Hold On
by Jassie Gill
ਪੱਕਾ ਤੇਰੇ ਮੇਰੇ ਵਿਚ ਹੀ ਇੱਕ ਕਨੈਕਸ਼ਨ ਕੋਈ
pakkA tere mere vicha hI ikka kanaikasa਼na koI
There is definitely some deep connection between you and me
ਜਿਹੜੀ ਦਿਲ ਵਾਲੀ ਗੱਲ ਮੈਥੋਂ ਜਾਵੇ ਨਾ ਲੁਕੋਈ
jiha.DI dila vAlI galla maithoM jAve nA lukoI
The kind of secrets from my heart that I can no longer hide

ਮੁੰਡਾ ਤੱਕ ਲੈ ਤੂੰ ਸੋਹਣਾ ਤੇ ਸੁਨੱਖਾ
muMDA takka lai tUM sohaNA te sunakkhA
Just look at this guy [Mitran: yours truly], so handsome and charming
ਮਾਰਦੀਆਂ ਲੱਖਾਂ ਤੂੰ ਗ਼ੈਰਾਂ ਪਿੱਛੇ ਸੋਹਣੀਏ ਕਿਉਂ ਹੋਲੀ ਚੱਲੀ ਏ
mAradIAM lakkhAM tUM ga਼airAM pichChe sohaNIe kiuM holI challI e
While millions of others are swooning over you, why are you moving so slowly, beautiful?
ਹੋਲਡ ਓਨ ਕਿੱਥੇ ਚੱਲੀਏ
holaDa ona kitthe challIe
Hold on, where are you headed?
ਸਹੇਲੀਆਂ ਦੇ ਨਾਲ ਜਾਂ ਕੱਲੀ ਕੱਲੀ ਏ
sahelIAM de nAla jAM kallI kallI e
Are you with your girlfriends or just all by yourself?
ਹੋਲਡ ਓਨ ਕਿੱਥੇ ਚੱਲੀਏ
holaDa ona kitthe challIe
Hold on, where are you headed?
ਸਹੇਲੀਆਂ ਦੇ ਨਾਲ ਜਾਂ ਕੱਲੀ ਕੱਲੀ ਏ
sahelIAM de nAla jAM kallI kallI e
Are you with your girlfriends or just all by yourself?
ਮੈਨੂੰ ਰਾਈਡ ਦੀ ਲੋੜ ਤੇਰਾ ਉਬਰ ਮੈਂ ਬਣੂੰ
mainUM rAIDa dI lo.Da terA ubara maiM baNUM
If you need a ride, I will be your Uber
ਤੈਨੂੰ ਤੰਗ ਕਰੂ ਕੋਈ ਵਾਂਗ ਬਾਡੀਗਾਰਡ ਤਣੂੰ
tainUM taMga karU koI vAMga bADIgAraDa taNUM
If anyone bothers you, I'll stand tall like a bodyguard

ਹੋਲਡ ਓਨ
holaDa ona
Hold on
ਹੋਲਡ ਓਨ
holaDa ona
Hold on
ਹੋਲਡ ਓਨ
holaDa ona
Hold on
ਹੋਲਡ ਓਨ
holaDa ona
Hold on
ਵਾਈ ਐਸ ਐਲ ਬੈਗ ਤੁਸੀਂ ਪਾਈ ਫਿਰੋ ਮੋਢੇ ਤੇ
vAI aisa aila baiga tusIM pAI phiro moDhe te
You’re carrying a YSL bag draped over your shoulder
ਵੋਗ ਮੈਗਜ਼ੀਨ ਦੀਆਂ ਨਜ਼ਰਾਂ ਨੇ ਤੁਹਾਡੇ ਤੇ
voga maigaja਼Ina dIAM naja਼rAM ne tuhADe te
The eyes of Vogue magazine are fixed upon you

ਤੇਰੀ ਅੱਖਾਂ ਵਿਚ ਨਸ਼ਾ ਏ ਸਿਰੌਕ ਦਾ
terI akkhAM vicha nasa਼A e sirauka dA
There is an intoxication in your eyes like Ciroc vodka
ਕੋਈ ਨੀ ਤੈਨੂੰ ਰੋਕਦਾ
koI nI tainUM rokadA
There is no one to stop you
ਉਹ ਬਿਨਾਂ ਪੀਤੇ ਕਰੀ ਜਾਂਦੀ ਸਾਨੂੰ ਟੱਲੀ ਏ
uha binAM pIte karI jAMdI sAnUM TallI e
Without even a drink, you’ve left me completely [Talli: heavily intoxicated/inebriated]
ਹੋਲਡ ਓਨ ਕਿੱਥੇ ਚੱਲੀਏ
holaDa ona kitthe challIe
Hold on, where are you headed?
ਸਹੇਲੀਆਂ ਦੇ ਨਾਲ ਜਾਂ ਕੱਲੀ ਕੱਲੀ ਏ
sahelIAM de nAla jAM kallI kallI e
Are you with your girlfriends or just all by yourself?
ਹੋਲਡ ਓਨ ਕਿੱਥੇ ਚੱਲੀਏ
holaDa ona kitthe challIe
Hold on, where are you headed?
ਸਹੇਲੀਆਂ ਦੇ ਨਾਲ ਜਾਂ ਕੱਲੀ ਕੱਲੀ ਏ
sahelIAM de nAla jAM kallI kallI e
Are you with your girlfriends or just all by yourself?
ਹੋਲਡ ਓਨ
holaDa ona
Hold on
ਹੋਲਡ ਓਨ
holaDa ona
Hold on
ਹੋਲਡ ਓਨ
holaDa ona
Hold on
ਰੈਂਜਰ ਦੀ ਬਿੱਲੋ ਬਣ ਜਾ ਤੂੰ ਰਾਣੀ
raiMjara dI billo baNa jA tUM rANI
Become the queen of this Range Rover [Billo: a term of endearment for a beautiful girl, often implying light/hazel eyes]
ਤੇਰੇ ਬਿਨਾਂ ਮੁੰਡਾ ਬਚੂ ਲੱਗਦਾ ਨਾ ਜੀ ਨੀ
tere binAM muMDA bachU laggadA nA jI nI
Without you, [Mitran: this friend] doesn't think his heart will survive [Ni: a gender-specific vocative used to address a woman directly]

ਹੁਣ ਰਾਤਾਂ ਨੂੰ ਨਾ ਆਉਂਦਾ ਸਾਨੂੰ ਚੈਨ ਨੀ
huNa rAtAM nUM nA AuMdA sAnUM chaina nI
Now, I find no peace throughout the nights
ਨਾ ਇੱਕ ਪਲ ਬਹਿਣ ਨੀ
nA ikka pala bahiNa nI
Not even for a single moment can I sit still
ਤੂੰ ਐਸੀ ਜਗ੍ਹਾ ਦਿਲ ਵਿਚ ਆ ਕੇ ਮੱਲੀ ਏ
tUM aisI jaghA dila vicha A ke mallI e
You have occupied such a special place within my heart