Jodi Teri Meri
by Jassie Gill
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ
jo.DI terI merI bAbA je baNA deve
If only the Almighty would unite us as a pair
ਮੇਲੇ ਐਤਕੀਂ ਦੇ ਪਾਲੇ ਹੋ ਜਾਵੇ
mele aitakIM de pAle ho jAve
Then by this year’s fair, our union would be sealed

ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇਂ ਗਾਜਰਾਂ
nI tUM viha.De vichcha bahi ke ChilleM gAjarAM
You’d sit in the courtyard peeling carrots
ਭਾਬੀ ਮਟਰਾਂ ਦੇ ਵਾਲੇ ਹੋ ਜਾਵੇ
bhAbI maTarAM de vAle ho jAve
While my [Bhabhi: sister-in-law] gets busy with the peas

ਤੇਰੀਆਂ ਕਮੀਜ਼ਾਂ ਨੂੰ ਪ੍ਰੈੱਸ ਫਿਰ ਮਾਰਦੀ
terIAM kamIja਼AM nUM praissa phira mAradI
You would be the one ironing all my shirts
ਮੈਂ ਕਿੰਨੇ ਵਜੇ ਮੁੜਾਂਗਾ ਇਹ ਗੈੱਸ ਫਿਰ ਮਾਰਦੀ
maiM kiMne vaje mu.DAMgA iha gaissa phira mAradI
Predicting exactly what time I’d be returning home

ਸਾਰਾ ਦਿਨ ਧੂੰਆਂ ਮਾਰਾਂ ਰੁੱਸੇ ਚੁੱਲ੍ਹੇ ਨੂੰ
sArA dina dhUMAM mArAM russe chullhe nUM
All day I'd blow smoke into a [Sulking: pouting/stubborn] stove
ਰਾਤੀਂ ਝਗੜਾ ਦੁਬਾਰੇ ਹੋ ਜਾਵੇ
rAtIM jhaga.DA dubAre ho jAve
And by night, our playful lovers' quarrel would spark again
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ
jo.DI terI merI bAbA je baNA deve
If only the Almighty would unite us as a pair
ਮੇਲੇ ਐਤਕੀਂ ਦੇ ਪਾਲੇ ਹੋ ਜਾਵੇ
mele aitakIM de pAle ho jAve
Then by this year’s fair, our union would be sealed
ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇਂ ਗਾਜਰਾਂ
nI tUM viha.De vichcha bahi ke ChilleM gAjarAM
You’d sit in the courtyard peeling carrots
ਭਾਬੀ ਮਟਰਾਂ ਦੇ ਵਾਲੇ ਹੋ ਜਾਵੇ
bhAbI maTarAM de vAle ho jAve
While my [Bhabhi: sister-in-law] gets busy with the peas
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ
jo.DI terI merI bAbA je baNA deve
If only the Almighty would unite us as a pair
ਮੇਲੇ ਐਤਕੀਂ ਦੇ ਪਾਲੇ ਹੋ ਜਾਵੇ
mele aitakIM de pAle ho jAve
Then by this year’s fair, our union would be sealed
ਓ ਝਾਂਜਰਾਂ ਦੀ ਸਾਊਂਡ ਨਾਲ ਵਿਹੜਾ ਰੱਖੀਂ ਭਰ ਕੇ
o jhAMjarAM dI sAUMDa nAla viha.DA rakkhIM bhara ke
Keep the courtyard echoing with the sound of your [Jhanjran: traditional tinkling anklets]
ਸ਼ਾਮ ਵੇਲੇ ਬਹਿ ਜੀ ਗੋਡਾ ਗੋਡੇ ਉੱਤੇ ਧਰ ਕੇ
sa਼Ama vele bahi jI goDA goDe utte dhara ke
In the evening, sit beside me with your knees tucked close to mine

ਹਾਲੇ ਸਾਂਝਾਂ ਨੇ ਰਕਾਨੇ ਕੋਕ ਕੌਫੀਆਂ
hAle sAMjhAM ne rakAne koka kauphIAM
Right now, [Rakane: a term for a cultured/stylish woman] our bond is just over Cokes and coffees
ਦੁੱਖ ਸੁੱਖ ਸਾਂਝਾ ਨਾਰੇ ਹੋ ਜਾਵੇ
dukkha sukkha sAMjhA nAre ho jAve
I long for the day we share our deepest joys and sorrows [Nare: vocative for a woman]
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ
jo.DI terI merI bAbA je baNA deve
If only the Almighty would unite us as a pair
ਮੇਲੇ ਐਤਕੀਂ ਦੇ ਪਾਲੇ ਹੋ ਜਾਵੇ
mele aitakIM de pAle ho jAve
Then by this year’s fair, our union would be sealed
ਨੀ ਤੂੰ ਵਿਹੜੇ ਵਿੱਚ ਬਹਿ ਕੇ ਛਿੱਲੇਂ ਗਾਜਰਾਂ
nI tUM viha.De vichcha bahi ke ChilleM gAjarAM
You’d sit in the courtyard peeling carrots
ਭਾਬੀ ਮਟਰਾਂ ਦੇ ਵਾਲੇ ਹੋ ਜਾਵੇ
bhAbI maTarAM de vAle ho jAve
While my [Bhabhi: sister-in-law] gets busy with the peas
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ
jo.DI terI merI bAbA je baNA deve
If only the Almighty would unite us as a pair
ਮੇਲੇ ਐਤਕੀਂ ਦੇ ਪਾਲੇ ਹੋ ਜਾਵੇ
mele aitakIM de pAle ho jAve
Then by this year’s fair, our union would be sealed
ਓ ਨਾਮ ਲੈ ਕੇ ਸੱਦੀਂ ਨੀ ਤੂੰ ਬਾਠਾਂ ਵਾਲੇ ਬਾਠ ਦਾ
o nAma lai ke saddIM nI tUM bAThAM vAle bATha dA
Call me out directly by my name, [Baath: Self-reference to the lyricist Narinder Batth]
ਅੱਜ ਕੱਲ੍ਹ ਕਿਹੜਾ ਭਲਾ ਇਹੋ ਜਿਹੀ ਉੱਚੀ ਅੱਖ ਦਾ
ajja kallha kiha.DA bhalA iho jihI uchchI akkha dA
Who else possesses such an honorable and noble gaze these days?

ਕਦੇ ਵੰਡੂਗਾ ਨਰਿੰਦਰ ਪੰਜੀਰੀਆਂ
kade vaMDUgA nariMdara paMjIrIAM
Someday [Narinder: Self-reference] will distribute [Panjiri: a traditional nutritional supplement shared to celebrate the birth of a child]
ਕਾਜ ਬਾਬੇ ਦੇ ਸਹਾਰੇ ਹੋ ਜਾਵੇ
kAja bAbe de sahAre ho jAve
May every task be fulfilled with the Almighty’s grace