Bapu Zimidar

by Jassie Gill

ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ
maiM tAM chetaka liA sI palle aDDa ke
I managed to get a Chetak [Chetak: a classic Indian scooter, often a prized possession for middle-class families] by begging with open palms
ਬੇਬੇ ਜੀ ਦੇ ਮੂਹਰੇ ਹਾੜ੍ਹੇ ਕੱਢ ਕੇ
bebe jI de mUhare hA.Dhe kaDDha ke
By pleading desperately before my mother
ਸੁਣਿਆ ਹੈ ਲੈਂਸਰ ਉਹਨੇ ਲੈ ਲਈ
suNiA hai laiMsara uhane lai laI
I heard she has gone and bought a Lancer [Lancer: a luxury sedan popular in Punjab as a status symbol]
ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ
ikka TAIma vAlI roTI jihI ChaDDa ke
Perhaps by skipping a meal or two to save up
ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ
rabbA aiDA vaDDA pha਼AsalA kiuM sADe vichakAra
O Lord, why is there such a vast distance between us?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?

ਉਹ ਤਾਂ ਕਾਲਜ ਦੀ ਫ਼ੀਸ ਉੱਨੀ ਭਰਦੀ
uha tAM kAlaja dI pha਼Isa unnI bharadI
The amount she pays for her college fees
ਸਾਡੇ ਹਾਰ ਜਿੱਤ ਜਿੰਨੇ ਪੈਸੇ ਪਏ ਨੇ
sADe hAra jitta jiMne paise pae ne
Is equal to the money we stake on our life's wins and losses
ਅੱਬਾ ਵਾਲੇ ਮਹਿਲ ਉਸਾਰਦੀ
abbA vAle mahila usAradI
She builds palaces out of thin air
ਸਾਡੇ ਸੱਧਰਾਂ ਦੇ ਘਰ ਤਾਹੀਓਂ ਢਹੇ ਨੇ
sADe saddharAM de ghara tAhIoM Dhahe ne
That is why the houses of our desires have crumbled
ਹੁਣ ਦੱਸੋ ਕਿਵੇਂ ਜੁੜੂ ਸਾਡੀ ਦਿਲ ਵਾਲੀ ਤਾਰ
huNa dasso kiveM ju.DU sADI dila vAlI tAra
Now tell me, how will the strings of our hearts ever connect?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?
ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ
uha tAM vaDDiAM 'cha palI matta hora e
She was raised among the elite, her mindset is different
ਤਾਹੀਓਂ ਕਰ ਦੇਣਾ ਆਪਾਂ ਇਗਨੋਰ ਏ
tAhIoM kara deNA ApAM iganora e
That is why I’ve decided to just ignore her
ਭੋਲਾ ਭਾਲਾ ਮੁੱਖ ਉਹਦਾ ਜਾਪਦਾ
bholA bhAlA mukkha uhadA jApadA
Her face appears so innocent and pure
ਪਰ ਲੱਗੇ ਮੈਨੂੰ ਦਿਲ ਵਿਚ ਚੋਰ ਏ
para lagge mainUM dila vicha chora e
But I feel there is some deceit hidden in her heart
ਛੱਡ ਹੈਪੀ ਰਾਏਕੋਟੀ ਕਰ ਨਾ ਇਜ਼ਹਾਰ
ChaDDa haipI rAekoTI kara nA ija਼hAra
Forget it, [Happy Raikoti: Self-reference to the song's lyricist], don't confess your love
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?
ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
uha DaiDI jI de kaisa਼ utte karI jAve aisa਼
She keeps living it up on her Daddy’s cash
ਸਾਡਾ ਬਾਪੂ ਜ਼ਿਮੀਂਦਾਰ ਕਿੱਥੋਂ ਲੈ ਕੇ ਦੇਵੇ ਕਾਰ
sADA bApU ja਼imIMdAra kitthoM lai ke deve kAra
Our father is a [Zimidar: a member of the land-owning agricultural community], how can he afford a car?

Share

More by Jassie Gill

View all songs →