Fear of Love
by Jassie Gillft Shraddha Patray, Prince 810
ਕਦੇ-ਕਦੇ ਤਾਂ ਮੈਂ ਸੱਚੀਂ ਸੋਚਦਾ ਹਾਂ ਪਿਆਰ ਨਾ ਹੋਵੇ ਕਿਸੇ ਨਾਲ
kade-kade tAM maiM sachchIM sochadA hAM piAra nA hove kise nAla
Sometimes I truly think to myself, that one shouldn't fall in love at all
ਨਾ ਹੀ ਜ਼ਿੰਦਗੀ ਦੇ ਵਿਚ ਦੁੱਖ ਹੋਵੇ ਨਾ ਹੀ ਕੋਈ ਕਰੇ ਸਵਾਲ
nA hI ja਼iMdagI de vicha dukkha hove nA hI koI kare savAla
Neither would there be pain in this life, nor would anyone question my state

ਇਸ਼ਕ ਤੋਂ ਡਰ ਲੱਗਦਾ
isa਼ka toM Dara laggadA
I am afraid of this [Ishq: intense, passionate, and often transformative love]
ਸੱਚੀਂ ਇਸ਼ਕ ਤੋਂ ਡਰ ਲੱਗਦਾ
sachchIM isa਼ka toM Dara laggadA
Truly, I am afraid of [Ishq: intense, passionate, and often transformative love]
ਜੱਗ ਉੱਤੇ ਰੂਹਾਂ ਨੇ ਆਉਣੀਆਂ ਤੇ ਜਾਣੀਆਂ
jagga utte rUhAM ne AuNIAM te jANIAM
In this world, souls are destined to merely come and go
ਪਿੱਛੇ ਰਹਿ ਜਾਣੀਆਂ ਏ ਸਾਡੀਆਂ ਕਹਾਣੀਆਂ
pichChe rahi jANIAM e sADIAM kahANIAM
Only our stories will be left behind in the end
ਕਿਸੇ ਨਾਲ ਐਵੇਂ ਅਸੀਂ ਦਿਲ ਲਾਈਏ ਕਿਉਂ
kise nAla aiveM asIM dila lAIe kiuM
Why should we needlessly attach our hearts to anyone?
ਪਤਾ ਜਦੋਂ ਅਸੀਂ ਇੱਥੇ ਠੋਕਰਾਂ ਹੀ ਖਾਣੀਆਂ
patA jadoM asIM itthe ThokarAM hI khANIAM
When we know we are destined only to stumble and fall here
ਠੋਕਰਾਂ ਹੀ ਖਾਣੀਆਂ
ThokarAM hI khANIAM
Only to stumble and fall
ਕਦੇ-ਕਦੇ ਤਾਂ ਮੈਂ ਏਦਾਂ ਸੋਚਦੀ ਹਾਂ ਪਿਆਰ ਨਾ ਹੋਵੇ ਕਿਸੇ ਨਾਲ
kade-kade tAM maiM edAM sochadI hAM piAra nA hove kise nAla
Sometimes I [Kudi: girl/maiden] think like this, that one shouldn't fall in love at all
ਇਸ਼ਕ ਤੋਂ ਡਰ ਲੱਗਦਾ
isa਼ka toM Dara laggadA
I am afraid of [Ishq: intense, passionate, and often transformative love]
ਸੱਚੀਂ ਇਸ਼ਕ ਤੋਂ ਡਰ ਲੱਗਦਾ
sachchIM isa਼ka toM Dara laggadA
Truly, I am afraid of [Ishq: intense, passionate, and often transformative love]
ਇਸ਼ਕ 'ਚ ਪੈ ਜਾਂਦੇ ਲੱਗ ਜਾਂਦੇ ਝੱਲੇ ਹੋਣ
isa਼ka 'cha pai jAMde lagga jAMde jhalle hoNa
Once you fall in love, you start becoming [Jhalle: crazed/mad with obsession]
ਇਕੱਠੇ ਰਹਿਣ ਵਾਲੇ ਇਕੱਲੇ-ਇਕੱਲੇ ਲੱਗ ਜਾਂਦੇ ਰੋਣ
ikaTThe rahiNa vAle ikalle-ikalle lagga jAMde roNa
Those who lived together end up weeping all alone
ਥੱਲੇ ਡਿੱਗਿਆਂ ਨੂੰ ਲੋਕੀਂ ਸੁੰਭਰੀ ਜਾਂਦੇ ਨੇ
thalle DiggiAM nUM lokIM suMbharI jAMde ne
People just sweep away those who have already fallen
ਟਾਹਣੀ ਨਾਲੋਂ ਟੁੱਟਿਆਂ ਦਾ ਬਣਦਾ ਸਹਾਰਾ ਕੌਣ
TAhaNI nAloM TuTTiAM dA baNadA sahArA kauNa
Who ever supports the one who has broken off from the branch?
ਹੱਸਦਿਆਂ ਵਿਚ ਲੋਕੀਂ ਅੱਗ ਲਾ ਜਾਂਦੇ ਨੇ
hassadiAM vicha lokIM agga lA jAMde ne
People even set fire to those who are laughing together
ਆਸ਼ਿਕ ਵੀ ਕਦੇ ਤਾਂ ਭੁਲੇਖਾ ਖਾ ਜਾਂਦੇ ਨੇ
Asa਼ika vI kade tAM bhulekhA khA jAMde ne
Lovers too, at times, get caught in delusions
ਦਿਲੋਂ ਸੱਚਿਆਂ ਦੀ ਕੋਈ ਪੁੱਛੇ ਗੱਲਬਾਤ ਨਾ
diloM sachchiAM dI koI puchChe gallabAta nA
No one ever asks about the worth of those who are true of heart
ਲੋਕਾਂ ਦੀਆਂ ਗੱਲਾਂ ਵਿਚ ਐਵੇਂ ਆ ਜਾਂਦੇ ਨੇ
lokAM dIAM gallAM vicha aiveM A jAMde ne
People just get needlessly swept away by the words of others
ਹਾਏ ਐਵੇਂ ਆ ਜਾਂਦੇ ਨੇ
hAe aiveM A jAMde ne
O, they just get needlessly swept away