Gal Sun Lai
by Jassie Gill
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ ਤੈਨੂੰ ਹੁਸਨ ਕਹਿਰ ਦਾ ਚੜ੍ਹਿਆ ਏ
galla suNa lai sa਼hida dIe pu.DIe nI tainUM husana kahira dA cha.DhiA e
Listen to me, you honey-sweet maiden `[Ni: a gender-specific vocative used to address a woman directly]`, you are possessed by a devastating beauty

ਇਹ ਹੁਸਨ ਵਾਲੇ ਹੀ ਠੱਗਦੇ ਨੇ ਮੈਂ ਵਿਚ ਕਿਤਾਬਾਂ ਪੜ੍ਹਿਆ ਏ
iha husana vAle hI Thaggade ne maiM vicha kitAbAM pa.DhiA e
It is the beautiful ones who always deceive, or so I have read in the books
ਤੇਰੇ ਮਗਰੇ ਆਉਣ ਨੂੰ ਕੀ ਜਾਂਦਾ ਮੈਂ ਵੀ ਪੰਜ ਸੱਤ ਗੇੜੇ ਲਾ ਦੇਵਾਂ
tere magare AuNa nUM kI jAMdA maiM vI paMja satta ge.De lA devAM
What would it cost me to follow you? I could easily do a few rounds of your street
ਨੀ ਤੂੰ ਹਾਂ ਵੀ ਆਪੇ ਕਹਿ ਦੇਣੀ ਜੇ ਦਿਲ ਦੀਆਂ ਖੋਲ੍ਹ ਸੁਣਾ ਦੇਵਾਂ
nI tUM hAM vI Ape kahi deNI je dila dIAM kholha suNA devAM
You would surely say yes yourself if I were to open up my heart to you
ਉਂਝ ਸੂਰਤ ਵੇਖ ਕੇ ਮਰਦਾ ਹਾਂ ਪਰ ਦਿਲ ਥੋੜ੍ਹਾ ਜਿਹਾ ਡਰਿਆ ਏ
uMjha sUrata vekha ke maradA hAM para dila tho.DhA jihA DariA e
Though I am dying for your looks, my heart is slightly afraid
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ ਤੈਨੂੰ ਹੁਸਨ ਕਹਿਰ ਦਾ ਚੜ੍ਹਿਆ ਏ
galla suNa lai sa਼hida dIe pu.DIe nI tainUM husana kahira dA cha.DhiA e
Listen to me, you honey-sweet maiden `[Ni: a gender-specific vocative used to address a woman directly]`, you are possessed by a devastating beauty
ਦਿਲ ਮੇਰਾ ਵੀ ਏ ਕਰਦਾ ਆ ਕੇ ਸੌਂ ਜਾ ਤੇਰੀਆਂ ਬਾਹਾਂ 'ਚ
dila merA vI e karadA A ke sauM jA terIAM bAhAM 'cha
My heart longs to come and fall asleep in the sanctuary of your arms
ਚਿੱਤ ਕਰਦਾ ਭੁੱਲ ਕੇ ਦੁਨੀਆ ਨੂੰ ਸਾਹ ਲੈ ਲਾਂ ਤੇਰਿਆਂ ਸਾਹਾਂ 'ਚ
chitta karadA bhulla ke dunIA nUM sAha lai lAM teriAM sAhAM 'cha
My soul wishes to forget the world and breathe your very breaths

ਪਰ ਕਿਉਂ ਮਰਵਾ ਗਈ ਸਾਹਿਬਾ ਯਾਰ ਸਵਾਲ ਦਿਮਾਗ਼ 'ਚ ਅੜਿਆ ਏ
para kiuM maravA gaI sAhibA yAra savAla dimAga਼ 'cha a.DiA e
But why did Sahiba `[Sahiba: the legendary tragic heroine who betrayed Mirza by breaking his arrows]` lead her lover to death? This question is stuck in my mind
ਗੱਲ ਸੁਣ ਲੈ ਸ਼ਹਿਦ ਦੀਏ ਪੁੜੀਏ ਨੀ ਤੈਨੂੰ ਹੁਸਨ ਕਹਿਰ ਦਾ ਚੜ੍ਹਿਆ ਏ
galla suNa lai sa਼hida dIe pu.DIe nI tainUM husana kahira dA cha.DhiA e
Listen to me, you honey-sweet maiden `[Ni: a gender-specific vocative used to address a woman directly]`, you are possessed by a devastating beauty
ਮੇਰੇ ਯਾਰ ਕੀਮਤੀ ਐਨੇ ਨੇ ਕਿ ਮੁੱਲ ਨਹੀਂ ਕੋਈ ਪਾ ਸਕਦਾ
mere yAra kImatI aine ne ki mulla nahIM koI pA sakadA
My friends `[Yaar: close friends/brothers; carries significant cultural weight regarding loyalty]` are so precious that no one can ever put a price on them
ਬਬਲੂ ਸੋਢੀ ਕੋਲੇ ਲਫ਼ਜ਼ ਨਹੀਂ ਉਹ ਗੀਤ ਇਨ੍ਹਾਂ ਲਈ ਬਣਾ ਸਕਦਾ
babalU soDhI kole lapha਼ja਼ nahIM uha gIta inhAM laI baNA sakadA
Bablu Sodhi `[Self-reference to the song's lyricist]` has no words left to compose a song worthy of them
ਤੇਰੀ ਯਾਰੀ ਚਾਰ ਮਹੀਨਿਆਂ ਦੀ ਇਨ੍ਹਾਂ ਹੱਥ ਉਮਰਾਂ ਲਈ ਫੜਿਆ ਏ
terI yArI chAra mahIniAM dI inhAM hattha umarAM laI pha.DiA e
Your love might last only four months, but they have held my hand for a lifetime