Ki Chahida
by Jassie Gillft Gurlez Akhtar
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
kI chAhIdA ve tainUM kI chAhIdA
What do you want, tell me, what do you want?
ਪਿੱਛੇ ਪਿੱਛੇ ਆਵੈਂ ਤੈਨੂੰ ਕੀ ਚਾਹੀਦਾ
pichChe pichChe AvaiM tainUM kI chAhIdA
You keep following me, what exactly do you want?
ਹੋਰ ਨਾ ਕੋਈ ਜੱਟ ਦੀ ਡਿਮਾਂਡ ਗੋਰੀਏ
hora nA koI jaTTa dI DimAMDa gorIe
This [Jatt: a member of the land-owning agricultural community known for pride and lifestyle] has no other demand, fair lady.
ਲੱਗਣਾ ਏ ਬੱਸ ਤੇਰਾ ਜੀ ਚਾਹੀਦਾ
laggaNA e bassa terA jI chAhIdA
I only wish for your heart to be set on me.
ਹਾਏ ਮੇਰੀ ਮਾਂ ਨੀ ਹਾਏ ਮੇਰੀ ਮਾਂ
hAe merI mAM nI hAe merI mAM
Oh my dear mother! Oh my mother!
ਫੜ ਲਈ ਸੀ ਬਾਂਹ ਮੁੰਡਾ ਡਰਦਾ ਹੀ ਨਾ
pha.Da laI sI bAMha muMDA DaradA hI nA
He grabbed my arm, this boy knows no fear at all!
ਪਿੱਛੇ ਪਿੱਛੇ ਆਵਾਂ ਤੇਰੇ ਤਾਂਹੀ ਗੋਰੀਏ
pichChe pichChe AvAM tere tAMhI gorIe
I follow behind you for a reason, fair lady.
ਦੇਖੇ ਬਿਨਾਂ ਤੈਨੂੰ ਮੇਰਾ ਸਰਦਾ ਹੀ ਨਾ
dekhe binAM tainUM merA saradA hI nA
I simply cannot survive without a glimpse of you.
ਇੱਕ ਵਾਰੀ ਬੋਲ ਕਦਮਾਂ 'ਚ ਮਿੱਠੀਏ
ikka vArI bola kadamAM 'cha miTThIe
Just say the word, my sweet girl,
ਰੱਖ ਦਊ ਜੇ ਚੰਨ ਤੈਨੂੰ ਹੀ ਚਾਹੀਦਾ
rakkha daU je chaMna tainUM hI chAhIdA
I'll even place the moon at your feet if that's what you want.
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
kI chAhIdA ve tainUM kI chAhIdA
What do you want, tell me, what do you want?
ਪਿੱਛੇ ਪਿੱਛੇ ਆਵੈਂ ਤੈਨੂੰ ਕੀ ਚਾਹੀਦਾ
pichChe pichChe AvaiM tainUM kI chAhIdA
You keep following me, what exactly do you want?
ਹੋਰ ਨਾ ਕੋਈ ਜੱਟ ਦੀ ਡਿਮਾਂਡ ਗੋਰੀਏ
hora nA koI jaTTa dI DimAMDa gorIe
This [Jatt: a member of the land-owning agricultural community known for pride and lifestyle] has no other demand, fair lady.
ਲੱਗਣਾ ਏ ਬੱਸ ਤੇਰਾ ਜੀ ਚਾਹੀਦਾ
laggaNA e bassa terA jI chAhIdA
I only wish for your heart to be set on me.
ਜੇ ਸੱਚੀ ਮੇਰੀ ਦੁਨੀਆਂ ਤਬਾਹ ਕਰਤੀ
je sachchI merI dunIAM tabAha karatI
You have truly turned my world upside down.
ਆ ਤੇਰੇ ਪਿੱਛੇ ਕੱਲ੍ਹ ਠਾਹ ਠਾਹ ਕਰਤੀ
A tere pichChe kallha ThAha ThAha karatI
Because of you, I fired shots in the air yesterday!
ਹਾਂ ਜਿਹਨੂੰ ਤਿੰਨ ਸਾਲਾਂ ਤੋਂ ਮੈਂ ਕਰਦੀ ਸੀ ਡੇਟ
hAM jihanUM tiMna sAlAM toM maiM karadI sI DeTa
The one I had been dating for three whole years,
ਕੱਲ੍ਹ ਉਹਨੇ ਡਰਦੇ ਨੇ ਨਾ ਕਰਤੀ
kallha uhane Darade ne nA karatI
Out of fear, he called it quits with me yesterday.
ਓ ਜਾਊਂ ਗੋਰੀਏ ਨੀ ਮੈਂ ਜਾਊਂ ਗੋਰੀਏ
o jAUM gorIe nI maiM jAUM gorIe
I’ll go for it, fair lady, I’ll surely go.
ਲੰਡਨੋਂ ਨੀ ਕੰਗਣਾ ਲਿਆਊਂ ਗੋਰੀਏ
laMDanoM nI kaMgaNA liAUM gorIe
I’ll bring back a [Kangana: traditional ornate bangle] from London for you.
ਲੈਣਾ ਕੀ ਏ ਤੇਰੀਆਂ ਵੇ ਝਾਂਜਰਾਂ ਤੋਂ ਮੈਂ
laiNA kI e terIAM ve jhAMjarAM toM maiM
What use do I have for the [Jhanjran: tinkling anklets] you'd bring?
ਗੋਰੇ ਗੋਰੇ ਪੈਰਾਂ ਵਿਚ ਪਾਊਂ ਗੋਰੀਏ
gore gore pairAM vicha pAUM gorIe
I will adorn your fair feet with them myself, fair lady.
ਓ ਗੁੱਚੀਆਂ ਦਾ ਨਾਲ ਲੈ ਦਊ ਜੋੜਾ ਮਿੱਠੀਏ
o guchchIAM dA nAla lai daU jo.DA miTThIe
I’ll even get you a pair of Guccis, my sweet,
ਦੱਸ ਜੇ ਕੁਝ ਹੋਰ ਵੀ ਚਾਹੀਦਾ
dassa je kujha hora vI chAhIdA
Just tell me if there is anything else you desire.
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
kI chAhIdA ve tainUM kI chAhIdA
What do you want, tell me, what do you want?
ਪਿੱਛੇ ਪਿੱਛੇ ਆਵੈਂ ਤੈਨੂੰ ਕੀ ਚਾਹੀਦਾ
pichChe pichChe AvaiM tainUM kI chAhIdA
You keep following me, what exactly do you want?
ਹੋਰ ਨਾ ਕੋਈ ਜੱਟ ਦੀ ਡਿਮਾਂਡ ਗੋਰੀਏ
hora nA koI jaTTa dI DimAMDa gorIe
This [Jatt: a member of the land-owning agricultural community known for pride and lifestyle] has no other demand, fair lady.
ਲੱਗਣਾ ਏ ਬੱਸ ਤੇਰਾ ਜੀ ਚਾਹੀਦਾ
laggaNA e bassa terA jI chAhIdA
I only wish for your heart to be set on me.
ਓ ਦੇਖ ਤੈਨੂੰ ਦਿਲ 'ਚ ਗਿਟਾਰ ਵੱਜਦੀ
o dekha tainUM dila 'cha giTAra vajjadI
Look, the guitar strings of my heart start strumming when I see you.
ਤੇਰੇ ਵਰਗਾ ਤਾਂ ਮੈਂ ਜਮਾ ਨੀ ਲੱਭਦੀ
tere varagA tAM maiM jamA nI labbhadI
And I can’t find anyone quite like you either.
ਇੰਸਟਾ ਤੇ ਹੋਜੂ ਸਾਡੀ ਜੋੜੀ ਹਿੱਟ ਨੀ
iMsaTA te hojU sADI jo.DI hiTTa nI
Our pair will become a massive hit on Instagram.
ਜੇ ਨਾ ਨਾ ਤੇਰੇ ਨਾਲ ਮੈਂ ਜਮਾ ਨੀ ਫੱਬਦੀ
je nA nA tere nAla maiM jamA nI phabbadI
Without you, I wouldn't look good at all.
ਆਊਂ ਗੋਰੀਏ ਨੀ ਜੁਗਨੂੰ ਗੋਰੀਏ
AUM gorIe nI juganUM gorIe
I’m coming for you, my glowing firefly.
ਭੰਨਣਾ ਮੈਂ ਤੇਰਾ ਏ ਗ਼ਰੂਰ ਗੋਰੀਏ
bhaMnaNA maiM terA e ga਼rUra gorIe
I am going to shatter that proud ego of yours.
ਹੋਜਾ ਪਰਾਂ ਥੋੜ੍ਹੀ ਜਿਹੀ ਹਵਾ ਆਉਣ ਦੇ
hojA parAM tho.DhI jihI havA AuNa de
Step aside a bit, let some air flow my way.
ਚੜ੍ਹੂ ਮੇਰੇ ਪਿਆਰ ਦਾ ਸਰੂਰ ਗੋਰੀਏ
cha.DhU mere piAra dA sarUra gorIe
You will soon be intoxicated by the bliss of my love.
ਫੇਰ ਨਾ ਕਹੀ ਮੈਂ ਤੈਨੂੰ ਸਿੱਧਾ ਕਰਤਾ
phera nA kahI maiM tainUM siddhA karatA
Don’t complain later when I’ve set you straight.
ਗਿੱਲ ਰੌਣੀ ਮੈਥੋਂ ਦੂਰ ਹੀ ਚਾਹੀਦਾ
gilla rauNI maithoM dUra hI chAhIdA
[Gill Rauni: self-reference to the song's lyricist] needs to keep his distance from me!
ਕੀ ਚਾਹੀਦਾ ਵੇ ਤੈਨੂੰ ਕੀ ਚਾਹੀਦਾ
kI chAhIdA ve tainUM kI chAhIdA
What do you want, tell me, what do you want?
ਪਿੱਛੇ ਪਿੱਛੇ ਆਵੈਂ ਤੈਨੂੰ ਕੀ ਚਾਹੀਦਾ
pichChe pichChe AvaiM tainUM kI chAhIdA
You keep following me, what exactly do you want?
ਹੋਰ ਨਾ ਕੋਈ ਜੱਟ ਦੀ ਡਿਮਾਂਡ ਗੋਰੀਏ
hora nA koI jaTTa dI DimAMDa gorIe
This [Jatt: a member of the land-owning agricultural community known for pride and lifestyle] has no other demand, fair lady.
ਲੱਗਣਾ ਏ ਬੱਸ ਤੇਰਾ ਜੀ ਚਾਹੀਦਾ
laggaNA e bassa terA jI chAhIdA
I only wish for your heart to be set on me.