College
by Jassie Gill
ਫਸਟ ਈਅਰ ਵਿਚ ਜਦ ਤੂੰ ਮੈਨੂੰ ਦੇਖ ਹੱਸਦੀ ਸੀ
phasaTa Iara vicha jada tUM mainUM dekha hassadI sI
When you used to smile seeing me back in our first year
ਸਹੁੰ ਰੱਬ ਦੀ ਪਰੀਆਂ ਤੋਂ ਵੱਧ ਕੇ ਸੋਹਣੀ ਲੱਗਦੀ ਸੀ
sahuM rabba dI parIAM toM vaddha ke sohaNI laggadI sI
I swear by God, you looked more beautiful than any heavenly fairy

ਖੜ੍ਹ-ਖੜ੍ਹ ਕੰਧਾਂ ਉਹਲੇ ਤੇਰੇ ਦਰਸ਼ਨ ਕਰਦਾ ਸੀ
kha.Dha-kha.Dha kaMdhAM uhale tere darasa਼na karadA sI
I used to linger behind walls just to catch a glimpse of you
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college

ਯਾਦ ਹੋਣਾ ਜਦ ਜੀਪ 'ਚ ਬਹਿ ਕੇ ਗੇੜਾ ਲਾਇਆ ਸੀ
yAda hoNA jada jIpa 'cha bahi ke ge.DA lAiA sI
You must remember when we took a lap around town in the Jeep
ਸ਼ੌਂਕ ਨਾਲ ਮੇਰੀ ਪੱਗ ਨਾਲ ਦਾ ਸੂਟ ਤੂੰ ਪਾਇਆ ਸੀ
sa਼auMka nAla merI pagga nAla dA sUTa tUM pAiA sI
Out of love, you wore a suit that matched the color of my [Pagg: Turban; a symbol of a Jatt's honor and style]
ਯਾਦ ਹੋਣਾ ਜਦ ਜੀਪ 'ਚ ਬਹਿ ਕੇ ਗੇੜਾ ਲਾਇਆ ਸੀ
yAda hoNA jada jIpa 'cha bahi ke ge.DA lAiA sI
You must remember when we took a lap around town in the Jeep
ਸ਼ੌਂਕ ਨਾਲ ਮੇਰੀ ਪੱਗ ਨਾਲ ਦਾ ਸੂਟ ਤੂੰ ਪਾਇਆ ਸੀ
sa਼auMka nAla merI pagga nAla dA sUTa tUM pAiA sI
Out of love, you wore a suit that matched the color of my [Pagg: Turban]
ਨਾਲ ਸੀਟ 'ਤੇ ਬੈਠੀ ਨੂੰ
nAla sITa 'te baiThI nUM
Seeing you sitting right there beside me
ਨਾਲ ਸੀਟ 'ਤੇ ਬੈਠੀ ਮੁੰਡਾ ਵੇਖ ਕੇ ਸੜਦਾ ਸੀ
nAla sITa 'te baiThI muMDA vekha ke sa.DadA sI
Seeing you sitting beside me, every other boy burned with envy
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਜੱਗੀ ਦੀ ਕੰਟੀਨ 'ਚ ਬਹਿ ਕੇ ਚਾਹਾਂ ਪੀਤੀਆਂ ਸੀ
jaggI dI kaMTIna 'cha bahi ke chAhAM pItIAM sI
We sat in Jaggi's canteen and shared many cups of tea
ਇਕੱਠੇ ਜੀਣ-ਮਰਨ ਦੀਆਂ ਜੋ ਸਲਾਹਾਂ ਕੀਤੀਆਂ ਸੀ
ikaTThe jINa-marana dIAM jo salAhAM kItIAM sI
We made those solemn vows to live and die together

ਤੇਰੀ ਹਰ ਇੱਕ ਗੱਲ ਵਿਚ ਨੀ
terI hara ikka galla vicha nI
In every single thing you said [Ni/Nee: a gender-specific vocative used to address a woman directly]
ਤੇਰੀ ਹਰ ਇੱਕ ਗੱਲ ਵਿਚ ਨੀ ਮੈਂ ਹਾਮੀ ਭਰਦਾ ਸੀ
terI hara ikka galla vicha nI maiM hAmI bharadA sI
To every word of yours [Ni/Nee], I used to give my nodding consent
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਤੇਰੇ ਕਰਕੇ ਰੱਬ ਵਰਗਾ ਮੈਂ ਯਾਰ ਗਵਾ ਬੈਠਾ
tere karake rabba varagA maiM yAra gavA baiThA
Because of you, I lost a [Yaar: close friend/brother; carries significant cultural weight regarding loyalty] who was like God to me
ਹੁਣ ਤੱਕ ਸੀ ਜੋ ਖੱਟੀ ਯਾਰੀ ਖੂਹ ਵਿਚ ਪਾ ਬੈਠਾ
huNa takka sI jo khaTTI yArI khUha vicha pA baiThA
The bond I had earned all my life, I've now thrown it into the well
ਤੇਰੇ ਕਰਕੇ ਰੱਬ ਵਰਗਾ ਮੈਂ ਯਾਰ ਗਵਾ ਬੈਠਾ
tere karake rabba varagA maiM yAra gavA baiThA
Because of you, I lost a [Yaar] who was like God to me
ਹੁਣ ਤੱਕ ਸੀ ਜੋ ਖੱਟੀ ਯਾਰੀ ਖੂਹ ਵਿਚ ਪਾ ਬੈਠਾ
huNa takka sI jo khaTTI yArI khUha vicha pA baiThA
The bond I had earned all my life, I've now thrown it into the well
ਇੱਕ ਬੋਲ 'ਤੇ ਜਿਹੜਾ
ikka bola 'te jiha.DA
The one who, at a single call
ਇੱਕ ਬੋਲ 'ਤੇ ਖੜ੍ਹਦਾ ਜਿਹੜਾ ਨਾਲ ਆ ਖੜ੍ਹਦਾ ਸੀ
ikka bola 'te kha.DhadA jiha.DA nAla A kha.DhadA sI
The one who, at a single call, would always come and stand by my side
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਮੈਂ ਉਹੀ ਜੋ ਨਾਲ ਤੇਰੇ ਕਾਲਜ ਵਿਚ ਪੜ੍ਹਦਾ ਸੀ
maiM uhI jo nAla tere kAlaja vicha pa.DhadA sI
I am the same one who used to study with you in college
ਸ਼ੈਰੀ ਬਾਈ ਨੇ ਯਾਰੀ ਦੀ ਗੱਲ ਸੱਚ ਸੁਣਾਈ ਏ
sa਼airI bAI ne yArI dI galla sachcha suNAI e
[Sharry Maan: Self-reference to the artist/lyricist] has told the ultimate truth about friendship
ਸਿਰੇ ਬਾਤ ਪਰ ਬੱਬੂ ਨੇ ਗੱਲ ਖ਼ਾਨੇ ਪਾਈ ਏ
sire bAta para babbU ne galla kha਼Ane pAI e
But [Babbu: Self-reference to the lyricist] has driven the final point home into my mind
ਸ਼ੈਰੀ ਬਾਈ ਨੇ ਯਾਰੀ ਦੀ ਗੱਲ ਸੱਚ ਸੁਣਾਈ ਏ
sa਼airI bAI ne yArI dI galla sachcha suNAI e
[Sharry Maan] has told the ultimate truth about friendship
ਸਿਰੇ ਬਾਤ ਪਰ ਬੱਬੂ ਨੇ ਗੱਲ ਖ਼ਾਨੇ ਪਾਈ ਏ
sire bAta para babbU ne galla kha਼Ane pAI e
But [Babbu] has driven the final point home into my mind
ਮੈਂ ਕਮਲਾ ਸੀ ਜੋ ਐਵੇਂ
maiM kamalA sI jo aiveM
I was a fool who, for no reason
ਮੈਂ ਕਮਲਾ ਸੀ ਜੋ ਐਵੇਂ ਯਾਰਾਂ ਨਾਲ ਲੜਦਾ ਸੀ
maiM kamalA sI jo aiveM yArAM nAla la.DadA sI
I was a fool who, for no reason, used to fight with my brothers