Dil De De Dil
by Jassie Gillft Dwayne Bravo, MixSingh
ਨਿੱਤ ਨਵੇਂ ਹੀ ਤਰੀਕਿਆਂ ਨਾਲ ਤੈਨੂੰ ਮੈਂ ਮਨਾਵਾਂ
nitta naveM hI tarIkiAM nAla tainUM maiM manAvAM
Every single day, I find brand new ways to win you over
ਤੱਕੇਂ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
takkeM je tUM TeDhA nI maiM utthe hI mara jAvAM
If you even look at me with a sideways glance, I’d die right there on the spot
ਜਾਂਦੀ ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੋਰੀਏ
jAMdI jAMdI ajja mainUM dassa jA nI gorIe
Before you leave today, just tell me, oh fair one `[Goriye: a term of endearment for a fair-complexioned or beautiful woman]`
ਹੋਰ ਕਿੰਨਾ ਚਿਰ ਤੇਰੇ ਤਰਲੇ ਮੈਂ ਪਾਵਾਂ
hora kiMnA chira tere tarale maiM pAvAM
How much longer must I keep pleading for your attention?
ਨਵੇਂ ਹੀ ਤਰੀਕਿਆਂ ਨਾਲ ਤੈਨੂੰ ਮੈਂ ਮਨਾਵਾਂ
naveM hI tarIkiAM nAla tainUM maiM manAvAM
Every single day, I find brand new ways to win you over
ਤੱਕੇਂ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
takkeM je tUM TeDhA nI maiM utthe hI mara jAvAM
If you even look at me with a sideways glance, I’d die right there on the spot
ਜਾਂਦੀ ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੋਰੀਏ
jAMdI jAMdI ajja mainUM dassa jA nI gorIe
Before you leave today, just tell me, oh fair one `[Ni: a gender-specific vocative used to address a woman directly]`
ਹੋਰ ਕਿੰਨਾ ਚਿਰ ਤੇਰੇ ਤਰਲੇ ਮੈਂ ਪਾਵਾਂ
hora kiMnA chira tere tarale maiM pAvAM
How much longer must I keep pleading for your attention?
ਪਾਵਾਂ, ਪਾਵਾਂ, ਪਾਵਾਂ
pAvAM, pAvAM, pAvAM
Pleading, pleading, pleading
ਇੱਕ ਵਾਰੀ ਦਿਲ ਦੇ ਦੇ, ਦਿਲ ਦੇ ਦੇ, ਦਿਲ
ikka vArI dila de de, dila de de, dila
Just give me your heart once, give me your heart, your heart
ਤੇਰਾ ਬਣ ਕੇ ਰਹੂੰ ਪਰਛਾਵਾਂ
terA baNa ke rahUM paraChAvAM
I shall remain by your side like your own shadow

ਛਾਵਾਂ, ਛਾਵਾਂ
ChAvAM, ChAvAM
Shadows, shadows
ਟੱਕਵਿਲਾ ਟੱਕਵਿਲਾ ਟੱਕਵਿਲਾ ਤਾਲੇ
TakkavilA TakkavilA TakkavilA tAle
Tequila, tequila, tequila, let's go
ਐਵਰੀਬਡੀ ਲੈਟਸ ਜਸਟ ਟਰਨ ਅਪ ਦੀ ਪਾਰਟੀ
aivarIbaDI laiTasa jasaTa Tarana apa dI pAraTI
Everybody let's just turn up the party

ਬੈਂਟਲੀ ਦੇ ਵਿਚ ਬੈਠੀ ਜਾਂਦੀ ਜਾਂਦੀ ਗੋਰੀਏ
baiMTalI de vicha baiThI jAMdI jAMdI gorIe
Seated in the Bentley as you pass by, oh fair maiden
ਤੂੰ ਤੀਰ ਫਿਰੇਂ ਨੈਣਾਂ ਨਾਲ ਮਾਰਦੀ
tUM tIra phireM naiNAM nAla mAradI
You keep piercing hearts with the arrows of your eyes
ਕਿਹੜੇ ਵੇਲੇ ਆ ਕੇ ਨੀ ਤੂੰ ਨਾਲ ਮੇਰੇ ਬਹਿਣਾ
kiha.De vele A ke nI tUM nAla mere bahiNA
At what hour will you finally come and sit beside me?
ਵੇਟ ਕਰਦੀ ਏ ਸੀਟ ਮੇਰੀ ਕਾਰ ਦੀ
veTa karadI e sITa merI kAra dI
The seat of my car is waiting just for you
ਹਾਏ ਬੈਂਟਲੀ ਦੇ ਵਿਚ ਬੈਠੀ ਜਾਂਦੀ ਜਾਂਦੀ ਗੋਰੀਏ
hAe baiMTalI de vicha baiThI jAMdI jAMdI gorIe
Oh, seated in the Bentley as you pass by, oh fair maiden
ਤੂੰ ਤੀਰ ਫਿਰੇਂ ਨੈਣਾਂ ਨਾਲ ਮਾਰਦੀ
tUM tIra phireM naiNAM nAla mAradI
You keep piercing hearts with the arrows of your eyes
ਕਿਹੜੇ ਵੇਲੇ ਆ ਕੇ ਨੀ ਤੂੰ ਨਾਲ ਮੇਰੇ ਬਹਿਣਾ
kiha.De vele A ke nI tUM nAla mere bahiNA
At what hour will you finally come and sit beside me?
ਵੇਟ ਕਰਦੀ ਏ ਸੀਟ ਮੇਰੀ ਕਾਰ ਦੀ
veTa karadI e sITa merI kAra dI
The seat of my car is waiting just for you
ਡਾਊਨਟਾਊਨ ਕਦੇ ਅੱਪ ਹਿੱਲਜ਼ ਮੈਂ ਘੁਮਾਵਾਂ
DAUnaTAUna kade appa hillaja਼ maiM ghumAvAM
I’ll drive you through Downtown and up to the hills
ਜਿੱਥੇ ਵੀ ਤੂੰ ਕਹੇਂ ਨੀ ਮੈਂ ਉੱਥੇ ਲੈ ਕੇ ਜਾਵਾਂ
jitthe vI tUM kaheM nI maiM utthe lai ke jAvAM
Wherever you command, I will take you there
ਜਾਂਦੀ ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੋਰੀਏ
jAMdI jAMdI ajja mainUM dassa jA nI gorIe
Before you leave today, just tell me, oh fair one