Bapu Zimidar (From "Crossblade Live Part 2 Episode 3")
by Jassie Gillft Gurnazar
ਮੈਂ ਤਾਂ ਚਿੱਤਵ ਲਿਆ ਸੀ ਪੱਲੇ ਅੱਡ ਕੇ
maiM tAM chittava liA sI palle aDDa ke
I had envisioned this by spreading my shawl in prayer
ਬੇਬੇ ਜੀ ਦੇ ਮੂਹਰੇ ਹਾੜੇ ਕੱਢ ਕੇ
bebe jI de mUhare hA.De kaDDha ke
By pleading and begging before my mother
ਸੁਣਿਆ ਏ ਲੈਂਸਰ ਉਹਨੇ ਲੈ ਲਈ
suNiA e laiMsara uhane lai laI
I heard he has finally bought that Lancer car
ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ
ikka TAIma vAlI roTI jihI ChaDDa ke
Even by skipping one of his daily meals

ਰੱਬਾ ਐਡਾ ਵੱਡਾ ਫ਼ਾਸਲਾ ਕਿਉਂ ਸਾਡੇ ਵਿਚਕਾਰ
rabbA aiDA vaDDA pha਼AsalA kiuM sADe vichakAra
O God, why is there such a massive distance between us?
ਉਹ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ
uha DaiDI jI dI kaisa਼ utte karI jAve aisa਼ sADA bApU ja਼imIdAra kitthoM
He lives a lavish life on his daddy’s cash, while my father is a [Zimidar: a landowner/farmer whose wealth is tied to the soil and seasons], how could he afford such a car?
ਹੋ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰ
ho DaiDI jI dI kaisa਼ utte karI jAve aisa਼ sADA bApU ja਼imIdAra kitthoM lai ke deve kAra
He lives a lavish life on his daddy’s cash, while my father is a [Zimidar: landowner/farmer], how can he buy me a car?
ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰ
DaiDI jI dI kaisa਼ utte karI jAve aisa਼ sADA bApU ja਼imIdAra kitthoM lai ke deve kAra
He lives a lavish life on his daddy’s cash, while my father is a [Zimidar: landowner/farmer], how can he buy me a car?
ਉਹ ਵੇ ਮੈਂ ਕੁੜੀ ਹੋ ਕੇ ਨਖਰੇ ਨਹੀਂ ਕਰਦੀ
uha ve maiM ku.DI ho ke nakhare nahIM karadI
Hey, despite being a [Kudi: girl/maiden], I don't throw such tantrums
ਕੁੜੀ ਹੋ ਕੇ ਨਖਰੇ ਨਹੀਂ ਕਰਦੀ
ku.DI ho ke nakhare nahIM karadI
Despite being a girl, I don't show such attitude
ਉਹ ਜਿੰਨਾ ਗੁੱਸਾ ਐਨਾ ਹੱਦ ਕਰਦਾ ਹੈ ਤੂੰ ਵੇ
uha jiMnA gussA ainA hadda karadA hai tUM ve
But you carry your anger to such an extreme
ਹੱਦ ਕਰਦਾ ਹੈ ਤੂੰ ਵੇ
hadda karadA hai tUM ve
You really cross the limit
ਹੱਦ ਕਰਦਾ ਹੈ ਤੂੰ ਵੇ
hadda karadA hai tUM ve
You really cross the limit
ਕਰ ਕਰ ਕਰ ਕਰ ਕਰ ਕਰ ਕਰਦਾ ਹੈ ਤੂੰ ਵੇ
kara kara kara kara kara kara karadA hai tUM ve
You keep doing, doing, doing this to me
ਦੇਖੀਂ ਮਰ ਨਾ ਜਾਈਂ ਤੂੰ ਸੰਗ ਨਾਲ ਮੁੰਡਿਆ
dekhIM mara nA jAIM tUM saMga nAla muMDiA
Be careful, don't die of your own shyness, boy
ਗੱਲ ਕਰਨੀ ਪੈਂਦੀ ਐ ਢੰਗ ਨਾਲ ਮੁੰਡਿਆ
galla karanI paiMdI ai DhaMga nAla muMDiA
One must speak up with a bit of grace, boy
ਦੇਖੀਂ ਮਰ ਨਾ ਜਾਈਂ ਤੂੰ ਸੰਗ ਨਾਲ ਮੁੰਡਿਆ
dekhIM mara nA jAIM tUM saMga nAla muMDiA
Be careful, don't die of your own shyness, boy
ਵੇ ਗੱਲ ਕਰਨੀ ਪੈਂਦੀ ਐ ਢੰਗ ਨਾਲ ਮੁੰਡਿਆ
ve galla karanI paiMdI ai DhaMga nAla muMDiA
Hey, one must speak up with a bit of grace, boy
ਮੈਨੂੰ ਕਰਦਾ ਪਸੰਦ ਕਿਉਂ ਨਹੀਂ ਬੋਲਦਾ
mainUM karadA pasaMda kiuM nahIM boladA
If you like me, why don't you say something?
ਕਰਦਾ ਪਸੰਦ ਕਿਉਂ ਨਹੀਂ ਬੋਲਦਾ
karadA pasaMda kiuM nahIM boladA
If you like me, why don't you speak up?
ਰੋਜ਼ ਲੰਘ ਜਾਨਾ ਦੇਖ ਮੇਰਾ ਮੂੰਹ ਵੇ
roja਼ laMgha jAnA dekha merA mUMha ve
Every day you pass by just looking at my face
ਮੈਂ ਕੁੜੀ ਹੋ ਕੇ ਇੰਨੇ ਨਖਰੇ ਨਹੀਂ ਕਰਦੀ
maiM ku.DI ho ke iMne nakhare nahIM karadI
Despite being a girl, I don't have this much attitude
ਜਿੰਨੇ ਮੁੰਡਾ ਹੋ ਕੇ ਕਰਦਾ ਹੈ ਤੂੰ ਵੇ
jiMne muMDA ho ke karadA hai tUM ve
As much as you show, despite being a boy
ਕੁੜੀ ਹੋ ਕੇ ਇੰਨੇ ਨਖਰੇ ਨਹੀਂ ਕਰਦੀ
ku.DI ho ke iMne nakhare nahIM karadI
Despite being a girl, I don't have this much attitude
ਜਿੰਨੇ ਮੁੰਡਾ ਹੋ ਕੇ ਕਰਦਾ ਹੈ ਤੂੰ ਵੇ
jiMne muMDA ho ke karadA hai tUM ve
As much as you show, despite being a boy
ਓ ਇਹਦਾ ਕੋਈ ਕਸੂਰ ਨਹੀਂ
o ihadA koI kasUra nahIM
Oh, it isn't really his fault
ਇਹਦੇ ਪਿੰਡ ਦੇ ਸਭ ਸ਼ਰਮੀਲੇ
ihade piMDa de sabha sa਼ramIle
Everyone in his village is quite shy
ਲੜਨ ਮਰਨ ਨੂੰ ਤਗੜੇ ਨੇ
la.Dana marana nUM taga.De ne
They are strong enough to fight or die
ਇਜ਼ਹਾਰ ਕਰਨ ਨੂੰ ਢਿੱਲੇ
ija਼hAra karana nUM Dhille
But they are weak when it comes to confessing love
ਮੁੰਡਾ ਜਣੀ-ਖਣੀ ਕੁੜੀ ਨਾਲ ਅੱਖ ਨਹੀਂ ਮਿਲਾਉਂਦਾ
muMDA jaNI-khaNI ku.DI nAla akkha nahIM milAuMdA
This boy doesn't even lock eyes with any random girl
ਤੇਰੇ ਨਾਲ ਦਿਲ ਲਾਇਆ ਤੈਥੋਂ ਸ਼ਰਮਾਉਂਦਾ
tere nAla dila lAiA taithoM sa਼ramAuMdA
He has set his heart on you, that's why he's shy around you
ਜਣੀ-ਖਣੀ ਕੁੜੀ ਨਾਲ ਅੱਖ ਨਹੀਂ ਮਿਲਾਉਂਦਾ
jaNI-khaNI ku.DI nAla akkha nahIM milAuMdA
He doesn't lock eyes with any random girl
ਤੇਰੇ ਨਾਲ ਦਿਲ ਲਾਇਆ ਤੈਥੋਂ ਸ਼ਰਮਾਉਂਦਾ
tere nAla dila lAiA taithoM sa਼ramAuMdA
He has set his heart on you, that's why he's shy around you
ਤੈਥੋਂ ਸ਼ਰਮਾਉਂਦਾ
taithoM sa਼ramAuMdA
He is shy around you
ਉਹ ਤਾਂ ਵੱਡਿਆਂ 'ਚ ਪਲੀ ਮੱਤ ਹੋਰ ਏ
uha tAM vaDDiAM 'cha palI matta hora e
She was raised among the elites, her mindset is different
ਕਰ ਦੇਣਾ ਆਪਾਂ ਇਗਨੋਰ ਏ
kara deNA ApAM iganora e
I should probably just ignore her
ਭੋਲਾ-ਭਾਲਾ ਮੁੱਖ ਉਹਦਾ ਜਾਪਦਾ
bholA-bhAlA mukkha uhadA jApadA
Her face appears so innocent and pure
ਪਰ ਲੱਗੇ ਮੈਨੂੰ ਦਿਲ ਵਿੱਚ ਚੋਰ ਏ
para lagge mainUM dila vichcha chora e
But I feel there's a thief hiding in her heart

ਛੱਡ ਹੈਪੀ ਰਾਏਕੋਟੀ ਕਰਨਾ ਨਹੀਂ ਇਜ਼ਹਾਰ
ChaDDa haipI rAekoTI karanA nahIM ija਼hAra
Forget it [Happy Raikoti: self-reference to the song's lyricist], he's not going to confess
ਹੋ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ
ho DaiDI jI dI kaisa਼ utte karI jAve aisa਼ sADA bApU ja਼imIdAra kitthoM
He lives a lavish life on his daddy’s cash, while my father is a [Zimidar: landowner/farmer], how could he...
ਹੋ ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰ
ho DaiDI jI dI kaisa਼ utte karI jAve aisa਼ sADA bApU ja਼imIdAra kitthoM lai ke deve kAra
He lives a lavish life on his daddy’s cash, while my father is a [Zimidar: landowner/farmer], how can he buy me a car?
ਡੈਡੀ ਜੀ ਦੀ ਕੈਸ਼ ਉੱਤੇ ਕਰੀ ਜਾਵੇ ਐਸ਼ ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰ
DaiDI jI dI kaisa਼ utte karI jAve aisa਼ sADA bApU ja਼imIdAra kitthoM lai ke deve kAra
He lives a lavish life on his daddy’s cash, while my father is a [Zimidar: landowner/farmer], how can he buy me a car?
ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰ
bApU ja਼imIdAra kitthoM lai ke deve kAra
How can a father who is a [Zimidar: landowner/farmer] buy me a car?