Gaddi Kaali

by Jassie Gillft Shipra Goyal

ਗੱਡੀ ਤੇਰੀ ਕਾਲੀ ਕਾਲੀ ਕਾਲੀ
gaDDI terI kAlI kAlI kAlI
Your car is black, black, pitch black
ਕਾਲਿਆਂ ਕੰਮਾਂ 'ਚ ਰਹਿੰਦੀ ਆ
kAliAM kaMmAM 'cha rahiMdI A
It stays busy with dark, shady dealings
ਤੂੰ ਇੱਕੋ ਗੋਰੀ ਗੋਰੀ ਗੋਰੀ
tUM ikko gorI gorI gorI
You are the only fair-skinned [Kudi: girl/maiden]
ਜਿਪਸੀਏ ਦੇ ਵਿਚ ਬਹਿੰਦੀ ਆ
jipasIe de vicha bahiMdI A
Who sits inside this [Jipsy: a rugged off-road SUV, often associated with power and police in India]
ਕਾਲੇ ਹਥਿਆਰ ਹੁੰਦੇ ਕਦੇ ਨਾਲ ਯਾਰ ਹੁੰਦੇ
kAle hathiAra huMde kade nAla yAra huMde
Dark weapons are always at hand, and [Yaar: close friends/brothers; carries significant cultural weight regarding loyalty] are by my side
ਓਲਡ ਸਕੂਲ ਲੀੜਿਆਂ 'ਚ ਉਹ ਤਿਆਰ ਹੁੰਦੇ
olaDa sakUla lI.DiAM 'cha uha tiAra huMde
Dressed to the nines in their old-school attire
ਰੱਖਣੇ ਤੂੰ ਹਥਿਆਰ ਛੱਡ ਘੁੰਮਣਾ ਤੂੰ ਬਾਹਰ ਛੱਡ ਕਾਲੇ ਕਾਰੋਬਾਰ ਛੱਡ
rakkhaNe tUM hathiAra ChaDDa ghuMmaNA tUM bAhara ChaDDa kAle kArobAra ChaDDa
Quit carrying weapons, quit wandering the streets, and quit these dark businesses
ਮੈਂ ਨਹੀਂ ਕਹਿੰਦੀ ਕਿ ਤੂੰ ਯਾਰ ਛੱਡ
maiM nahIM kahiMdI ki tUM yAra ChaDDa
I am not asking you to abandon your [Yaar: close friends/brothers]
ਨੀ ਜਿੰਨੀ ਲੋੜ ਤੇਰੀ ਤੇਰੀ
nI jiMnI lo.Da terI terI
[Ni/Nee: a gender-specific vocative used to address a woman directly], as much as I need you
ਉਨੀ ਅਸਲੇ ਦੀ ਪੈਂਦੀ ਆ
unI asale dI paiMdI A
That is exactly how much I need my weaponry
ਗੱਡੀ ਤੇਰੀ ਕਾਲੀ ਕਾਲੀ
gaDDI terI kAlI kAlI
Your car is black, black
ਕਾਲਿਆਂ ਕੰਮਾਂ 'ਚ ਰਹਿੰਦੀ ਆ
kAliAM kaMmAM 'cha rahiMdI A
It stays busy with dark, shady dealings
ਤੂੰ ਇੱਕੋ ਗੋਰੀ ਗੋਰੀ ਗੋਰੀ
tUM ikko gorI gorI gorI
You are the only fair-skinned beauty
ਜਿਪਸੀਏ ਦੇ ਵਿਚ ਬਹਿੰਦੀ ਆ
jipasIe de vicha bahiMdI A
Who sits inside this [Jipsy: a rugged off-road SUV]
ਡੇਲੀ ਇੱਕ ਹੱਗ ਜੇ ਤੂੰ ਕਰੇਂ ਨਾਰ ਨੂੰ
DelI ikka hagga je tUM kareM nAra nUM
If you would just give your woman a hug every day
ਮੈਂ ਨਹੀਂ ਕਹਿੰਦੀ ਕੌਫ਼ੀ ਉੱਤੇ ਲੈ ਜਾ ਮੁਟਿਆਰ ਨੂੰ
maiM nahIM kahiMdI kaupha਼I utte lai jA muTiAra nUM
I am not asking you to take this [Mutiyar: a young, beautiful woman of marriageable age] out for coffee
ਮੇਰੀ ਦਿੱਤੀ ਵਾਚ ਭੁੱਲਿਆ ਨਾ ਕਰ ਬੰਨ੍ਹਣੀ
merI dittI vAcha bhulliA nA kara baMnhaNI
Don't you ever forget to wear the watch I gave you
ਸਾਂਭ ਸਾਂਭ ਰੱਖਦੀ ਆ ਮੈਂ ਵੀ ਤੇਰੇ ਪਿਆਰ ਨੂੰ
sAMbha sAMbha rakkhadI A maiM vI tere piAra nUM
I, too, treasure and protect your love with care
ਓ ਬੇਬੀ ਵਨ ਲਾਈਫ਼ ਤਾਂ ਹੀ ਤਾਂ ਜਿਉਣਾ ਖੁੱਲ੍ਹ ਕੇ
o bebI vana lAIpha਼ tAM hI tAM jiuNA khullha ke
Oh baby, we have only one life, that's why I live it to the fullest
ਸਲੋ ਡਾਊਨ ਕੰਮ ਕਰਿਆ ਨੀ ਜਾਣ ਕੇ ਜਾਂ ਭੁੱਲ ਕੇ
salo DAUna kaMma kariA nI jANa ke jAM bhulla ke
I never slowed down my work, neither intentionally nor by mistake
ਉਸ ਹੱਥ ਨਾਲ ਮੈਂ ਬੰਦੂਕ ਕਦੇ ਫੜੀ ਨਹੀਂ
usa hattha nAla maiM baMdUka kade pha.DI nahIM
I have never held a gun with that hand
ਜਿਹੜਾ ਹੱਥ ਭੇਜਦੀ ਤੂੰ ਪਿਆਰ ਨਾਲ ਚੁੰਮ ਕੇ
jiha.DA hattha bhejadI tUM piAra nAla chuMma ke
Which you send back to me after kissing it so lovingly
ਕਪਤਾਨ ਕਪਤਾਨ ਵੇ ਕਪਤਾਨ ਵੇ
kapatAna kapatAna ve kapatAna ve
[Kaptaan: Self-reference to the song's lyricist, Kaptaan]
ਗੱਲ ਕਿਉਂ ਨਾ ਤੇਰੇ ਖ਼ਾਨੇ ਪੈਂਦੀ ਆ
galla kiuM nA tere kha਼Ane paiMdI A
Why doesn't this simple point get through your head?
ਓ ਗੱਡੀ ਮੇਰੀ ਕਾਲੀ ਕਾਲੀ
o gaDDI merI kAlI kAlI
Oh, my car is black, black
ਕਾਲਿਆਂ ਕੰਮਾਂ 'ਚ ਰਹਿੰਦੀ ਆ
kAliAM kaMmAM 'cha rahiMdI A
It stays busy with dark, shady dealings
ਮੈਂ ਇੱਕੋ ਗੋਰੀ ਗੋਰੀ ਗੋਰੀ
maiM ikko gorI gorI gorI
I am the only fair-skinned beauty
ਜਿਪਸੀਏ ਦੇ ਵਿਚ ਬਹਿੰਦੀ ਆ
jipasIe de vicha bahiMdI A
Who sits inside this [Jipsy: a rugged off-road SUV]
ਮੁੰਡਾ ਤੈਨੂੰ ਹੱਸ ਕੇ ਬੁਲਾਵੇ ਹੱਸੇਂ ਤੂੰ ਨਾ
muMDA tainUM hassa ke bulAve hasseM tUM nA
The boy greets you with a smile, but you don't smile back
ਉਹ ਕਦੇ ਉੱਚੀ ਬੋਲਦੀ ਤੇ ਕਦੇ ਬੱਸ ਹੂੰ ਹਾਂ
uha kade uchchI boladI te kade bassa hUM hAM
Sometimes she speaks loudly, and sometimes just a cold "hmm" or "huh"
ਓ ਜਾਨ ਮੇਰੀ ਕੱਢਦਾ ਨਾ ਕਿਸੇ ਜੋਗਾ ਛੱਡਦਾ
o jAna merI kaDDhadA nA kise jogA ChaDDadA
Oh, she steals my life away, she leaves me fit for nothing
ਨੀ ਤੇਰਾ ਕਪਤਾਨ ਕਹੇ ਭੋਲੇ ਜਿਹੇ ਮੂੰਹ ਨਾਲ
nI terA kapatAna kahe bhole jihe mUMha nAla
So says your [Kaptaan: Self-reference to the song's lyricist] with an innocent face
ਵੇ ਰੋਲਤੇ ਤੇਰੇ ਲਾਊਡਾਂ ਤੇ ਆਪ ਰਹਿਣ ਮਿਊਟ ਵੇ
ve rolate tere lAUDAM te Apa rahiNa miUTa ve
You’ve ruined others with your loud ways while staying "mute" yourself
ਕੁੜੀ ਤੈਥੋਂ ਮੰਗਦੀ ਏ ਪਿਆਰ ਦਾ ਸਬੂਤ ਵੇ
ku.DI taithoM maMgadI e piAra dA sabUta ve
The girl is only asking you for a proof of your love
ਤੇਰੀ ਰੂਡਨੈੱਸ ਦਾ ਪਰੂਫ਼ ਮਾਰ ਜਾਣਿਆ
terI rUDanaissa dA parUpha਼ mAra jANiA
The proof of your rudeness, you [Maari-jaanya: a playful Punjabi term for someone who is 'deadly' or a heartbreaker]
ਹੁੰਦੀ ਨਿਊਜ਼ ਪੇਪਰਾਂ ਤੇ ਪਹਿਲੀ ਤੇਰੀ ਨਿਊਜ਼ ਵੇ
huMdI niUja਼ peparAM te pahilI terI niUja਼ ve
Is that you are always the headline on the front page of the newspapers
ਓ ਦਿਲ ਵਿਚ ਤੂੰ ਗੋਰੀਏ ਤੂੰ ਗੋਰੀਏ
o dila vicha tUM gorIe tUM gorIe
Oh, you reside in my heart, my fair one, my fair one
ਤੇ ਅੱਖਾਂ ਤੇ ਪਰਾਡਾ ਰਹਿੰਦੀ ਆ
te akkhAM te parADA rahiMdI A
While Prada shades always rest upon my eyes
ਓ ਗੱਡੀ ਮੇਰੀ ਕਾਲੀ ਕਾਲੀ
o gaDDI merI kAlI kAlI
Oh, my car is black, black
ਕਾਲਿਆਂ ਕੰਮਾਂ 'ਚ ਰਹਿੰਦੀ ਆ
kAliAM kaMmAM 'cha rahiMdI A
It stays busy with dark, shady dealings
ਮੈਂ ਇੱਕੋ ਗੋਰੀ ਗੋਰੀ ਗੋਰੀ
maiM ikko gorI gorI gorI
I am the only fair-skinned beauty
ਜਿਪਸੀਏ ਦੇ ਵਿਚ ਬਹਿੰਦੀ ਆ
jipasIe de vicha bahiMdI A
Who sits inside this [Jipsy: a rugged off-road SUV]

Share

More by Jassie Gill

View all songs →