Baby You
by Jassie Gill
ਕਦੋਂ ਦਾ ਕਰਦਾ ਤੈਨੂੰ ਚੇਜ਼ ਹਾਏ ਸੋਹਣੀਏ
kadoM dA karadA tainUM cheja਼ hAe sohaNIe
I’ve been chasing you for so long, oh beautiful one
ਲੈਵਲ ਨੂੰ ਕਰੀ ਜਾਵਾਂ ਰੇਜ਼ ਹਾਏ ਸੋਹਣੀਏ
laivala nUM karI jAvAM reja਼ hAe sohaNIe
I keep raising my own level for you, oh beautiful one
ਵਧੀ ਜਾਂਦਾ ਹੈ ਤੇਰਾ ਕਰੇਜ਼
vadhI jAMdA hai terA kareja਼
The craze for you just keeps on growing
ਇਟਸ ਬੀਨ ਸੋ ਮੈਨੀ [?]
iTasa bIna so mainI [?]
It’s been so many [days/nights]
ਰੋਲ਼ੀ ਕਿਉਂ ਜਾਵੇਂ ਮੁੰਡੇ ਨੂੰ
rola਼I kiuM jAveM muMDe nUM
Why are you dragging this guy through the dirt?
ਦੁਨੀਆ ਭੁਲਾਵੇਂ ਮੁੰਡੇ ਨੂੰ
dunIA bhulAveM muMDe nUM
You make this guy forget the whole world
ਬੇਬੀ ਯੂ ਰਾਤਾਂ ਨੂੰ ਜਗਾਵੇਂ ਮੁੰਡੇ ਨੂੰ
bebI yU rAtAM nUM jagAveM muMDe nUM
Baby you, you keep this guy awake at nights
ਬੇਬੀ ਯੂ ਤੂੰ ਗੁੱਸੇ ਨਾਲ਼ ਬੁਲਾਵੇਂ ਮੁੰਡੇ ਨੂੰ
bebI yU tUM gusse nAla਼ bulAveM muMDe nUM
Baby you, you address this guy with such annoyance
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away
ਇੱਕ ਤਾਂ ਤੂੰ ਪੰਜ ਦਸ ਦੀ
ikka tAM tUM paMja dasa dI
For one, you are five-ten in height
ਉੱਤੋਂ ਇੰਨਾ ਸੋਹਣਾ ਹੱਸਦੀ
uttoM iMnA sohaNA hassadI
And then, you have such a beautiful laugh
ਅੱਖਾਂ ਨਾਲ਼ ਗੱਲਾਂ ਕਰਦੀ
akkhAM nAla਼ gallAM karadI
You speak volumes with your eyes
ਅੱਖਾਂ ਨਾਲ਼ ਗੱਲਾਂ ਕਰਦੀ
akkhAM nAla਼ gallAM karadI
You speak volumes with your eyes
ਗੌਗਲ ਜਿਵਾਂਸ਼ੀ ਲਾ ਕੇ
gaugala jivAMsa਼I lA ke
Wearing your Givenchy goggles
ਪੰਜਾਬੀ ਜੁੱਤੀ ਪਾ ਕੇ
paMjAbI juttI pA ke
Donning your [Punjabi Jutti: traditional hand-crafted leather footwear with intricate embroidery]
ਦਿਲ ਮੇਰਾ ਪੈਰੀਂ ਧਰਦੀ
dila merA pairIM dharadI
You trample my heart under your feet
ਦਿਲ ਮੇਰਾ ਪੈਰੀਂ ਧਰਦੀ
dila merA pairIM dharadI
You trample my heart under your feet
ਇੱਕ ਵਾਰੀ ਕੌਫ਼ੀ ਤੇ ਤਾਂ ਚੱਲ ਸੋਹਣੀਏ
ikka vArI kaupha਼I te tAM challa sohaNIe
Come for a coffee just once, oh beautiful one
ਇੱਕ ਵਾਰੀ ਕਰ ਤਾਂ ਤੂੰ ਗੱਲ ਸੋਹਣੀਏ
ikka vArI kara tAM tUM galla sohaNIe
Just talk to me at least once, oh beautiful one
ਸਾਡੇ ਕੋਲ ਨਾ ਬਿਠਾਵੇਂ ਮੁੰਡੇ ਨੂੰ
sADe kola nA biThAveM muMDe nUM
You don’t even let this guy sit near you
ਐਕਸਕਿਊਜ਼ ਕਿਉਂ ਲਾਵੇਂ ਮੁੰਡੇ ਨੂੰ
aikasakiUja਼ kiuM lAveM muMDe nUM
Why do you keep making excuses to this guy?
ਬੇਬੀ ਯੂ ਰਾਤਾਂ ਨੂੰ ਜਗਾਵੇਂ ਮੁੰਡੇ ਨੂੰ
bebI yU rAtAM nUM jagAveM muMDe nUM
Baby you, you keep this guy awake at nights
ਬੇਬੀ ਯੂ ਤੂੰ ਗੁੱਸੇ ਨਾਲ਼ ਬੁਲਾਵੇਂ ਮੁੰਡੇ ਨੂੰ
bebI yU tUM gusse nAla਼ bulAveM muMDe nUM
Baby you, you address this guy with such annoyance
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away
ਕਦੇ ਨਹੀਂ ਦੇਖੀ ਐਸੀ
kade nahIM dekhI aisI
I have never seen anyone like this
ਕੁੜੀ ਕੋਈ ਤੇਰੇ ਜੈਸੀ
ku.DI koI tere jaisI
Any [Kudi: girl/maiden] quite like you
ਦਿਲ ਮੇਰੇ ਵੱਲੇ ਕਰ ਲੈ
dila mere valle kara lai
Turn your heart toward me
ਦਿਲ ਮੇਰੇ ਵੱਲੇ ਕਰ ਲੈ
dila mere valle kara lai
Turn your heart toward me
ਗਰਲਫ਼ਰੈਂਡ ਜੇ ਬਣਨਾ ਨਹੀਂ
garalapha਼raiMDa je baNanA nahIM
If you don't want to be my girlfriend
ਤੂੰ ਇੱਦਾਂ ਜੇ ਮੰਨਣਾ ਨਹੀਂ
tUM iddAM je maMnaNA nahIM
If you won't agree to it that way
ਵਿਆਹ ਦੀ ਹੀ ਗੱਲ ਕਰ ਲੈ
viAha dI hI galla kara lai
Then let’s just talk about marriage
ਵਿਆਹ ਦੀ ਗੱਲ ਕਰ ਲੈ
viAha dI galla kara lai
Let's talk about marriage
ਪਾਗਲ ਮੈਂ ਕਰ ਦੇਵਾਂ ਹੁਣ ਸੋਹਣੀਏ
pAgala maiM kara devAM huNa sohaNIe
I might go crazy now, oh beautiful one
ਬੱਬੂ ਤੋਂ ਗੀਤ ਲੈ ਜੇ ਸੁਣ ਸੋਹਣੀਏ
babbU toM gIta lai je suNa sohaNIe
Listen to the song written by [Babbu: self-reference to the song's lyricist Babbu], oh beautiful one
ਜੇ ਪਿਆਰ ਨਾਲ਼ ਬੁਲਾਵੇਂ ਮੁੰਡੇ ਨੂੰ
je piAra nAla਼ bulAveM muMDe nUM
If only you would call this guy with love
ਤੂੰ ਵੀ ਵਿੱਚੋਂ ਵਿੱਚੋਂ ਚਾਹਵੇਂ ਮੁੰਡੇ ਨੂੰ
tUM vI vichchoM vichchoM chAhaveM muMDe nUM
I know that deep down, you desire this guy too
ਬੇਬੀ ਯੂ ਰਾਤਾਂ ਨੂੰ ਜਗਾਵੇਂ ਮੁੰਡੇ ਨੂੰ
bebI yU rAtAM nUM jagAveM muMDe nUM
Baby you, you keep this guy awake at nights
ਬੇਬੀ ਯੂ ਤੂੰ ਗੁੱਸੇ ਨਾਲ਼ ਬੁਲਾਵੇਂ ਮੁੰਡੇ ਨੂੰ
bebI yU tUM gusse nAla਼ bulAveM muMDe nUM
Baby you, you address this guy with such annoyance
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away
ਬੇਬੀ ਯੂ ਹੇ ਹੇ ਹੇ ਹੇ ਹਟਾਵੇਂ ਮੁੰਡੇ ਨੂੰ
bebI yU he he he he haTAveM muMDe nUM
Baby you, hey hey hey hey, you keep pushing this guy away