Delhi vs Punjab
by Jassie Gillft Simar Kaur, Guri Lahoria, Devilo
ਕੁੜੀ ਮੈਂ ਸੋਹਣਿਆ ਵੇ ਦਿੱਲੀ ਸ਼ਹਿਰ ਦੀ
ku.DI maiM sohaNiA ve dillI sa਼hira dI
O handsome, I am a [Kudi: girl/maiden] from Delhi city
ਵੇ ਜੇ ਤੂੰ ਮੁੰਡਾ ਏਂ ਪੰਜਾਬ ਦਾ
ve je tUM muMDA eM paMjAba dA
If you indeed are a lad from Punjab
ਬੜੀ ਨੀ ਗੱਲ ਤੇਰੀ
ba.DI nI galla terI
Your talk isn't anything special
ਹਾਏ ਸੋਹਣਿਆ ਵੇ ਕਿਉਂ ਡਾਹੀਆਂ ਫਿਰੇ ਮਾਰਦਾ
hAe sohaNiA ve kiuM DAhIAM phire mAradA
O handsome, why are you bragging so much?
ਰੇਂਜ ਰੋਵਰ ਕੁੜੀ ਦੇ ਕੋਲੇ ਕਾਲੀ ਆ
reMja rovara ku.DI de kole kAlI A
This girl owns a black Range Rover
ਸਾਰੇ ਸ਼ਹਿਰ ਦੀ ਮੰਡੀਰ ਪਿੱਛੇ ਲਾਲੀ ਆ
sAre sa਼hira dI maMDIra pichChe lAlI A
The [Mandeer: a flock of aimless young men/group of boys] of the whole city are following my trail
ਉਹ ਤਾਂ ਕੱਚ ਦੇ ਗਿਲਾਸ ਵਾਂਗੂੰ ਦਿਲ ਤੋੜਦੀ
uha tAM kachcha de gilAsa vAMgUM dila to.DadI
She breaks hearts like a glass of crystal
ਮਾਂ-ਪਿਓ ਅੱਗੇ ਗ਼ਰੀਬ ਕੁੜੀ ਪਹਾੜੀ ਆ
mAM-pio agge ga਼rIba ku.DI pahA.DI A
But before her parents, this mountain-born girl is humble and shy
ਚਿੱਟੇ ਰੰਗ ਦੀ ਡਿਫ਼ੈਂਡਰ ਐ ਥੱਲੇ ਜੱਟ ਦੇ
chiTTe raMga dI Dipha਼aiMDara ai thalle jaTTa de
A white-colored Defender is beneath the feet of this [Jatt: a member of the land-owning agricultural community known for pride and lifestyle]
ਸੈਂਟੀ ਮੇਲਣਾਂ ਨੂੰ ਹੂਰਾਂ ਬਿੱਲੋ ਕੱਲੇ ਜੱਟ ਦੇ
saiMTI melaNAM nUM hUrAM billo kalle jaTTa de
Beautiful maidens and fairies are smitten with this [Jatt] alone
ਜਿਵੇਂ ਤੂੰ ਉੱਕਵਾਇਆ ਟੈਟੂ ਲੱਕ ਉੱਤੇ ਨੀ
jiveM tUM ukkavAiA TaiTU lakka utte nI
Just like the tattoo you have etched on your waist
ਉੱਦਾਂ ਮੋਰਨੀ ਪਵਾਈ ਜੱਟ ਧੌਣ ਪੱਟ 'ਤੇ
uddAM moranI pavAI jaTTa dhauNa paTTa 'te
This [Jatt] has a peacock engraved on his strong neck
ਰੀਜ਼ਨ ਬਣਾ ਲੈ ਜੱਟ
rIja਼na baNA lai jaTTa
Make this [Jatt] the reason
ਹਾਏ ਸੋਹਣੀਏ ਨੀ ਕਿਸੇ ਸੋਹਣੇ ਜਿਹੇ ਖ਼ਾਬ ਦਾ
hAe sohaNIe nI kise sohaNe jihe kha਼Aba dA
O beautiful one, for some lovely dream of yours
ਮੰਨਿਆ ਕਿ ਕੁੜੀ ਐ ਤੂੰ ਦਿੱਲੀ ਸ਼ਹਿਰ ਦੀ
maMniA ki ku.DI ai tUM dillI sa਼hira dI
I admit that you are a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
But I, too, am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਆਹੋ ਜਾਣਦਾ ਯਾਰਾਂ ਨੂੰ ਪੂਰਾ ਐਨਸੀਆਰ
Aho jANadA yArAM nUM pUrA ainasIAra
Yes, the whole [NCR: National Capital Region around Delhi] knows [Mitran: yours truly/this friend]
ਸਾਰੇ ਜਾਣਦੇ ਨੇ ਗੁੰਡੇ ਨਾਲੇ ਜਾਣਦੇ ਸਟਾਰ
sAre jANade ne guMDe nAle jANade saTAra
The outlaws know me, and so do the stars
ਸੇਮ ਗੱਲ ਮੈਂ ਰਿਪੀਟ ਕਰਾਂ
sema galla maiM ripITa karAM
I’ll repeat the same thing
ਤੈਨੂੰ ਵਾਰ ਵਾਰ ਹਾਈ ਐਂਡ ਐ ਚੜ੍ਹਾਈ ਬੀਬਾ
tainUM vAra vAra hAI aiMDa ai cha.DhAI bIbA
To you over and over, my hype is high-end
ਸਾਡੀ ਸੋ ਫ਼ਾਰ
sADI so pha਼Ara
Our reach is so far
ਹਾਏ ਰੁਕ-ਰੁਕ-ਰੁਕ ਕਾਹਦੀ ਕਾਹਲੀ ਆ
hAe ruka-ruka-ruka kAhadI kAhalI A
Hey, wait-wait-wait, what’s the rush?
ਦੂਜਾ ਹੋਮ ਟਾਊਨ ਕੁੜੀ ਦਾ ਮੁਹਾਲੀ ਆ
dUjA homa TAUna ku.DI dA muhAlI A
The girl's second home-town is Mohali
ਵੇ ਮੈਂ ਆਏ ਦਿਨ ਗੇੜਾ ਕੈਨੇਡਾ ਰੱਖਦੀ
ve maiM Ae dina ge.DA kaineDA rakkhadI
I frequent Canada every other day
ਮੇਰੀ ਅਗਲੀ ਵੈਕੇਸ਼ਨ ਹਾਏ ਬਾਲੀ ਆ
merI agalI vaikesa਼na hAe bAlI A
And my next vacation is in Bali
ਹਾਏ ਚੜ੍ਹੂਗਾ ਰੁਕਾਨੇ ਤੈਨੂੰ ਪਿਆਰ ਗੱਭਰੂ ਦਾ
hAe cha.DhUgA rukAne tainUM piAra gabbharU dA
O [Rukane: a term for a graceful woman], the love of this [Gabbru: a strong, young Punjabi man] will hit you
ਜਿਵੇਂ ਨਸ਼ਾ ਨੀ ਸ਼ਹਿਦ ਦਾ
jiveM nasa਼A nI sa਼hida dA
Like the intoxication of pure honey
ਕੁੜੀ ਮੈਂ ਸੋਹਣਿਆ ਵੇ ਦਿੱਲੀ ਸ਼ਹਿਰ ਦੀ
ku.DI maiM sohaNiA ve dillI sa਼hira dI
O handsome, I am a [Kudi: girl/maiden] from Delhi city
ਵੇ ਜੇ ਤੂੰ ਮੁੰਡਾ ਏਂ ਪੰਜਾਬ ਦਾ
ve je tUM muMDA eM paMjAba dA
If you indeed are a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਮੇਰੀ ਅੱਖ ਵਿੱਚ ਮੁੰਡਿਆਂ ਸ਼ੈਤਾਨੀ ਆ
merI akkha vichcha muMDiAM sa਼aitAnI A
There is mischief in my eyes, boy
ਬਿੱਲੋ ਸਾਡੀ ਵੀ ਤਾਂ ਦੁਨੀਆ ਦੀਵਾਨੀ ਆ
billo sADI vI tAM dunIA dIvAnI A
[Billo: a term of endearment for a beautiful girl, often implying light/hazel eyes], the world is crazy for us too
ਕਾਹਤੋਂ ਹੱਥ ਵਿੱਚ ਫੜੀ ਵੇ ਤੂੰ ਗਾਨੀ ਆ
kAhatoM hattha vichcha pha.DI ve tUM gAnI A
Why are you holding a [Gaani: a traditional necklace or thread] in your hand?
ਦੇਣੀ ਪਹਿਲੀ ਤੈਨੂੰ ਪਿਆਰ ਦੀ ਨਿਸ਼ਾਨੀ ਆ
deNI pahilI tainUM piAra dI nisa਼AnI A
I have to give you the first token of my love
ਸੋਹਣਿਆ ਮਕੇਰੀਆਂ ਐ ਟਾਊਨ ਤੇਰਾ
sohaNiA makerIAM ai TAUna terA
Handsome, Mukerian is your home town
ਵੇ ਕੰਮ ਕਾਰ ਕੀ ਜਨਾਬ ਦਾ
ve kaMma kAra kI janAba dA
What exactly is your profession, sir?
ਮੰਨਿਆ ਕਿ ਕੁੜੀ ਐ ਤੂੰ ਦਿੱਲੀ ਸ਼ਹਿਰ ਦੀ
maMniA ki ku.DI ai tUM dillI sa਼hira dI
I admit that you are a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
But I, too, am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city
ਨੀ ਮੈਂ ਵੀ ਮੁੰਡਾ ਆਂ ਪੰਜਾਬ ਦਾ
nI maiM vI muMDA AM paMjAba dA
Well, I too am a lad from Punjab
ਔਰ ਮੈਂ ਵੀ ਕੁੜੀ ਦਿੱਲੀ ਸ਼ਹਿਰ ਦੀ
aura maiM vI ku.DI dillI sa਼hira dI
And I am also a [Kudi: girl/maiden] from Delhi city