Koka

by Jassie Gill

ਅੱਖਾਂ ਦੇ ਵਿਚ ਚਾਰ ਚੰਨ ਲਾਵੇ ਸੁਰਮਾ
akkhAM de vicha chAra chaMna lAve suramA
The kohl in your eyes adds a celestial radiance to your gaze
ਮੋਰ ਕਾਪੀ ਕਰਦੇ ਨੇ ਬਿੱਲੋ ਤੇਰਾ ਤੁਰਨਾ
mora kApI karade ne billo terA turanA
Peacocks try to mimic your graceful gait, [Billo: a term of endearment for a beautiful girl, often implying light/hazel eyes]
ਆਖਦੇ ਕਲਕੱਤੇ ਤੋਂ ਬਣਾਇਆ ਨੀ ਡੇਢ ਲੱਖ ਲਾਇਆ ਤਾਂ ਹੀ ਤਾਂ ਬਿੱਲੋ ਸੂਲੀ ਟੰਗਦਾ
Akhade kalakatte toM baNAiA nI DeDha lakkha lAiA tAM hI tAM billo sUlI TaMgadA
They say it was crafted in Kolkata, costing a fortune, which is why it keeps me hanging by a thread
ਆ ਕਾਲੀ ਕਾਲੀ ਚੁੰਨੀ ਚਿੱਟੇ ਕੋਲ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗਦਾ
A kAlI kAlI chuMnI chiTTe kola nI mukkha gorA gorA nI kokA terA jAna maMgadA
This jet-black scarf against your fair skin; your radiant face and that [Koka: traditional nose pin] are demanding my very life
ਨੀ ਕੋਕਾ ਤੇਰਾ ਜਾਨ ਮੰਗਦਾ
nI kokA terA jAna maMgadA
Oh, your nose pin is demanding my life
ਨੀ ਕੋਕਾ ਤੇਰਾ ਜਾਨ ਮੰਗਦਾ
nI kokA terA jAna maMgadA
Yes, your nose pin is demanding my life
ਸੂਟ ਕਰੇ ਸੂਟ ਤੈਨੂੰ ਹੋਰ ਕਰੇ ਕਿਊਟ ਜਿਹੜਾ ਠੋਡੀ ਤੇ ਬਲੈਕ ਤਿਲ ਖ਼ਾਸ ਨੀ
sUTa kare sUTa tainUM hora kare kiUTa jiha.DA ThoDI te balaika tila kha਼Asa nI
The suit truly suits you, and that black beauty mark on your chin makes you even cuter
ਨੱਕ ਤਲਵਾਰ ਪਾ ਦੂ ਜੱਟ ਰਾਣੀ ਹਾਰ ਲੱਕ ਗੋਲ ਗੋਲ ਕੱਚ ਦਾ ਗਲਾਸ ਨੀ
nakka talavAra pA dU jaTTa rANI hAra lakka gola gola kachcha dA galAsa nI
With a nose sharp as a sword, this [Jatt: a member of the land-owning agricultural community known for pride and lifestyle] will gift you a [Rani Haar: a long, royal traditional necklace] for your slender, glass-like waist

ਓ ਮੱਥੇ ਉੱਤੇ ਟਿੱਕਾ ਤੂੰ ਸਜਾਇਆ ਜੋ ਚੰਨ ਚੜ੍ਹ ਆਇਆ ਹਾਏ ਨੀ ਗੋਲਡਨ ਰੰਗ ਦਾ
o matthe utte TikkA tUM sajAiA jo chaMna cha.Dha AiA hAe nI golaDana raMga dA
The jewel you’ve adorned on your forehead shines like a golden moon has just risen
ਆ ਕਾਲੀ ਕਾਲੀ ਚੁੰਨੀ ਚਿੱਟੇ ਕੋਲ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗਦਾ
A kAlI kAlI chuMnI chiTTe kola nI mukkha gorA gorA nI kokA terA jAna maMgadA
This jet-black scarf against your fair skin; your radiant face and that [Koka: traditional nose pin] are demanding my very life
ਨੀ ਕੋਕਾ ਤੇਰਾ ਜਾਨ ਮੰਗਦਾ
nI kokA terA jAna maMgadA
Oh, your nose pin is demanding my life
ਨੀ ਕੋਕਾ ਤੇਰਾ ਜਾਨ ਮੰਗਦਾ
nI kokA terA jAna maMgadA
Yes, your nose pin is demanding my life
ਕਪਤਾਨ ਕਪਤਾਨ ਲਿਆ ਕੀਲ ਤੇਰੀ ਫ਼ੀਲ ਲੈ ਕੇ ਗੀਤਾਂ ਵਿਚ ਲਿਖਦਾ ਰੋਮਾਂਸ ਨੀ
kapatAna kapatAna liA kIla terI pha਼Ila lai ke gItAM vicha likhadA romAMsa nI
[Kaptaan: Self-reference to the song's lyricist], Kaptaan has been enchanted, capturing your vibe to write romance in his songs
ਸਮਝੀਂ ਨਾ ਲੋਫ਼ਰਿਆ ਮੇਰੇ ਵੱਲੋਂ ਆਫ਼ਰ ਆ ਲੈਜੂ ਤੈਨੂੰ ਪੈਰਿਸ ਫ਼ਰਾਂਸ ਨੀ
samajhIM nA lopha਼riA mere valloM Apha਼ra A laijU tainUM pairisa pha਼rAMsa nI
Don't mistake me for a loafer, this is a sincere offer; I'll take you away to Paris, France

ਓ ਜਿਹੜਾ ਤੈਨੂੰ ਤੱਕੇ ਉਹਨੂੰ ਘੂਰੇ ਤੇ ਹੋ ਜਾਂਦਾ ਮੂਹਰੇ ਉਹ ਪਰ ਤੇਰੇ ਕੋਲੋਂ ਸੰਗਦਾ
o jiha.DA tainUM takke uhanUM ghUre te ho jAMdA mUhare uha para tere koloM saMgadA
He glares at anyone who looks at you and stands in their way, yet he remains shy in your presence
ਆ ਕਾਲੀ ਕਾਲੀ ਚੁੰਨੀ ਚਿੱਟੇ ਕੋਲ ਨੀ ਮੁੱਖ ਗੋਰਾ ਗੋਰਾ ਨੀ ਕੋਕਾ ਤੇਰਾ ਜਾਨ ਮੰਗਦਾ
A kAlI kAlI chuMnI chiTTe kola nI mukkha gorA gorA nI kokA terA jAna maMgadA
This jet-black scarf against your fair skin; your radiant face and that [Koka: traditional nose pin] are demanding my very life
ਸੋਹਣੀਏ ਨੀ ਕੋਕਾ ਤੇਰਾ ਜਾਨ ਮੰਗਦਾ
sohaNIe nI kokA terA jAna maMgadA
O beautiful one, your nose pin is demanding my life
ਨੀ ਕੋਕਾ ਤੇਰਾ ਜਾਨ ਮੰਗਦਾ
nI kokA terA jAna maMgadA
Yes, your nose pin is demanding my life

Share

More by Jassie Gill

View all songs →