Lambo - Dhol Mix

by Jassie Gill

ਆ ਗਲੀ-ਗਲੀ ਮੋੜ-ਮੋੜ ਲੈਂਬੋ ਮੁੜਦੀ ਓ
A galI-galI mo.Da-mo.Da laiMbo mu.DadI o
See how the Lambo cruises through every street and every corner
ਪਾ ਕੇ 6 ਇੰਚ ਹੀਲ ਜਦੋਂ ਹੀਰ ਤੁਰਦੀ ਐ
pA ke 6 iMcha hIla jadoM hIra turadI ai
When my [Heer: the legendary heroine of Punjabi folklore; here used for a beautiful woman] walks in six-inch heels
ਅੱਥਰੀ ਜਵਾਨੀ ਤੇਰੀ ਮਾਰਦੀ ਐ ਛੱਲਾਂ ਤਾਂ
attharI javAnI terI mAradI ai ChallAM tAM
Your wild youth is making waves like a rising tide
ਮੁੰਡਿਆਂ ਦੀ ਢਾਣੀ ਤੈਨੂੰ ਜਾਂਦੀ ਖੁਰਦੀ
muMDiAM dI DhANI tainUM jAMdI khuradI
The gang of boys is melting away just by looking at you
ਆ ਗਲੀ-ਗਲੀ ਮੋੜ-ਮੋੜ ਲੈਂਬੋ ਮੁੜਦੀ ਓ
A galI-galI mo.Da-mo.Da laiMbo mu.DadI o
See how the Lambo cruises through every street and every corner
ਪਾ ਕੇ 6 ਇੰਚ ਹੀਲ ਜਦੋਂ ਹੀਰ ਤੁਰਦੀ ਐ
pA ke 6 iMcha hIla jadoM hIra turadI ai
When my [Heer: the legendary heroine of Punjabi folklore] walks in six-inch heels
ਅੱਥਰੀ ਜਵਾਨੀ ਤੇਰੀ ਮਾਰਦੀ ਐ ਛੱਲਾਂ ਤਾਂ
attharI javAnI terI mAradI ai ChallAM tAM
Your wild youth is making waves like a rising tide
ਮੁੰਡਿਆਂ ਦੀ ਢਾਣੀ ਤੈਨੂੰ ਜਾਂਦੀ ਖੁਰਦੀ
muMDiAM dI DhANI tainUM jAMdI khuradI
The gang of boys is melting away just by looking at you
ਹੱਸ ਕੇ ਜੇ ਨੀਵੀਂ ਪਾ ਕੇ ਨਾ ਤੂੰ ਮੁੰਡਾ ਪੱਟ
hassa ke je nIvIM pA ke nA tUM muMDA paTTa
Don't conquer this boy's heart with that shy, downward smile
ਕਹਿੰਦਾ ਲੱਕ ਨਾਲ ਪਰਾਂਦਾ ਪੱਬ ਹੌਲੀ ਹੌਲੀ ਚੱਕ
kahiMdA lakka nAla parAMdA pabba haulI haulI chakka
He says the [Paranda: a colorful silken hair tassel] sways with your waist, so step lightly
ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
terI cha.DhadI javAnI kare sa਼hira vicha atta nI
Your rising youth is causing a storm in the city [Ni/Nee: a gender-specific vocative used to address a woman directly]
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry daggers in your eyes [literally: swords at your waist]
ਹੁਸਨ ਸ਼ਬਾਬ ਦਾ ਨੀ ਡੁੱਲ੍ਹ ਡੁੱਲ੍ਹ ਪੈਂਦਾ
husana sa਼bAba dA nI Dullha Dullha paiMdA
Your youthful beauty is overflowing and radiant
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look, the [Jatt: a member of the land-owning agricultural community known for pride and lifestyle] are watching you from their Range Rovers
ਛਣ ਛਣ ਛਣ ਛਣ ਛਣ ਛਣ
ChaNa ChaNa ChaNa ChaNa ChaNa ChaNa
Jingle-jingle, jingle-jingle, jingle-jingle
ਛਣ ਛਣ ਝਾਂਜਰਾਂ ਦੀ ਸੀਨਾ ਠਾਰਦੀ ਓ
ChaNa ChaNa jhAMjarAM dI sInA ThAradI o
The chime of your [Jhanjran: traditional musical anklets] soothes the soul
ਟੇਪ ਬੰਦ ਕਰ ਸੁਣਦੇ ਨੇ ਮੁੰਡੇ ਕਾਰ ਦੀ ਐ
Tepa baMda kara suNade ne muMDe kAra dI ai
The boys turn off their car stereos just to hear the sound
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਨੀ
jI laiNa de nI billo jI laiNa de nI
Let me live, [Billo: a term of endearment for a beautiful girl, often implying light/hazel eyes], just let me live
ਦੱਸ ਕਾਤਿਲ ਅਦਾਵਾਂ ਨਾਲ ਕਾਹਤੋਂ ਮਾਰਦੀ ਐ
dassa kAtila adAvAM nAla kAhatoM mAradI ai
Tell me, why are you slaying us with these lethal charms?
ਛਣ ਛਣ ਝਾਂਜਰਾਂ ਦੀ ਸੀਨਾ ਠਾਰਦੀ ਓ
ChaNa ChaNa jhAMjarAM dI sInA ThAradI o
The chime of your [Jhanjran: traditional musical anklets] soothes the soul
ਟੇਪ ਬੰਦ ਕਰ ਸੁਣਦੇ ਨੇ ਮੁੰਡੇ ਕਾਰ ਦੀ ਐ
Tepa baMda kara suNade ne muMDe kAra dI ai
The boys turn off their car stereos just to hear the sound
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਨੀ
jI laiNa de nI billo jI laiNa de nI
Let me live, [Billo: a term of endearment for a beautiful girl], just let me live
ਦੱਸ ਕਾਤਿਲ ਅਦਾਵਾਂ ਨਾਲ ਕਾਹਤੋਂ ਮਾਰਦੀ ਐ
dassa kAtila adAvAM nAla kAhatoM mAradI ai
Tell me, why are you slaying us with these lethal charms?
ਹਾਂ ਅੜੀ ਨੀ ਤੜਾਊ ਤੇਰੀ ਬੁੱਥਣੀ ਦਾ ਜੱਟ ਨਾਲ
hAM a.DI nI ta.DAU terI butthaNI dA jaTTa nAla
Yes, your stubborn pride is bound to clash with this [Jatt: a member of the land-owning agricultural community]
ਗਿੱਲ ਵੀ ਸੁਣੀਦਾ ਨਹੀਂਓਂ ਕਿਸੇ ਨਾਲੋਂ ਘੱਟ ਨੀ
gilla vI suNIdA nahIMoM kise nAloM ghaTTa nI
You've heard that [Gill: a self-reference to the artist Jassie Gill] is second to none
ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
terI cha.DhadI javAnI kare sa਼hira vicha atta nI
Your rising youth is causing a storm in the city
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry daggers in your eyes
ਹੁਸਨ ਸ਼ਬਾਬ ਦਾ ਨੀ ਡੁੱਲ੍ਹ ਡੁੱਲ੍ਹ ਪੈਂਦਾ
husana sa਼bAba dA nI Dullha Dullha paiMdA
Your youthful beauty is overflowing and radiant
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look, the [Jatt: a member of the land-owning agricultural community] are watching you from their Range Rovers
ਹਾਂ ਰੈਂਪ ਵਾਕ ਵਾਲੀ ਜਦੋਂ ਤੁਰੇ ਤੋਰ ਨੀ ਓ
hAM raiMpa vAka vAlI jadoM ture tora nI o
When you walk with that runway-style gait
ਫਿੱਕੀ ਤੇਰੇ ਅੱਗੇ ਲੱਗਦੀ ਆ ਵੈਂਟਾਡੋਰ ਨੀ ਐ
phikkI tere agge laggadI A vaiMTADora nI ai
Even an Aventador looks dull in front of you
ਤੁਰੀ ਆਉਂਦੀ ਵੇਖ ਸਾਡੇ ਖਿੜ ਜਾਂਦੇ ਨਸ਼ੇ
turI AuMdI vekha sADe khi.Da jAMde nasa਼e
Just watching you walk toward us makes our spirits soar
ਮੁੰਡੇ ਠੇਕਿਆਂ ਦੇ ਵੱਲੋਂ ਹੁੰਦੇ ਜਾਂਦੇ ਬੋਰ ਨੀ
muMDe ThekiAM de valloM huMde jAMde bora nI
The boys are getting bored of the [Theka: a licensed liquor vend] because of you

ਹੋ ਟਿਕ ਟੋਕ ਚੱਲੇ ਲਿਆ ਕਰਵਾਨੇ ਪੱਟ
ho Tika Toka challe liA karavAne paTTa
The TikTok videos go viral and make hearts flutter
ਮੁੰਡਾ ਤੇਰੇ ਉੱਤੇ ਮਰੇ ਹੁਣ ਤੂੰ ਵੀ ਪੁੰਨ ਖੱਟ ਨੀ
muMDA tere utte mare huNa tUM vI puMna khaTTa nI
The boy is dying for you, now earn some spiritual merit by noticing him
ਤੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ
terI cha.DhadI javAnI kare sa਼hira vicha atta nI
Your rising youth is causing a storm in the city
ਕੱਚੀ ਉਮਰੇ ਤੂੰ ਤਲਵਾਰਾਂ ਬੈਠੀ ਲੱਕ ਨੀ
kachchI umare tUM talavArAM baiThI lakka nI
At such a tender age, you carry daggers in your eyes
ਹੁਸਨ ਸ਼ਬਾਬ ਦਾ ਨੀ ਡੁੱਲ੍ਹ ਡੁੱਲ੍ਹ ਪੈਂਦਾ
husana sa਼bAba dA nI Dullha Dullha paiMdA
Your youthful beauty is overflowing and radiant
ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
tainUM takkade ne dekha baiThe reMjAM vicha jaTTa nI
Look, the [Jatt: a member of the land-owning agricultural community] are watching you from their Range Rovers

Share

More by Jassie Gill

View all songs →