Kya Baatan

by Jassie Gillft Mxrci

ਹੋ ਚੰਨ ਨਾਲੋਂ ਸੋਹਣੇ ਮੁੱਖ ਤੇ ਸਮਾਈਲ ਚੰਗੀ ਲੱਗਦੀ
ho chaMna nAloM sohaNe mukkha te samAIla chaMgI laggadI
Oh, that smile looks so lovely on a face more radiant than the moon
ਗੱਲਾਂ ਉੱਤੇ ਲਾਲੀ ਜਿਹੜੀ ਐ ਕਾਇਲ ਚੰਗੀ ਲੱਗਦੀ
gallAM utte lAlI jiha.DI ai kAila chaMgI laggadI
The rosy glow upon your cheeks makes me a captive of your beauty
ਬੜੇ ਸੋਹਣੇ ਲੱਗਦੇ ਹਵਾ ਨਾਲ ਤੁਹਾਡੇ ਗੱਲਾਂ ਕਰਦੇ ਵਾਲ ਆ
ba.De sohaNe laggade havA nAla tuhADe gallAM karade vAla A
Those tresses of yours look so beautiful as they whisper to the wind
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one [Sohniye: term for a beautiful woman], I am with you every single moment
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment

ਆਰਡਰ ਤਾਂ ਮਾਰੋ ਜ਼ਰਾ ਜੀ ਤੁਹਾਨੂੰ ਸੋਹਣਿਓ ਜੀ ਉਹੀ ਖਵਾ ਦਿਆਂਗੇ
AraDara tAM mAro ja਼rA jI tuhAnUM sohaNio jI uhI khavA diAMge
Just give me a command, my love, and I’ll treat you to whatever you crave
ਹਾਏ ਸ਼ਹਿਰ ਦੱਸੋ ਪਿੰਕ ਬੁੱਲ੍ਹਾਂ ਚੋਂ ਮੈਂ ਨਾਲ ਦੀ ਨਾਲ ਘੁਮਾ ਦਿਆਂਗੇ
hAe sa਼hira dasso piMka bullhAM choM maiM nAla dI nAla ghumA diAMge
Tell me the city with your pink lips, and I’ll take you wandering there instantly
ਮੱਥੇ ਵਾਲੀ ਲੱਟ ਤੁਹਾਡੀ ਜੀ ਮੈਨੂੰ ਟੇਢਾ-ਟੇਢਾ ਝਾਕਦੀ ਲੱਗਦੀ
matthe vAlI laTTa tuhADI jI mainUM TeDhA-TeDhA jhAkadI laggadI
That lock of hair on your forehead seems to keep glancing at me sideways
ਜਾਣਾ ਕਿਤੇ Hill ਵੱਲ ਨੂੰ ਲੈ ਜਾ ਛੇਤੀ ਮੈਨੂੰ ਆਖਦੀ ਲੱਗਦੀ
jANA kite Hill valla nUM lai jA ChetI mainUM AkhadI laggadI
It feels like it's urging me, "Take her to the hills quickly!"
ਹਾਏ ਮਨੀ ਨੇ ਦਿਨ ਵਿਚ ਘੱਟੋ-ਘੱਟ ਸੌ ਵਾਰ ਪੁੱਛਣਾ ਹਾਲ ਆ
hAe manI ne dina vicha ghaTTo-ghaTTa sau vAra puchChaNA hAla A
Mani [Self-reference to the lyricist Mani Longia] will ask how you are at least a hundred times a day
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment
ਹਾਏ ਤੱਤਾ ਰੇ ਹਵਾ ਦਾ ਬੁੱਲਾ ਪੈਣ ਨਾ ਦਿਆਂਗੇ ਤੈਨੂੰ ਗੱਲ ਕੋਈ ਦਿਲ ਉੱਤੇ ਲਾਉਣ ਨਾ ਦਿਆਂਗੇ
hAe tattA re havA dA bullA paiNa nA diAMge tainUM galla koI dila utte lAuNa nA diAMge
I won’t let even a warm breeze [Idiom: a touch of hardship or sorrow] reach you, nor let any worry weigh on your heart
ਜਾਨ ਨਾਲੋਂ ਜ਼ਿਆਦਾ ਤੈਨੂੰ ਸਾਂਭ ਕੇ ਰੱਖਾਂਗੇ ਤੇਰੇ ਫੁੱਲਾਂ ਜੇਹਾ ਹਾਸਾ ਕਿਤੇ ਜਾਣ ਨਾ ਦਿਆਂਗੇ
jAna nAloM ja਼iAdA tainUM sAMbha ke rakkhAMge tere phullAM jehA hAsA kite jANa nA diAMge
I shall cherish you more than my own life, and never let your flower-like laughter fade away
ਤੇਰੇ ਨਾਲ ਦਿਨ ਹੋਵੇ ਤੇਰੇ ਨਾਲ ਸ਼ਾਮ ਹੋਵੇ ਬੁੱਕਲ ਤੇਰੀ 'ਚ ਸਿਰ ਆਉਂਦਾ ਹਾਏ ਆਰਾਮ ਹੋਵੇ
tere nAla dina hove tere nAla sa਼Ama hove bukkala terI 'cha sira AuMdA hAe ArAma hove
May my days begin with you and my evenings end with you, finding peace only when my head is in your embrace
ਅੱਖ ਮੇਰੀ 24/7 ਤੇਰੇ ਉੱਤੇ ਜਾਮ ਹੋਵੇ ਤੇਰੇ ਬਿਨਾਂ ਸਾਹ ਮੈਨੂੰ ਇੱਕ ਵੀ ਹਰਾਮ ਹੋਵੇ
akkha merI 24/7 tere utte jAma hove tere binAM sAha mainUM ikka vI harAma hove
May my eyes be fixed on you 24/7, and may every breath without you be forbidden to me
ਜਿੰਨੀ ਸਿਫ਼ਤ ਕਰਾਂ ਮੈਂ ਥੋੜ੍ਹੀ ਮੈਂ ਕਿਹਾ ਜਮ੍ਹਾਂ ਹੀ ਬਾਕਮਾਲ ਆ ਜੀ
jiMnI sipha਼ta karAM maiM tho.DhI maiM kihA jamhAM hI bAkamAla A jI
Any praise I offer is too little; I say you are truly beyond perfection
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment
ਨਾ ਨਾ ਟੈਨਸ਼ਨ ਨਹੀਂ ਲੈਣੀ ਸੋਹਣਿਓ ਜੀ ਅਸੀਂ ਹਰ ਪਲ ਤੁਹਾਡੇ ਨਾਲ ਆਂ ਜੀ
nA nA Tainasa਼na nahIM laiNI sohaNio jI asIM hara pala tuhADe nAla AM jI
No, no, don't you worry at all, my beautiful one, I am with you every single moment

Share

More by Jassie Gill

View all songs →