Lambo

by Jassie Gill

ਓ ਗਲੀ ਗਲੀ ਮੋੜ ਮੋੜ ਲੈਂਬੋ ਮੁੜਦੀ
o galI galI mo.Da mo.Da laiMbo mu.DadI
Oh, on every street and every corner, the Lamborghini swerves
ਉੱਤੋਂ ਪਾ ਕੇ ਛੇ ਇੰਚ ਹੀਲ ਜਦੋਂ ਹੀਰ ਤੁਰਦੀ
uttoM pA ke Che iMcha hIla jadoM hIra turadI
When [Heer: the legendary heroine of Punjabi folklore, used here for a beautiful woman] walks in six-inch heels
ਅੱਥਰੀ ਜਵਾਨੀ ਤੇਰੀ ਮਾਰਦੀ ਐ ਛੱਲਾਂ
attharI javAnI terI mAradI ai ChallAM
Your wild, rebellious youth is making waves like a surging tide
ਤੱਕ ਮੁੰਡਿਆਂ ਦੀ ਢਾਣੀ ਤੈਨੂੰ ਜਾਂਦੀ ਖੁਰਦੀ
takka muMDiAM dI DhANI tainUM jAMdI khuradI
Watching you, the pack of boys feels their composure melting away
ਓ ਗਲੀ ਗਲੀ ਮੋੜ ਮੋੜ ਲੈਂਬੋ ਮੁੜਦੀ
o galI galI mo.Da mo.Da laiMbo mu.DadI
Oh, on every street and every corner, the Lamborghini swerves
ਉੱਤੋਂ ਪਾ ਕੇ ਛੇ ਇੰਚ ਹੀਲ ਜਦੋਂ ਹੀਰ ਤੁਰਦੀ
uttoM pA ke Che iMcha hIla jadoM hIra turadI
When [Heer: legendary beauty] walks in six-inch heels
ਅੱਥਰੀ ਜਵਾਨੀ ਤੇਰੀ ਮਾਰਦੀ ਐ ਛੱਲਾਂ
attharI javAnI terI mAradI ai ChallAM
Your wild, rebellious youth is making waves like a surging tide
ਤੱਕ ਮੁੰਡਿਆਂ ਦੀ ਢਾਣੀ ਤੈਨੂੰ ਜਾਂਦੀ ਖੁਰਦੀ
takka muMDiAM dI DhANI tainUM jAMdI khuradI
Watching you, the pack of boys feels their composure melting away
ਹੱਸ ਕੇ ਜੇ ਨੀਵੀਂ ਪਾ ਕੇ ਲੰਘ ਤੂੰ ਮੁੰਡਾ ਪੱਟ ਖਹਿੰਦਾ
hassa ke je nIvIM pA ke laMgha tUM muMDA paTTa khahiMdA
With a smile, you look down and pass by, having conquered this boy's heart
ਲੱਕ ਨਾ [?] ਪੱਬ ਹੌਲੀ ਹੌਲੀ ਚੱਕ
lakka nA [?] pabba haulI haulI chakka
Swaying your waist, lifting your feet so softly and slow
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
o terI cha.DhadI javAnI kare sa਼hira vicha atta nI
Oh, your rising youth is [Att Machayi: wreaking havoc] in the city
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry beauty like sharp swords at your waist
ਹੁਸਨ ਸ਼ਬਾਬ ਦਾ ਨੀ ਡੁੱਲ ਡੁੱਲ ਪੈਂਦਾ
husana sa਼bAba dA nI Dulla Dulla paiMdA
The glow of your prime is overflowing with radiance
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look at the [Jatt: members of the land-owning agricultural community known for pride and lifestyle] watching you from their Range Rovers
ਛਣ ਛਣ ਛਣ ਛਣ ਛਣ ਛਣ
ChaNa ChaNa ChaNa ChaNa ChaNa ChaNa
Chhan chhan chhan chhan chhan chhan
ਛਣ ਛਣ ਝਾਂਜਰਾਂ ਦੀ ਸੀਨਾ ਠਾਰਦੀ
ChaNa ChaNa jhAMjarAM dI sInA ThAradI
The tinkling of your [Jhanjran: traditional silver bells on an anklet] soothes my restless heart
ਓ ਟੇਪ ਬੰਦ ਕਰ ਸੁਣਦੇ ਨੇ ਮੁੰਡੇ ਕਾਰ ਦੀ
o Tepa baMda kara suNade ne muMDe kAra dI
The boys have turned off the car deck just to listen to them
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਨੀ
jI laiNa de nI billo jI laiNa de nI
Let me live, [Billo: a term of endearment for a beautiful girl, often implying light/hazel eyes], let me live
ਦੱਸ ਕਾਤਲ ਅਦਾਵਾਂ ਨਾਲ ਕਾਤੋਂ ਮਾਰਦੀ
dassa kAtala adAvAM nAla kAtoM mAradI
Tell me, why do you slay me with those lethal, graceful charms?
ਛਣ ਛਣ ਝਾਂਜਰਾਂ ਦੀ ਸੀਨਾ ਠਾਰਦੀ
ChaNa ChaNa jhAMjarAM dI sInA ThAradI
The tinkling of your anklets soothes my restless heart
ਓ ਟੇਪ ਬੰਦ ਕਰ ਸੁਣਦੇ ਨੇ ਮੁੰਡੇ ਕਾਰ ਦੀ
o Tepa baMda kara suNade ne muMDe kAra dI
The boys have turned off the car deck just to listen to them
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਨੀ
jI laiNa de nI billo jI laiNa de nI
Let me live, [Billo: beautiful girl], let me live
ਦੱਸ ਕਾਤਲ ਅਦਾਵਾਂ ਨਾਲ ਕਾਤੋਂ ਮਾਰਦੀ
dassa kAtala adAvAM nAla kAtoM mAradI
Tell me, why do you slay me with those lethal, graceful charms?
ਹੌਟ ਅੜੀਏ ਨੀ ਤੌਰ ਤੇਰੀ ਬੱਦਲਾਂ ਦਾ
hauTa a.DIe nI taura terI baddalAM dA
Your gait is scorching, dear, like the drifting clouds
ਜੱਟ ਨਾਲੇ ਗਿੱਲ ਵੀ ਸੁਣਦੀ ਨਹੀਂ ਉਹ ਕਿਸੇ ਨਾਲੋਂ ਘੱਟ ਨੀ
jaTTa nAle gilla vI suNadI nahIM uha kise nAloM ghaTTa nI
The [Jatt: proud clansman] and [Gill: a self-reference to the artist Jassie Gill] listen to no one, they are second to none
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
o terI cha.DhadI javAnI kare sa਼hira vicha atta nI
Oh, your rising youth is [Att Machayi: wreaking havoc] in the city
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry beauty like sharp swords at your waist
ਹੁਸਨ ਸ਼ਬਾਬ ਦਾ ਨੀ ਡੁੱਲ ਡੁੱਲ ਪੈਂਦਾ
husana sa਼bAba dA nI Dulla Dulla paiMdA
The glow of your prime is overflowing with radiance
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look at the [Jatt: proud clansmen] watching you from their Range Rovers
ਓ ਰੈਂਪ ਵਾਕ ਵਾਲੀ ਜਦੋਂ ਤੁਰੇ ਤੋਰ ਨੀ
o raiMpa vAka vAlI jadoM ture tora nI
Oh, when you walk with that ramp-walk stride
ਓ ਫਿੱਕੀ ਤੇਰੇ ਅੱਗੇ ਲੱਗਦੀ ਏ ਵੈਂਟਾਡੋਰ ਨੀ
o phikkI tere agge laggadI e vaiMTADora nI
Even an Aventador looks dull and faded before you
ਤੁਰੀ ਆਉਂਦੀ ਵੇਖ ਸਾਡੇ ਖਿੜ ਜਾਂਦੇ ਨਸ਼ੇ
turI AuMdI vekha sADe khi.Da jAMde nasa਼e
Seeing you walk toward us, our spirits bloom with a natural high
ਮੁੰਡੇ ਠੇਕਿਆਂ ਦੇ ਵੱਲੋਂ ਹੁੰਦੇ ਜਾਂਦੇ ਬੋਰ ਨੀ
muMDe ThekiAM de valloM huMde jAMde bora nI
The boys are getting bored of the local taverns now

ਹੌਟ ਟਿਕਟੌਕ ਚੱਲੇ ਲਿਆ ਕਰ ਬਾਨੇ
hauTa TikaTauka challe liA kara bAne
You’re a hot TikTok sensation, don't make excuses
ਪੱਟ ਮੁੰਡਾ ਤੇਰੇ ਉੱਤੇ ਮਰੇ ਹੁਣ ਤੂੰ ਵੀ ਪੁੰਨ ਖੱਟ ਨੀ
paTTa muMDA tere utte mare huNa tUM vI puMna khaTTa nI
You've [Patt: conquered/uprooted] this boy's heart, now earn some merit by being mine
ਓ ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
o terI cha.DhadI javAnI kare sa਼hira vicha atta nI
Oh, your rising youth is [Att Machayi: wreaking havoc] in the city
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry beauty like sharp swords at your waist
ਹੁਸਨ ਸ਼ਬਾਬ ਦਾ ਨੀ ਡੁੱਲ ਡੁੱਲ ਪੈਂਦਾ
husana sa਼bAba dA nI Dulla Dulla paiMdA
The glow of your prime is overflowing with radiance
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look at the [Jatt: proud clansmen] watching you from their Range Rovers

Share

More by Jassie Gill

View all songs →