Jindey Meriye (From Alll Rounder)
by Jassie Gillft Mickey Singh
ਸੀ ਜੋ ਹੱਸਦੇ ਉਹ ਰੋਏ ਜ਼ਾਰੋ ਜ਼ਾਰ ਵੇ ਰੱਬਾ ਤੂੰ ਹੀ ਰੱਖ ਲਿਓ ਸਾਡੀ ਹੁਣ ਸਾਰ ਵੇ ਰੱਬਾ ਸੀ ਜੋ ਹੱਸਦੇ ਉਹ ਰੋਏ ਜ਼ਾਰੋ ਜ਼ਾਰ ਵੇ ਰੱਬਾ ਤੂੰ ਹੀ ਰੱਖ ਲਿਓ ਸਾਡੀ ਹੁਣ ਸਾਰ ਵੇ ਰੱਬਾ ਕੈਸੀ ਜ਼ਿੰਦਗੀ 'ਚ ਆਈ ਏ ਹਨੇਰੀ ਓਏ ਆਪਾਂ ਦੋਵੇਂ ਕੱਖ ਹੋ ਗਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਐਵੇਂ ਨਾ ਹੰਝੂ ਕੇਰੀਏ ਓਏ ਹੋਇਆ ਕੀ ਜੇ ਵੱਖ ਹੋ ਗਏ ਵੱਖ ਹੋ ਗਏ ਜਿੰਦੇ ਮੇਰੀਏ ਐਵੇਂ ਨਾ ਹੰਝੂ ਕੇਰੀਏ ਓਏ ਹੋਇਆ ਕੀ ਜੇ ਵੱਖ ਹੋ ਗਏ ਵੱਖ ਹੋ ਗਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਤੇਰੀ ਹਰ ਇੱਕ ਗੱਲ ਬੜੀ ਯਾਦ ਆਵੇਗੀ ਮੈਨੂੰ ਵੇਖ ਲਈਂ ਵੇ ਜਦੋਂ ਜਾਨ ਮੇਰੀ ਜਾਵੇਗੀ ਤੇਰੀ ਹਰ ਇੱਕ ਗੱਲ ਬੜੀ ਯਾਦ ਆਵੇਗੀ ਮੈਨੂੰ ਵੇਖ ਲਈਂ ਵੇ ਜਦੋਂ ਜਾਨ ਮੇਰੀ ਜਾਵੇਗੀ ਜਾਨ ਮੇਰੀ ਜਾਵੇਗੀ ਰਾਜ ਫਤਿਹਪੁਰ ਕਿੱਥੇ ਗਿਆ ਪਿਆਰ ਵੇ ਦਿਲਾਂ 'ਚ ਪੈਦਾ ਸ਼ੱਕ ਹੋ ਗਏ ਜਿੰਦੇ ਮੇਰੀਏ ਜਿੰਦੇ ਮੇਰੀਏ ਐਵੇਂ ਨਾ ਹੰਝੂ ਕੇਰੀਏ ਓਏ ਹੋਇਆ ਕੀ ਜੇ ਵੱਖ ਹੋ ਗਏ ਵੱਖ ਹੋ ਗਏ ਜਿੰਦੇ ਮੇਰੀਏ ਕੱਠੇ ਆਪਾਂ ਹੋਏ ਆਂ ਜੁਦਾ ਹੁਣ ਮਿਲਦੇ ਨਾ ਰਾਹ ਗੱਲ ਸੁਣ ਮੇਰੀ ਜਿੰਦੇ ਮੇਰੀਏ ਐਵੇਂ ਰੋਵੀਂ ਨਾ ਹੱਸਦੇ ਹੱਸਦੇ ਦੋਵਾਂ ਨੂੰ ਰੋਗ ਮਿਲੇ ਤੇਰੇ ਬਾਰੇ ਪੁੱਛਦੇ ਜੋ ਲੋਕ ਮਿਲੇ ਉਹ ਅੱਜ ਕਾਹਤੋਂ ਫ਼ਾਸਲਾ ਕਿਹੜੀ ਸੀ ਮੇਰੀ ਖ਼ਤਾ ਜਿੰਦ ਜਾਣ ਕੈਸੀ ਕੈਸੀ ਦਾਸਤਾਂ ਮਿਲਾਂਗੇ ਦੁਬਾਰਾ ਰੱਖੀਂ ਹੌਸਲਾ ਓ ਜਿੰਦੇ ਮੇਰੀਏ ਜਾਨ ਮੇਰੀ ਤੇਰੀ ਏ ਹੋਇਆ ਕੀ ਜੇ ਵੱਖ ਹੋ ਗਏ ਵੱਖ ਹੋ ਗਏ ਜਿੰਦੇ ਮੇਰੀਏ ਐਵੇਂ ਨਾ ਹੰਝੂ ਕੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਮੇਰੀਏ
sI jo hassade uha roe zAro zAra ve rabbA tUM hI rakkha lio sADI huNa sAra ve rabbA sI jo hassade uha roe zAro zAra ve rabbA tUM hI rakkha lio sADI huNa sAra ve rabbA kaisI ja਼iMdagI 'cha AI e hanerI oe ApAM doveM kakkha ho gae jiMde merIe jiMde merIe jiMde merIe aiveM nA haMjhU kerIe oe hoiA kI je vakkha ho gae vakkha ho gae jiMde merIe aiveM nA haMjhU kerIe oe hoiA kI je vakkha ho gae vakkha ho gae jiMde merIe jiMde merIe jiMde merIe jiMde merIe jiMde merIe terI hara ikka galla ba.DI yAda AvegI mainUM vekha laIM ve jadoM jAna merI jAvegI terI hara ikka galla ba.DI yAda AvegI mainUM vekha laIM ve jadoM jAna merI jAvegI jAna merI jAvegI rAja phatihapura kitthe giA piAra ve dilAM 'cha paidA sa਼kka ho gae jiMde merIe jiMde merIe aiveM nA haMjhU kerIe oe hoiA kI je vakkha ho gae vakkha ho gae jiMde merIe kaTThe ApAM hoe AM judA huNa milade nA rAha galla suNa merI jiMde merIe aiveM rovIM nA hassade hassade dovAM nUM roga mile tere bAre puchChade jo loka mile uha ajja kAhatoM pha਼AsalA kiha.DI sI merI kha਼tA jiMda jANa kaisI kaisI dAsatAM milAMge dubArA rakkhIM hausalA o jiMde merIe jAna merI terI e hoiA kI je vakkha ho gae vakkha ho gae jiMde merIe aiveM nA haMjhU kerIe jiMde merIe jiMde merIe jiMde merIe jiMde merIe
Those who used to laugh are now sobbing bitterly, O God!
Only You can look after us and take care of our plight, O God!
Those who used to laugh are now sobbing bitterly, O God!
Only You can look after us and take care of our plight, O God!
What kind of storm has swept into our lives,
That we both have been reduced to mere dust, [Jinde Meriye: my life/my soul]?
My soul, my life,
Let us not shed tears in vain,
So what if we have drifted apart, drifted apart, my soul?
Let us not shed tears in vain,
So what if we have drifted apart, drifted apart, my soul?
My soul, my life,
My life, my soul.
Every little word of yours will be deeply missed,
Just watch me when the very life leaves my body.
Every little word of yours will be deeply missed,
Just watch me when the very life leaves my body.
When the life leaves my body...
[Raj Fatehpur: Self-reference to the song's lyricist], where has that love gone?
Doubts have taken root within our hearts, my soul.
My soul, my life,
Let us not shed tears in vain,
So what if we have drifted apart, drifted apart, my soul?
Together we have become strangers, now our paths do not cross,
Listen to me, my life, my soul,
Don't cry like this; even as we laughed, we both found only sickness.
The people I meet keep asking me about you,
Why is there this distance today? What was my mistake?
Life and soul, what a strange, strange story this is,
Keep your courage, we shall surely meet again.
Oh my life, my soul,
My life belongs only to you,
So what if we have drifted apart, drifted apart, my soul?
Let us not shed tears in vain,
My soul, my life,
My life, my soul.