Enna Nu Rehna Sehna Ni Aaunda (From "Enna Nu Rehna Sehna Ni Aaunda")
by Jassie Gillft Gurlez Akhtar, Gora, Jeffrick
ਅਕਲਾਂ ਬਾਦਾਮਾਂ ਨਾਲੋਂ ਤੇਜ਼ ਹੁੰਦੀਆਂ
akalAM bAdAmAM nAloM teja਼ huMdIAM
Wits aren't sharpened by eating almonds
ਆਪੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ ਜੀ
Ape baMdA sikkha jAMdA khA khA ke ThokarAM jI
A man learns on his own by enduring stumbles and falls
ਠੋਕਰਾਂ ਬਾਦਾਮਾਂ ਨਾਲੋਂ ਤੇਜ਼ ਹੁੰਦੀਆਂ
ThokarAM bAdAmAM nAloM teja਼ huMdIAM
These stumbles sharpen the mind more than any almonds ever could
ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ
haulI haulI hAsala mukAma huMdA A
Slowly and steadily, one conquers their destination
ਹੌਲੀ ਹੌਲੀ ਮਿਹਨਤਾਂ ਨਾਲ ਨਾਮ ਹੁੰਦਾ ਆ
haulI haulI mihanatAM nAla nAma huMdA A
Slowly, through relentless toil, a name is carved in fame
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
pahilAM pahilAM hara baMdA Ama huMdA A
In the beginning, every person is just ordinary
ਦੁਨੀਆਦਾਰੀ 'ਚੋਂ ਜੋ ਤਰਾਸ਼ ਬਣਦੇ
dunIAdArI 'choM jo tarAsa਼ baNade
Those who are refined by the trials of worldly dealings
ਆਪਣੇ ਤੇ ਰੱਖ ਵਿਸ਼ਵਾਸ ਬਣਦੇ
ApaNe te rakkha visa਼vAsa baNade
And keep faith in their own soul, they become legends
ਹੋਏ ਆਮ ਜਿਹੇ ਮੁੰਡੇ ਵੀ ਖ਼ਾਸ ਬਣਦੇ
hoe Ama jihe muMDe vI kha਼Asa baNade
Even the most ordinary boys turn into someone extraordinary
ਆਮ ਜਿਹੇ ਮੁੰਡੇ ਵੀ ਖ਼ਾਸ ਬਣਦੇ
Ama jihe muMDe vI kha਼Asa baNade
Ordinary boys turn into someone truly extraordinary