Bore Ho Geya

by Jassie Gillft Rony Ajnali, Gill Machhrai, Geet

ਅੱਜ ਕੱਲ੍ਹ ਉਹਦੇ ਲਈ ਖ਼ਾਸ ਕੋਈ ਹੋਰ ਹੋ ਗਿਆ ਏ
ajja kallha uhade laI kha਼Asa koI hora ho giA e
These days, someone else has become special to her
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly [Mitran: this friend/yours truly]
ਅੱਜ ਕੱਲ੍ਹ ਉਹਦੇ ਲਈ ਖ਼ਾਸ ਕੋਈ ਹੋਰ ਹੋ ਗਿਆ ਏ
ajja kallha uhade laI kha਼Asa koI hora ho giA e
These days, someone else has become special to her
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਨਾ ਕਾਲ ਮੈਸੇਜ ਤੇ ਨਾ ਹੀ ਸਨੈਪ ਤੇ ਦਿਸਦੀ ਏ
nA kAla maiseja te nA hI sanaipa te disadI e
She’s neither on calls, messages, nor seen on Snap
ਸਾਨੂੰ ਸਮਝ ਵਿਚ ਆਉਂਦਾ ਨਹੀਂ ਹਾਏ ਗ਼ਲਤੀ ਕਿਸਦੀ ਏ
sAnUM samajha vicha AuMdA nahIM hAe ga਼latI kisadI e
I just can't understand, O, whose fault this really is
ਹੁਣ ਕੀਹਦਾ ਉਹ ਤੇ ਵੱਧ ਸਾਡੇ ਤੋਂ ਜ਼ੋਰ ਹੋ ਗਿਆ ਏ
huNa kIhadA uha te vaddha sADe toM ja਼ora ho giA e
Whose influence over her has become stronger than mine now?
ਹੁਣ ਕੀਹਦਾ ਉਹ ਤੇ ਵੱਧ ਸਾਡੇ ਤੋਂ ਜ਼ੋਰ ਹੋ ਗਿਆ ਏ
huNa kIhadA uha te vaddha sADe toM ja਼ora ho giA e
Whose influence over her has become stronger than mine now?
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
laggadA uhadA dila sADe toM bora ho giA e
It feels like her heart has grown bored of yours truly
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਪਹਿਲੀ ਵਾਰੀ ਬਿਨ ਉਹਦੇ ਜੀ ਸ਼ਿਮਲੇ ਆਏ ਆਂ
pahilI vArI bina uhade jI sa਼imale Ae AM
For the first time, I’ve come to Shimla without her
ਹਾਏ ਕੀ ਦੱਸੀਏ ਜੀ ਕਿੱਦਾਂ ਰੋਂਦੇ ਰੋਂਦੇ ਆਏ ਆਂ
hAe kI dassIe jI kiddAM roMde roMde Ae AM
O, how do I describe how I’ve arrived here weeping?

ਹੁਣ ਫਿੱਕਾ ਸਾਡਾ ਇਸ਼ਕ ਤੇ ਦਿਲ ਕਮਜ਼ੋਰ ਹੋ ਗਿਆ ਏ
huNa phikkA sADA isa਼ka te dila kamaja਼ora ho giA e
Now our love has faded and my heart has grown frail
ਹਾਏ ਫਿੱਕਾ ਸਾਡਾ ਇਸ਼ਕ ਤੇ ਦਿਲ ਕਮਜ਼ੋਰ ਹੋ ਗਿਆ ਏ
hAe phikkA sADA isa਼ka te dila kamaja਼ora ho giA e
O, our love has faded and my heart has grown frail
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਸਾਨੂੰ ਛੱਡਣਾ ਸ਼ੌਕ ਸੀ ਉਹਦਾ ਜਾਂ ਮਜ਼ਬੂਰੀ ਸੀ
sAnUM ChaDDaNA sa਼auka sI uhadA jAM maja਼bUrI sI
Was leaving me her desire or was she forced by circumstance?
ਇੱਕੋ ਦਮ ਜੇ ਕਿਉਂ ਚੰਦਰੀ ਨੇ ਪਾਲੀ ਦੂਰੀ ਸੀ
ikko dama je kiuM chaMdarI ne pAlI dUrI sI
Why did the cruel one [Chandri: a term for a girl used with a mix of frustration and affection] suddenly create such distance?
ਹਾਏ ਸਾਨੂੰ ਛੱਡਣਾ ਸ਼ੌਕ ਸੀ ਉਹਦਾ ਜਾਂ ਮਜ਼ਬੂਰੀ ਸੀ
hAe sAnUM ChaDDaNA sa਼auka sI uhadA jAM maja਼bUrI sI
O, was leaving me her desire or was she forced by circumstance?
ਇੱਕੋ ਦਮ ਜੇ ਕਿਉਂ ਚੰਦਰੀ ਨੇ ਪਾਲੀ ਦੂਰੀ ਸੀ
ikko dama je kiuM chaMdarI ne pAlI dUrI sI
Why did the cruel one suddenly create such distance?
ਬੰਦ ਗਿੱਲ ਰੌਣੀ ਲਈ ਉਹਦੇ ਘਰ ਦਾ ਡੋਰ ਹੋ ਗਿਆ ਏ
baMda gilla rauNI laI uhade ghara dA Dora ho giA e
The door to her house has now been closed for Gill Rauni [Self-reference to the song's lyricist Gill Machhrai/Rauni]
ਅੱਜ ਕੱਲ੍ਹ ਉਹਦੇ ਲਈ ਖ਼ਾਸ ਕੋਈ ਹੋਰ ਹੋ ਗਿਆ ਏ
ajja kallha uhade laI kha਼Asa koI hora ho giA e
These days, someone else has become special to her
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly
ਹਾਏ ਲੱਗਦਾ ਉਹਦਾ ਦਿਲ ਸਾਡੇ ਤੋਂ ਬੋਰ ਹੋ ਗਿਆ ਏ
hAe laggadA uhadA dila sADe toM bora ho giA e
O, it feels like her heart has grown bored of yours truly

Share

More by Jassie Gill

View all songs →