Dill Ton Blacck
by Jassie Gillft Badshah, Jaani
ਜਦੋਂ ਲੰਘਾਂ ਕੋਲੋਂ ਦੇਖਾਂ ਗੋਰੀ ਕੁੜੀ
jadoM laMghAM koloM dekhAM gorI ku.DI
Whenever I pass by, I see that fair-skinned `[Kudi: girl/maiden]`
ਲੱਕ ਦੇ ਸਹਾਰੇ ਦਿਲ ਮੰਗੀ ਕੁੜੀ
lakka de sahAre dila maMgI ku.DI
Swaying her hips, that `[Kudi: girl/maiden]` demanded my heart

ਜਾਣ ਜਾਣ ਤੁਰਦੀ ਹੈ ਹਾਈ ਹੀਲ ਪਾ ਕੇ
jANa jANa turadI hai hAI hIla pA ke
She walks past me intentionally wearing high heels
ਤੇ ਨੱਕ ਨੂੰ ਘੁਮਾ ਕੇ ਬੇਬੀ ਬਸ ਕਰਨੀ
te nakka nUM ghumA ke bebI basa karanI
And with a flare of her nose, baby, she's just finished me off
ਮਾਰ ਗਈ ਤੂੰ ਅੱਖ ਮੈਨੂੰ ਹੋਇਆ ਕੀ ਐ ਬੇਬੀ
mAra gaI tUM akkha mainUM hoiA kI ai bebI
You winked at me, baby, what just happened?
ਤੈਨੂੰ ਲੈ ਗਈ ਮੈਂ ਕੁੰਡੇ ਵਿਚ ਹੱਥ ਫੜਨੀ
tainUM lai gaI maiM kuMDe vicha hattha pha.DanI
I've caught you red-handed in my trap now
ਪਾਉਂਦੀ ਐ ਖਿਲਾਰੇ ਉਹਦੇ ਸਾਰੇ ਪੁੱਠੇ ਕਾਰੇ
pAuMdI ai khilAre uhade sAre puTThe kAre
She leaves a trail of chaos behind with her wild antics
ਉਹ ਤਾਂ ਦੁਨੀਆਂ ਤੋਂ ਜਮਾਂ ਵੀ ਨਾ ਸੰਗੀ ਕੁੜੀ
uha tAM dunIAM toM jamAM vI nA saMgI ku.DI
She’s a `[Kudi: girl/maiden]` who isn't shy of the world at all
ਦਿਲ ਪਾਉਣ ਲੱਗੀ ਗੋਰੀ ਗੋਰੀ ਕੁੜੀ
dila pAuNa laggI gorI gorI ku.DI
This fair-skinned `[Kudi: girl/maiden]` has begun to win my heart
ਲੱਕ ਦੇ ਸਹਾਰੇ ਦਿਲ ਮੰਗੀ ਕੁੜੀ
lakka de sahAre dila maMgI ku.DI
Swaying her hips, that `[Kudi: girl/maiden]` demanded my heart
ਦਿਲ ਪਾਉਣ ਲੱਗੀ ਗੋਰੀ ਗੋਰੀ ਕੁੜੀ
dila pAuNa laggI gorI gorI ku.DI
This fair-skinned `[Kudi: girl/maiden]` has begun to win my heart
ਲੱਕ ਦੇ ਸਹਾਰੇ ਦਿਲ ਮੰਗੀ ਕੁੜੀ
lakka de sahAre dila maMgI ku.DI
Swaying her hips, that `[Kudi: girl/maiden]` demanded my heart
ਉਹ ਕਹਿੰਦੀ ਮੇਰੇ ਕੋਲ ਆਜਾ ਲੱਗਦਾ ਨਾ ਜੀ
uha kahiMdI mere kola AjA laggadA nA jI
She says, "Come close to me, my heart feels restless"
ਪਤਾ ਨਹੀਂ ਉਹ ਮੇਰੇ ਕੋਲੋਂ ਭਾਲਦੀ ਐ ਕੀ
patA nahIM uha mere koloM bhAladI ai kI
I don't know what she's searching for from me
ਉਹ ਕਹਿੰਦੀ ਮੇਰੇ ਕੋਲ ਆਜਾ ਲੱਗਦਾ ਨਾ ਜੀ
uha kahiMdI mere kola AjA laggadA nA jI
She says, "Come close to me, my heart feels restless"
ਪਤਾ ਨਹੀਂ ਉਹ ਮੇਰੇ ਕੋਲੋਂ...
patA nahIM uha mere koloM...
I don't know what she's searching for from...
ਕਰਦੀ ਸ਼ਿਕਾਰ ਨਵੇਂ ਭਾਲਦੀ ਪਿਆਰ
karadI sa਼ikAra naveM bhAladI piAra
She hunts for prey, seeking new love
ਨਾਲੇ ਛੋਟੇ ਛੋਟੇ ਬੱਚਿਆਂ ਨੂੰ ਡੰਗੀ ਕੁੜੀ
nAle ChoTe ChoTe bachchiAM nUM DaMgI ku.DI
And this `[Kudi: girl/maiden]` has even left the youngsters stung by her charm
ਦਿਲ ਪਾਉਣ ਲੱਗੀ ਗੋਰੀ ਗੋਰੀ ਕੁੜੀ
dila pAuNa laggI gorI gorI ku.DI
This fair-skinned `[Kudi: girl/maiden]` has begun to win my heart
ਲੱਕ ਦੇ ਸਹਾਰੇ ਦਿਲ ਮੰਗੀ ਕੁੜੀ
lakka de sahAre dila maMgI ku.DI
Swaying her hips, that `[Kudi: girl/maiden]` demanded my heart
ਦਿਲ ਪਾਉਣ ਲੱਗੀ ਗੋਰੀ ਗੋਰੀ ਕੁੜੀ
dila pAuNa laggI gorI gorI ku.DI
This fair-skinned `[Kudi: girl/maiden]` has begun to win my heart
ਲੱਕ ਦੇ ਸਹਾਰੇ ਦਿਲ ਮੰਗੀ ਕੁੜੀ
lakka de sahAre dila maMgI ku.DI
Swaying her hips, that `[Kudi: girl/maiden]` demanded my heart
ਦਿਲ ਤੇਰਾ ਬਲੈਕ ਫ਼ੇਸ ਤੇਰਾ ਵਾਈਟ
dila terA balaika pha਼esa terA vAITa
Your heart is black, but your face is white
ਗੱਡੀ ਮੇਰੀ ਬਲੈਕ ਪੈਸਾ ਸਾਰਾ ਵਾਈਟ
gaDDI merI balaika paisA sArA vAITa
My car is black, and my money is all white
ਕੁੜੀ ਰੌਂਗ ਤੂੰ ਫ਼ਿਰ ਵੀ ਲੱਗੇ ਰਾਈਟ
ku.DI rauMga tUM pha਼ira vI lagge rAITa
You’re the "wrong" girl, yet you still feel right
ਤੂੰ ਹੈ ਲਾਈਟਰ ਮੈਂ ਹੂੰ ਡਾਇਨਾਮਾਈਟ
tUM hai lAITara maiM hUM DAinAmAITa
You’re the lighter, and I’m the dynamite
ਬੂਮ ਪਾਸ ਤੂੰ ਆਏਗੀ ਜੋ ਹਾਥ ਲਗਾਏਗੀ ਤੋ ਹੋਗੀ ਐਕਸਪਲੋਜ਼ਨ
bUma pAsa tUM AegI jo hAtha lagAegI to hogI aikasapaloja਼na
Boom! If you come close or touch me, there will be an explosion
ਚੜ੍ਹ ਰਹੀ ਤੂੰ ਸਿਰ ਪੇ ਐਕਸਟਸੀ ਬਣ ਕੇ ਸਭ ਸਲੋ ਮੋਸ਼ਨ
cha.Dha rahI tUM sira pe aikasaTasI baNa ke sabha salo mosa਼na
You’re going to my head like ecstasy, everything's in slow motion
ਆਹ ਮੁਝੇ ਮੂੰਹ ਲਗਾਏਗੀ ਤੋ ਲਤ ਲੱਗ ਜਾਏਗੀ ਇਸਕੀ ਵੀ ਸ਼ਰਤ ਹੈ
Aha mujhe mUMha lagAegI to lata lagga jAegI isakI vI sa਼rata hai
Ah, if you get me hooked, I’ll become addicted, that’s a guarantee
ਐੱਲ ਵੀ ਕੇ ਕੈਮੋ ਵਿਚ ਜਰਮਨ ਐਮੋ ਲੱਗੇ ਕੁੜੀ ਬੜੀ ਗ਼ਲਤ ਹੈ
ailla vI ke kaimo vicha jaramana aimo lagge ku.DI ba.DI ga਼lata hai
In her LV camo with German ammo, this `[Kudi: girl/maiden]` seems quite trouble
ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
sochiA sI maiM uhade paiNA nahIM piAra 'cha
I thought I wouldn't fall in love with her
ਚੀਜ਼ ਬੜੇ ਕੰਮ ਦੀ ਬਿਠਾ ਲਈ ਮੈਂ ਤਾਂ ਕਾਰ 'ਚ
chIja਼ ba.De kaMma dI biThA laI maiM tAM kAra 'cha
But she’s such a prize that I sat her in my car
ਸੋਚਿਆ ਸੀ ਮੈਂ ਉਹਦੇ ਪੈਣਾ ਨਹੀਂ ਪਿਆਰ 'ਚ
sochiA sI maiM uhade paiNA nahIM piAra 'cha
I thought I wouldn't fall in love with her
ਚੀਜ਼ ਬੜੇ ਕੰਮ ਦੀ...
chIja਼ ba.De kaMma dI...
But she's such a prize...
ਓ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ
o jANI jANI jANI jANI jANI jANI
Oh `[Jaani: self-reference to the song's lyricist/artist]`
ਜਾਣੀ ਨੂੰ ਚੜ੍ਹਾਈ ਲੋਰ ਭੰਗ ਦੀ ਕੁੜੀ
jANI nUM cha.DhAI lora bhaMga dI ku.DI
This `[Kudi: girl/maiden]` has hit `[Jaani]` like an intoxication of hemp