾਂ ਨੂੰ ਬੀ.ਏ. ਦੀ ਪੜ੍ਹਾਈ ਮਾਰ ਗਈ
Akha਼rI natIje utte mittarAM nUM bI.e. dI pa.DhAI mAra gaI
At the final result, the B.A. studies proved to be the death of [Mitran: yours truly/this friend]
ਹਾਏ ਹਾਏ
hAe hAe
Alas, alas!

Share

More by Jassie Gill

View all songs →