Kan Karo Gal Suno
by Jassie Gill
ਲਓ ਵੀ ਮਿੱਤਰੋ ਸੁਣਿਓ ਜ਼ਰਾ
lao vI mittaro suNio ja਼rA
Listen up [Yaar: close friends/brothers; carries significant cultural weight regarding loyalty], listen closely
ਅੱਜ ਕੱਲ੍ਹ ਦੇ ਇਕ ਡਿਸਪੋਜ਼ੇਬਲ ਆਸ਼ਿਕ
ajja kallha de ika Disapoja਼ebala Asa਼ika
Today’s story is about a "disposable lover"
ਜਾਣ ਕੇ ਪੌਣੇ ਆਸ਼ਿਕ ਦੀ ਕਹਾਣੀ
jANa ke pauNe Asa਼ika dI kahANI
Understand the tale of a half-baked romantic
ਜਿਹੜਾ ਦੋ-ਦੋ ਕਬੂਤਰੀਆਂ ਨੂੰ ਚੋਗਾ ਪਾ ਕੇ
jiha.DA do-do kabUtarIAM nUM chogA pA ke
Who was feeding [Kaboortriyan: literally female pigeons; slang for beautiful girls] grains
ਆਪਣੀ ਛੱਤਰੀ ਤੇ ਲਾਈ ਫਿਰਦਾ ਸੀ
ApaNI ChattarI te lAI phiradA sI
And keeping them both flying over his own roof
ਅੱਜ ਕਿਵੇਂ ਉਹਨਾਂ ਦੋਨਾਂ ਸਹੇਲੀਆਂ ਦੀ ਜੜ੍ਹ ਹੇਠਾਂ ਆਇਆ
ajja kiveM uhanAM donAM sahelIAM dI ja.Dha heThAM AiA
See how he’s been crushed under the heels of those two girlfriends today
ਬਿਆਨ ਕਰ ਰਿਹਾ ਬਾਈ ਜੱਸੀ ਗਿੱਲ
biAna kara rihA bAI jassI gilla
Described here by brother Jassie Gill [Self-reference to the song's artist]
ਸੁਣ ਕੇ ਜ਼ਰਾ...
suNa ke ja਼rA...
Give it a listen...
ਕੰਨ ਕਰੋ ਗੱਲ ਸੁਣੋ
kaMna karo galla suNo
Lend me your ears and listen to this
ਕੰਨ ਕਰੋ ਗੱਲ ਸੁਣੋ
kaMna karo galla suNo
Lend me your ears and listen to this
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਬਾਈ ਜੱਸੀ ਗੱਲ ਸੁਣ ਕੇ ਜ਼ਰਾ
bAI jassI galla suNa ke ja਼rA
Brother Jassie, listen to this for a moment
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਥੋਡੀ ਹੋਣ ਵਾਲੀ ਇਸ ਪੇਂਡੂ ਭਾਬੀ ਨੂੰ
thoDI hoNa vAlI isa peMDU bhAbI nUM
Your future sister-in-law from the village

ਥੋਡੀ ਸ਼ਹਿਰ ਵਾਲੀ ਭਾਬੀ ਨੇ ਬੁਲਾ ਲਿਆ
thoDI sa਼hira vAlI bhAbI ne bulA liA
Has been called up by your city-dwelling sister-in-law
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਸ਼ਹਿਰ ਵਾਲੀ ਮਿਲੀ ਸੀ ਮੈਨੂੰ ਫੇਸਬੁੱਕ 'ਤੇ
sa਼hira vAlI milI sI mainUM phesabukka 'te
I met the city girl on Facebook
ਪਿੰਡ ਵਾਲੀ ਸੈਂਟੀ ਹੋ ਗਈ ਆਪੇ ਮੇਰੀ ਲੁੱਕ 'ਤੇ
piMDa vAlI saiMTI ho gaI Ape merI lukka 'te
The village [Kudi: girl/maiden] got "senti" on my looks all by herself
ਸ਼ਹਿਰ ਵਾਲੀ ਮਿਲੀ ਸੀ ਮੈਨੂੰ ਫੇਸਬੁੱਕ 'ਤੇ
sa਼hira vAlI milI sI mainUM phesabukka 'te
I met the city girl on Facebook
ਪਿੰਡ ਵਾਲੀ ਸੈਂਟੀ ਹੋ ਗਈ ਆਪੇ ਮੇਰੀ ਲੁੱਕ 'ਤੇ
piMDa vAlI saiMTI ho gaI Ape merI lukka 'te
The village girl got "senti" on my looks all by herself
ਸ਼ਹਿਰ ਵਾਲੀ ਨੂੰ ਉਦੋਂ ਹੀ ਪੋਕ ਛੱਡ ਦਿੱਤਾ
sa਼hira vAlI nUM udoM hI poka ChaDDa dittA
I sent a "poke" to the city girl right then
ਸ਼ਹਿਰ ਵਾਲੀ ਨੂੰ ਜਦੋਂ ਹੀ ਪੋਕ ਛੱਡ ਦਿੱਤਾ
sa਼hira vAlI nUM jadoM hI poka ChaDDa dittA
As soon as I sent a "poke" to the city girl
ਪੇਂਡੂ ਨਾਲ ਵੀ ਮੈਂ ਨੰਬਰ ਵਟਾ ਲਿਆ
peMDU nAla vI maiM naMbara vaTA liA
I also managed to swap numbers with the village girl
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਮੈਨੂੰ ਕੀ ਪਤਾ ਸੀ ਦੋਵੇਂ ਇਕੱਠੀਆਂ ਨੇ ਪੜ੍ਹੀਆਂ
mainUM kI patA sI doveM ikaTThIAM ne pa.DhIAM
How was I to know they both studied together?
ਇੱਕ ਦੂਜੇ ਦੇ ਉਹ ਯਾਰੋ ਨੇੜੇ ਸਨ ਬੜੀਆਂ
ikka dUje de uha yAro ne.De sana ba.DIAM
Oh friends, they were very close to one another
ਹਾਂ ਮੈਨੂੰ ਕੀ ਪਤਾ ਸੀ ਦੋਵੇਂ ਇਕੱਠੀਆਂ ਨੇ ਪੜ੍ਹੀਆਂ
hAM mainUM kI patA sI doveM ikaTThIAM ne pa.DhIAM
Yes, how was I to know they both studied together?
ਇੱਕ ਦੂਜੇ ਦੇ ਉਹ ਯਾਰੋ ਨੇੜੇ ਸਨ ਬੜੀਆਂ
ikka dUje de uha yAro ne.De sana ba.DIAM
Oh friends, they were very close to one another
ਇੱਕ ਦੂਜੇ ਨੂੰ ਉਹ ਜਾਂਦੀਆਂ ਸੀ ਦੱਸੀ ਬਈ
ikka dUje nUM uha jAMdIAM sI dassI baI
They used to keep telling each other
ਇੱਕ ਦੂਜੇ ਨੂੰ ਉਹ ਜਾਂਦੀਆਂ ਸੀ ਦੱਸੀ ਬਈ
ikka dUje nUM uha jAMdIAM sI dassI baI
They used to keep telling each other
ਇੱਕ ਦੂਜੇ ਨੂੰ ਉਹ ਜਾਂਦੀਆਂ ਸੀ ਦੱਸੀ ਬਈ
ikka dUje nUM uha jAMdIAM sI dassI baI
They used to keep telling each other:
ਮੁੰਡਾ ਬੜਾ ਸੋਹਣਾ ਕੁੜੇ ਮੈਂ ਟਿਕਾ ਲਿਆ
muMDA ba.DA sohaNA ku.De maiM TikA liA
"Girl, I’ve finally hooked such a handsome guy!"
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਇੱਕ ਨਾਲ ਚੰਡੀਗੜ੍ਹ ਡੇਟ 'ਤੇ ਮੈਂ ਜਾਂਦਾ ਸੀ
ikka nAla chaMDIga.Dha DeTa 'te maiM jAMdA sI
With one, I used to go on dates in Chandigarh
ਦੂਜੀ ਹੱਥੋਂ ਪਿੰਡ ਤੋਂ ਪਰੌਂਠੇ ਫੜ ਖਾਂਦਾ ਸੀ
dUjI hatthoM piMDa toM parauMThe pha.Da khAMdA sI
From the other, I used to eat [Paranthas: traditional Indian flatbread] in the village
ਹਾਂ ਇੱਕ ਨਾਲ ਚੰਡੀਗੜ੍ਹ ਡੇਟ 'ਤੇ ਮੈਂ ਜਾਂਦਾ ਸੀ
hAM ikka nAla chaMDIga.Dha DeTa 'te maiM jAMdA sI
Yes, with one, I used to go on dates in Chandigarh
ਦੂਜੀ ਹੱਥੋਂ ਪਿੰਡ ਤੋਂ ਪਰੌਂਠੇ ਫੜ ਖਾਂਦਾ ਸੀ
dUjI hatthoM piMDa toM parauMThe pha.Da khAMdA sI
From the other, I used to eat [Paranthas: traditional Indian flatbread] in the village
ਚੋਰੀ ਚੋਰੀ ਬੜੇ ਲਏ ਮੈਂ ਨਜ਼ਾਰੇ ਸੀ
chorI chorI ba.De lae maiM naja਼Are sI
I secretly enjoyed myself a great deal
ਚੋਰੀ ਚੋਰੀ ਬੜੇ ਲਏ ਮੈਂ ਨਜ਼ਾਰੇ ਸੀ
chorI chorI ba.De lae maiM naja਼Are sI
I secretly enjoyed myself a great deal
ਚੋਰੀ ਚੋਰੀ ਯਾਰੋ ਲਏ ਮੈਂ ਨਜ਼ਾਰੇ ਸੀ
chorI chorI yAro lae maiM naja਼Are sI
Friends, I secretly enjoyed myself a great deal
ਜਿਹਨੂੰ ਚਿੱਤ ਕੀਤਾ ਉਹਨੂੰ ਫ਼ੋਨ ਲਾ ਲਿਆ
jihanUM chitta kItA uhanUM pha਼ona lA liA
I’d call whichever one I felt like talking to
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਕੰਨ ਕਰੋ ਗੱਲ ਸੁਣੋ ਮਿੱਤਰੋ
kaMna karo galla suNo mittaro
Lend me your ears and listen, [Yaar: close friends/brothers]
ਆਹ ਕੀ ਕਸੂਤਾ ਜੱਬ ਪਾ ਲਿਆ
Aha kI kasUtA jabba pA liA
What a messy tangle I’ve gotten myself into
ਇਹੋ ਜਿਹੇ ਰਾਜ਼ ਕਦੇ ਰਹਿੰਦੇ ਨਹੀਂਓਂ ਗੁੱਝੇ ਬਈ
iho jihe rAja਼ kade rahiMde nahIMoM gujjhe baI
Secrets like these never stay hidden for long
ਬਬਲੂ ਸੋਢੀ ਨੂੰ ਹੁਣ ਕੁਝ ਵੀ ਨਾ ਸੁੱਝੇ ਬਈ
babalU soDhI nUM huNa kujha vI nA sujjhe baI
Now Bablu Sodhi [Self-reference to the song's lyricist] can't think of a way out
ਹਾਂ ਇਹੋ ਜਿਹੇ ਰਾਜ਼ ਕਦੇ ਰਹਿੰਦੇ ਨਹੀਂਓਂ ਗੁੱਝੇ ਬਈ
hAM iho jihe rAja਼ kade rahiMde nahIMoM gujjhe baI
Yes, secrets like these never stay hidden for long
ਬਬਲੂ ਸੋਢੀ ਨੂੰ ਹੁਣ ਕੁਝ ਵੀ ਨਾ ਸੁੱਝੇ ਬਈ
babalU soDhI nUM huNa kujha vI nA sujjhe baI
Now Bablu Sodhi [Self-reference to the song's lyricist] can't think of a way out
ਅੱਜ ਭੱਤੇ ਭਾਈਕੇ ਵਾਲਾ ਮਿੱਤਰੋ
ajja bhatte bhAIke vAlA mittaro
Today, the man from Bhatte Bhaike [Regional reference to the writer's village]
ਅੱਜ ਭੱਤੇ ਭਾਈਕੇ ਵਾਲਾ ਮਿੱਤਰੋ
ajja bhatte bhAIke vAlA mittaro
Today, the man from Bhatte Bhaike, my friends
ਅੱਜ ਭੱਤੇ ਭਾਈਕੇ ਵਾਲਾ ਮਿੱਤਰੋ
ajja bhatte bhAIke vAlA mittaro
Today, the man from Bhatte Bhaike, my friends
ਦੋਵੇਂ ਸਹੇਲੀਆਂ ਦੀ ਜੜ੍ਹ ਥੱਲੇ ਆ ਗਿਆ
doveM sahelIAM dI ja.Dha thalle A giA
Has been completely trapped by both those girlfriends