Laike Gaddi
by Jassie Gillft Veera Takker
ਉਹ ਰੋਜ਼ ਰਾਤ ਨੂੰ ਲੈ ਕੇ ਗੱਡੀ ਤੇਰੇ ਘਰ ਵੱਲ ਆਵਾਂ ਨੀ
uha roja਼ rAta nUM lai ke gaDDI tere ghara valla AvAM nI
Every night, I bring my car and head towards your home [Ni/Nee: a gender-specific vocative used to address a woman directly]
ਤੈਨੂੰ ਤੇਰੀ ਖਿੜਕੀ ਵਿੱਚੋਂ ਮੈਂ ਰੋਜ਼ ਦੇਖ ਕੇ ਜਾਵਾਂ ਨੀ
tainUM terI khi.DakI vichchoM maiM roja਼ dekha ke jAvAM nI
I make sure to catch a glimpse of you through your window every single day

ਹਾਏ ਕਿਊਟ ਬੜੀ ਤੂੰ ਹੈਂ ਬੇਬੀ ਤੇਰੇ 'ਤੇ ਮਰਦਾ ਤਾਂ ਬੇਬੀ
hAe kiUTa ba.DI tUM haiM bebI tere 'te maradA tAM bebI
Oh, you are so cute baby, that is why I'm dying for you baby
ਹਾਏ ਕਿਊਟ ਬੜੀ ਤੂੰ ਹੈਂ ਬੇਬੀ ਤੇਰੇ 'ਤੇ ਮਰਦਾ ਤਾਂ ਬੇਬੀ
hAe kiUTa ba.DI tUM haiM bebI tere 'te maradA tAM bebI
Oh, you are so cute baby, that is why I'm dying for you baby
ਮੁੰਡੇ ਕੋਲ ਕੈਸ਼ ਜਮਾਂ ਵਾਧੂ ਆ ਤੈਨੂੰ ਪੈਰਿਸ ਦਊਂ ਘੁਮਾਵਾਂ ਨੀ
muMDe kola kaisa਼ jamAM vAdhU A tainUM pairisa daUM ghumAvAM nI
This boy has plenty of cash to spare, I’ll take you on a tour of Paris
ਤੇਰੇ ਡੈਡ ਤੋਂ ਡਰ ਜਿਹਾ ਲੱਗਦਾ ਏ ਜਦੋਂ ਹਾਰਨ ਰੋਜ਼ ਵਜਾਵਾਂ ਨੀ
tere DaiDa toM Dara jihA laggadA e jadoM hArana roja਼ vajAvAM nI
I feel a bit of fear toward your Dad whenever I honk the horn daily
ਰੋਜ਼ ਰਾਤ ਨੂੰ ਲੈ ਕੇ ਗੱਡੀ ਤੇਰੇ ਘਰ ਵੱਲ ਆਵਾਂ ਨੀ
roja਼ rAta nUM lai ke gaDDI tere ghara valla AvAM nI
Every night, I bring my car and head towards your home [Ni/Nee: a gender-specific vocative used to address a woman directly]
ਤੈਨੂੰ ਤੇਰੀ ਖਿੜਕੀ ਵਿੱਚੋਂ ਮੈਂ ਰੋਜ਼ ਦੇਖ ਕੇ ਜਾਵਾਂ ਨੀ
tainUM terI khi.DakI vichchoM maiM roja਼ dekha ke jAvAM nI
I make sure to catch a glimpse of you through your window every single day
ਗੇੜੇ 'ਤੇ ਗੇੜਾ ਮਾਰੇ ਤੈਨੂੰ ਨੋਟਿਸ ਕਰਦੀ ਰਹਿੰਦੀ ਆਂ
ge.De 'te ge.DA mAre tainUM noTisa karadI rahiMdI AM
As you make round after round, I keep noticing your presence
ਐਨਕ ਲਾ ਕੇ ਤੱਕਦਾ ਮੈਨੂੰ ਜਦ ਮੈਂ ਛੱਤ 'ਤੇ ਬਹਿੰਦੀ ਆਂ
ainaka lA ke takkadA mainUM jada maiM Chatta 'te bahiMdI AM
You gaze at me through your shades whenever I sit out on the roof
ਚੁਣ ਚੁਣ ਹਾਰਨ ਬਲੋਅ ਕਰਦਾ
chuNa chuNa hArana baloa karadA
You choose the perfect moment to blow your horn
ਸੁਣ ਸੁਣ ਆਕੜ ਕਿਉਂ ਕਰਦਾ
suNa suNa Aka.Da kiuM karadA
After hearing it, why do you still act with such [Nakhra: flirtatious pride/ego]?
ਰੌਲਾ ਉੱਤਾਂ ਨਾਮ ਦਾ ਪੂਰੀ ਸਿਟੀ ਕਰਦਾ
raulA uttAM nAma dA pUrI siTI karadA
There's a buzz about your name, the whole city talks of it
ਕਾਲੀ ਗੱਡੀ ਜਾਣ ਕੇ ਸਲਾਮ ਕਰਦਾ
kAlI gaDDI jANa ke salAma karadA
Even the black car seems to salute you knowingly
ਆ ਛੱਤ ਤੋਂ ਆਜਾ ਤੈਨੂੰ ਗੇੜੀਆਂ ਲਵਾਵਾਂ ਨੀ
A Chatta toM AjA tainUM ge.DIAM lavAvAM nI
Come down from the roof, let me take you for a [Gedi: a slow, social drive meant for seeing and being seen]
ਦੱਸ ਰਿਕਾਰਡ ਤੈਨੂੰ ਕਿੱਥੇ ਲੈ ਕੇ ਜਾਵਾਂ ਨੀ
dassa rikAraDa tainUM kitthe lai ke jAvAM nI
Tell me, where should [Jassie Gill: self-reference to the artist] take you?
ਚੰਨ ਜਿਹੇ ਚਿਹਰੇ ਦੀ ਤਾਰੀਫ਼ ਕਰੂੰ ਗੋਰੀਏ ਨੀ
chaMna jihe chihare dI tArIpha਼ karUM gorIe nI
I shall sing praises of your moon-like face, my fair one
ਹੋਰ ਦੱਸ ਤੇਰੇ ਲਈ ਮੈਂ ਕੀ ਕਰ ਜਾਵਾਂ ਨੀ
hora dassa tere laI maiM kI kara jAvAM nI
Tell me what else I can do to win your heart?
ਤੇਰੀ ਕਿਸਮਤ ਜੱਸੀ ਗਿੱਲ ਬੜੀ ਹੀ ਲੱਕੀ ਆ
terI kisamata jassI gilla ba.DI hI lakkI A
Your destiny is great, and [Jassie Gill: self-reference to the artist] is quite lucky too
ਪਹਿਲੀ ਵਾਰ ਕਿਸੇ ਮੁੰਡੇ ਦੀ ਕਾਲ ਮੈਂ ਚੱਕੀ ਆ
pahilI vAra kise muMDe dI kAla maiM chakkI A
This is the very first time I’ve actually answered a boy’s call
ਹਾਏ ਗੋਲ ਮੋਲ ਨਖ਼ਰੋ ਨੂੰ ਲੈ ਦੇ ਬਾਲੀਆਂ ਵੇ
hAe gola mola nakha਼ro nUM lai de bAlIAM ve
Oh, buy these [Baaliyan: traditional hoop earrings] for your soft-featured girl
ਫਿਰ ਤੇਰੇ ਨਾਲ ਲੌਂਗ ਡਰਾਈਵ ਵੀ ਪੱਕੀ ਆ
phira tere nAla lauMga DarAIva vI pakkI A
Then a long drive with you is definitely a promise
ਮੇਰੇ ਨਖ਼ਰੇ ਉੱਚੇ ਮੁੰਡਿਆ ਵੇ ਛੇਤੀ ਹੱਥ ਨਾ ਆਵਾਂ ਮੈਂ
mere nakha਼re uchche muMDiA ve ChetI hattha nA AvAM maiM
My standards are high, boy, I don't let anyone catch me easily
ਹਰ ਰੋਜ਼ ਰਾਤ ਨੂੰ ਲੈ ਕੇ ਗੱਡੀ ਤੇਰੇ ਘਰ ਵੱਲ ਆਵਾਂ ਮੈਂ
hara roja਼ rAta nUM lai ke gaDDI tere ghara valla AvAM maiM
Every night, I bring my car and head towards your home
ਤੈਨੂੰ ਤੇਰੀ ਖਿੜਕੀ ਵਿੱਚੋਂ ਹਾਏ ਰੋਜ਼ ਦੇਖ ਕੇ ਜਾਵਾਂ ਮੈਂ
tainUM terI khi.DakI vichchoM hAe roja਼ dekha ke jAvAM maiM
I make sure to catch a glimpse of you through your window every single day
ਰੋਜ਼ ਰਾਤ ਨੂੰ ਲੈ ਕੇ ਗੱਡੀ ਤੇਰੇ ਘਰ ਵੱਲ ਆਵਾਂ ਮੈਂ
roja਼ rAta nUM lai ke gaDDI tere ghara valla AvAM maiM