Keh gayi Sorry

by Jassie Gillft Avvy Sra, Shehnaz Gill

ਉਹ ਕਹਿ ਗਈ ਸੌਰੀ
uha kahi gaI saurI
She simply said "Sorry"
ਮੈਂ ਕੀ ਕਰਦਾ
maiM kI karadA
What could I have possibly done?
ਜੇ ਕੁਝ ਕਰਦਾ
je kujha karadA
If I had done something
ਤਾਂ ਕੀ ਕਰਦਾ
tAM kI karadA
What would I have even done?
ਮੇਰਾ ਟਾਈਮ ਸੀ ਮਾੜਾ
merA TAIma sI mA.DA
My circumstances were unfortunate
ਨਾ ਮੈਂ ਦਿਲ ਤੋਂ ਸੀ ਮਾੜਾ
nA maiM dila toM sI mA.DA
But I wasn't malicious at heart
ਮੇਰਾ ਟਾਈਮ ਸੀ ਮਾੜਾ
merA TAIma sI mA.DA
My circumstances were unfortunate
ਨਾ ਮੈਂ ਦਿਲ ਤੋਂ ਸੀ ਮਾੜਾ
nA maiM dila toM sI mA.DA
But I wasn't malicious at heart
ਉਹਦਾ ਹੱਥ ਫੜਦਾ
uhadA hattha pha.DadA
To reach for her hand
ਤਾਂ ਕਿਵੇਂ ਫੜਦਾ
tAM kiveM pha.DadA
How could I have held it?
ਉਹ ਕਹਿ ਗਈ ਸੌਰੀ
uha kahi gaI saurI
She simply said "Sorry"
ਮੈਂ ਕੀ ਕਰਦਾ
maiM kI karadA
What could I have possibly done?
ਜੇ ਕੁਝ ਕਰਦਾ
je kujha karadA
If I had done something
ਤਾਂ ਕੀ ਕਰਦਾ
tAM kI karadA
What would I have even done?
ਭੁੱਲ ਗਿਆ ਖ਼ੁਦ ਨੂੰ ਹੀ ਉਹਨੂੰ ਨਹੀਂਓਂ ਅਸੀਂ ਕਦੇ ਭੁੱਲ ਪਾਏ
bhulla giA kha਼uda nUM hI uhanUM nahIMoM asIM kade bhulla pAe
I forgot my own self, but I could never forget her
ਉਹਦੇ ਬਿਨਾਂ ਦੁਨੀਆ 'ਚ ਹੋਰ ਕਿਸੇ 'ਤੇ ਨਾ ਡੁੱਲ ਪਾਏ
uhade binAM dunIA 'cha hora kise 'te nA Dulla pAe
Beyond her, I could never fall for anyone else in this world
ਉਹਦੇ ਜਿਹੜੇ ਖ਼ਾਬ ਸੀ ਮੇਰੇ ਤੋਂ ਪੂਰੇ ਨਾ ਹੋਏ
uhade jiha.De kha਼Aba sI mere toM pUre nA hoe
The dreams she held, I wasn't the one to fulfill them
ਕੋਈ ਐਸਾ ਉਹਨੂੰ ਮਿਲੇ ਜਿਹੜਾ ਉਹਦੇ ਖ਼ਾਬਾਂ ਦਾ ਵੀ ਮੁੱਲ ਪਾਏ
koI aisA uhanUM mile jiha.DA uhade kha਼AbAM dA vI mulla pAe
May she find someone who truly knows the worth of her dreams
ਮੈਂ ਉਹਦੇ ਲਈ ਸੀ ਦੀਵਾਨਾ
maiM uhade laI sI dIvAnA
I was completely devoted to her
ਉਹਦੇ ਲਈ ਪਾਗਲ ਜ਼ਮਾਨਾ
uhade laI pAgala ja਼mAnA
The whole world was crazy for her
ਉਹਨੂੰ ਰੋਕਣ ਦੀ ਕੋਸ਼ਿਸ਼
uhanUM rokaNa dI kosa਼isa਼
To try and stop her from leaving
ਮੈਂ ਕਿਵੇਂ ਕਰਦਾ
maiM kiveM karadA
How could I have ever done that?
ਉਹ ਕਹਿ ਗਈ ਸੌਰੀ
uha kahi gaI saurI
She simply said "Sorry"
ਮੈਂ ਕੀ ਕਰਦਾ
maiM kI karadA
What could I have possibly done?
ਜੇ ਕੁਝ ਕਰਦਾ
je kujha karadA
If I had done something
ਤਾਂ ਕੀ ਕਰਦਾ
tAM kI karadA
What would I have even done?
ਨਾ ਬੁਰਾ ਮੈਂ ਕਹਿਣਾ
nA burA maiM kahiNA
I will not say a single bad word
ਉਹਦੀ ਮਰਜ਼ੀ ਜਿੱਥੇ ਰਹਿਣਾ
uhadI maraja਼I jitthe rahiNA
It is her choice wherever she wishes to be
ਮੈਂ ਉਹਦੇ ਪੈਰਾਂ ਦੀ ਬੇੜੀ ਬਣਨਾ ਨਹੀਂ ਚਾਹੁੰਦਾ
maiM uhade pairAM dI be.DI baNanA nahIM chAhuMdA
I do not wish to be a shackle around her feet
ਉਹਦਾ ਚਿਹਰਾ ਔਖਾ ਭੁੱਲਣਾ
uhadA chiharA aukhA bhullaNA
It is hard to forget her face
ਏ ਰਾਜ਼ ਮੇਰਾ ਨਹੀਂ ਖੁੱਲਣਾ
e rAja਼ merA nahIM khullaNA
This secret of mine shall never be revealed
ਮੈਂ ਉਹਦੇ ਲਈ ਕੋਈ ਮੁਸੀਬਤ ਬਣਨਾ ਨਹੀਂ ਚਾਹੁੰਦਾ
maiM uhade laI koI musIbata baNanA nahIM chAhuMdA
I do not wish to become a source of trouble for her
ਉਹਦਾ ਨਾਮ ਨਹੀਂ ਲੈਣਾ
uhadA nAma nahIM laiNA
I will not even utter her name
ਮੈਂ ਉਹਨੂੰ ਕੁਝ ਨਹੀਂ ਕਹਿਣਾ
maiM uhanUM kujha nahIM kahiNA
I will not say anything to her
ਨਿਰਮਾਣ ਚਾਹੇ ਹੋਵੇ ਮਰਦਾ
niramANa chAhe hove maradA
Even if Nirman `[Self-reference to the song's lyricist]` is on the verge of dying
ਉਹ ਕਹਿ ਗਈ ਸੌਰੀ
uha kahi gaI saurI
She simply said "Sorry"
ਮੈਂ ਕੀ ਕਰਦਾ
maiM kI karadA
What could I have possibly done?
ਜੇ ਕੁਝ ਕਰਦਾ
je kujha karadA
If I had done something
ਤਾਂ ਕੀ ਕਰਦਾ
tAM kI karadA
What would I have even done?

Share

More by Jassie Gill

View all songs →