Ehna Chauni aa
by Jassie Gillft Avvy Sra
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go

ਵੇ ਮੈਂ ਅੱਲ੍ਹਾ ਤੋਂ ਦੁਆਵਾਂ ਮੰਗਦੀ
ve maiM allhA toM duAvAM maMgadI
Oh, I seek heartfelt blessings from [Allah: God],
ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ
hara dina sa਼urU hove tere toM
That my every day begins with your sight
ਤੈਨੂੰ ਬਸ ਦੂਰ ਨਾ ਕਰੇ
tainUM basa dUra nA kare
May He never part me from you
ਚਾਹੇ ਸਭ ਖੋਹ ਲਵੇ ਮੇਰੇ ਤੋਂ
chAhe sabha khoha lave mere toM
Even if He snatches everything else from me
ਬਾਕੀ ਸਾਰੇ ਰੰਗ ਫਿੱਕੇ ਫਿੱਕੇ ਲੱਗਦੇ
bAkI sAre raMga phikke phikke laggade
All other colors seem pale and faded to me
ਤੈਨੂੰ ਜੋ ਪਸੰਦ ਉਹੀ ਪਾਉਂਦੀ ਆਂ
tainUM jo pasaMda uhI pAuMdI AM
I wear only what catches your eye
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
pichChe pichChe pichChe tere AuMdI AM
I follow, follow, follow wherever you go
ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲਊਂ
tere sAre dukkha yArA maiM ApaNe sira 'te lai laUM
I will take all your sorrows upon my own head, [Yaar: close friend/beloved]
ਤੂੰ ਕਹੇਂ ਸਾਹ ਨਹੀਂ ਲੈਣੇ ਚੱਲ ਸਾਹਾਂ ਬਿਨ ਵੀ ਰਹਿ ਲਊਂ
tUM kaheM sAha nahIM laiNe challa sAhAM bina vI rahi laUM
If you say don't breathe, I'll even learn to live without my breath
ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲਊਂ
tere sAre dukkha yArA maiM ApaNe sira 'te lai laUM
I will take all your sorrows upon my own head, [Yaara: vocative for a beloved friend]
ਤੂੰ ਕਹੇਂ ਸਾਹ ਨਹੀਂ ਲੈਣੇ ਚੱਲ ਸਾਹਾਂ ਬਿਨ ਵੀ ਰਹਿ ਲਊਂ
tUM kaheM sAha nahIM laiNe challa sAhAM bina vI rahi laUM
If you say don't breathe, I'll even learn to live without my breath
ਆਪਣੇ ਲਈ ਕੁਝ ਮੰਗਿਆ ਨਹੀਂ ਮੈਂ
ApaNe laI kujha maMgiA nahIM maiM
I have never asked for anything for myself
ਤੇਰੇ ਲਈ ਪੀਰ ਮਨਾਉਂਦੀ ਆਂ
tere laI pIra manAuMdI AM
I appease [Peer: Sufi saints/spiritual guides] only for your sake
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
pichChe pichChe pichChe tere AuMdI AM
I follow, follow, follow wherever you go
ਤੇਰਾ ਚਿਹਰਾ ਏਨਾ ਦੇਖ ਲਿਆ ਕੋਈ ਹੋਰ ਮੈਨੂੰ ਹੁਣ ਦਿਸਦਾ ਨਹੀਂ
terA chiharA enA dekha liA koI hora mainUM huNa disadA nahIM
I have gazed upon your face so much that no one else is visible to me now
ਦਿਲ ਨੂੰ ਕਿੰਨਾ ਸਮਝਾਵਾਂ ਮੈਂ ਬਿਨ ਤੇਰੇ ਰਹਿਣਾ ਸਿੱਖਦਾ ਨਹੀਂ
dila nUM kiMnA samajhAvAM maiM bina tere rahiNA sikkhadA nahIM
No matter how much I reason with my heart, it doesn't learn to live without you

ਹੋਜੂ ਮਰਨਾ ਇੱਕ ਦਿਨ ਮੇਰਾ ਇਹੀ ਦਿਲ ਨੂੰ ਸਮਝਾਉਂਦੀ ਆਂ
hojU maranA ikka dina merA ihI dila nUM samajhAuMdI AM
I tell my heart that one day, this will surely be the death of me
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ ਚਾਹੁੰਦੀ ਆਂ
ve maiM enA tainUM enA tainUM chAhuMdI AM
Oh, I crave you so much, I adore you so deeply
ਤਾਂਹੀਂ ਪਿੱਛੇ ਪਿੱਛੇ ਪਿੱਛੇ ਤੇਰੇ ਆਉਂਦੀ ਆਂ
tAMhIM pichChe pichChe pichChe tere AuMdI AM
That is why I follow, follow, follow wherever you go
ਪਿੱਛੇ ਤੇਰੇ ਪਿੱਛੇ ਤੇਰੇ ਆਉਂਦੀ ਆਂ
pichChe tere pichChe tere AuMdI AM
I follow you, follow you, follow wherever you go
ਵੇ ਮੈਂ ਏਨਾ ਤੈਨੂੰ ਏਨਾ ਤੈਨੂੰ
ve maiM enA tainUM enA tainUM
Oh, I crave you so much, so very much
ਪਿੱਛੇ ਤੇਰੇ ਪਿੱਛੇ ਤੇਰੇ
pichChe tere pichChe tere
Follow you, behind you, follow you