Lambo (Version Snappy)
by Jassie Gill
ਗਲੀ ਗਲੀ ਮੋੜ ਮੋੜ ਲੈਂਬੋ ਮੁੜਦੀ ਉਹ ਪਾ ਕੇ 6 ਇੰਚੀ ਹੀਲ ਜਦੋਂ ਹੀਰ ਤੁਰਦੀ ਆ
galI galI mo.Da mo.Da laiMbo mu.DadI uha pA ke 6 iMchI hIla jadoM hIra turadI A
In every street and at every turn, the Lamborghini swerves as this [Heer: the quintessential beautiful heroine of Punjabi folklore] walks in six-inch heels
ਅੱਥਰੀ ਜਵਾਨੀ ਤੇਰੀ ਮਾਰਦੀ ਐ ਛੱਲਾਂ ਤੱਕ ਮੁੰਡਿਆਂ ਦੀ ਢਾਣੀ ਤੈਨੂੰ ਜਾਂਦੀ ਖੁਰਦੀ
attharI javAnI terI mAradI ai ChallAM takka muMDiAM dI DhANI tainUM jAMdI khuradI
Your wild youth is surging like restless waves, watching you, the pack of boys begins to melt away

ਹੱਸ ਕੇ ਜੇ ਨੀਵੀਂ ਪਾ ਕੇ ਨਾ ਤੂੰ ਮੁੰਡਾ ਪੱਟ ਖਹਿੰਦਾ ਲੱਕ ਨਾਲ ਪਰਾਂਦਾ ਬਾਹਲ਼ੀ ਹੌਲੀ ਹੌਲੀ ਚੱਕ
hassa ke je nIvIM pA ke nA tUM muMDA paTTa khahiMdA lakka nAla parAMdA bAhala਼I haulI haulI chakka
Don't conquer this boy’s heart with that shy smile, as your [Paranda: a traditional colorful silken hair tassel] brushes your waist, lift your feet slowly
ਨ੍ਹੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ ਐਵੇਂ ਕੱਚੀ ਉਮਰੇ ਤੂੰ ਤੁੜਵਾ ਨਾ ਬੈਠੀ ਲੱਕ ਨੀ ਐ
nherI cha.DhadI javAnI kare sa਼hira vicha atta nI aiveM kachchI umare tUM tu.DavA nA baiThI lakka nI ai
Your rising youth is a storm wrecking havoc in the city, don't go breaking your back at such a tender age [Ni: a gender-specific vocative used to address a woman directly]
ਹੁਸਨ ਸ਼ਬਾਬ ਦਾ ਨੀ ਡੁੱਲ੍ਹ-ਡੁੱਲ੍ਹ ਪੈਂਦਾ ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
husana sa਼bAba dA nI Dullha-Dullha paiMdA tainUM takkade ne dekha baiThe reMjAM vicha jaTTa nI
Your youthful beauty is overflowing, look how the [Jatt: a member of the land-owning agricultural community known for pride and lifestyle] watch you from their Range Rovers
ਛਣ-ਛਣ ਝਾਂਜਰਾਂ ਦੀ ਸੀਨਾ ਠਾਰਦੀ ਉਹ ਟੇਪ ਬੰਦ ਕਰ ਸੁਣਦੇ ਨੇ ਮੁੰਡੇ ਕਾਰ ਦੀ ਆ
ChaNa-ChaNa jhAMjarAM dI sInA ThAradI uha Tepa baMda kara suNade ne muMDe kAra dI A
The tinkling of your [Jhanjar: traditional musical anklets] soothes the soul, boys turn off their car stereos just to listen
ਜੀ ਲੈਣ ਦੇ ਨੀ ਬਿੱਲੋ ਜੀ ਲੈਣ ਦੇ ਨੀ ਦੱਸ ਕਾਤਲ ਅਦਾਵਾਂ ਨਾਲ ਕਾਤੋਂ ਮਾਰਦੀ ਐ
jI laiNa de nI billo jI laiNa de nI dassa kAtala adAvAM nAla kAtoM mAradI ai
Let us live, [Billo: a term of endearment for a beautiful girl, often implying light/hazel eyes], let us live; tell me why you slay us with these killer graces

ਅੜੀ ਨੀ ਤੜਾਊ ਤੇਰੀ ਬੰਨਣੀ ਆ ਜੱਟ ਨਾਲੇ ਗਿੱਲ ਵੀ ਸੁਣੀਦਾ ਨਹੀਂਓਂ ਕਿਸੇ ਨਾਲੋਂ ਘੱਟ
a.DI nI ta.DAU terI baMnaNI A jaTTa nAle gilla vI suNIdA nahIMoM kise nAloM ghaTTa
Your stubbornness will surely break when you meet this [Jatt: land-owning agriculturalist], for [Gill: self-reference to the artist Jassie Gill] is second to none
ਨ੍ਹੇਰੀ ਚੜ੍ਹਦੀ ਜਵਾਨੀ ਕਰੇ ਸ਼ਹਿਰ ਵਿਚ ਅੱਤ ਨੀ ਐਵੇਂ ਕੱਚੀ ਉਮਰੇ ਤੂੰ ਤੁੜਵਾ ਨਾ ਬੈਠੀ ਲੱਕ ਨੀ ਐ
nherI cha.DhadI javAnI kare sa਼hira vicha atta nI aiveM kachchI umare tUM tu.DavA nA baiThI lakka nI ai
Your rising youth is a storm wrecking havoc in the city, don't go breaking your back at such a tender age [Ni: a gender-specific vocative used to address a woman directly]
ਹੁਸਨ ਸ਼ਬਾਬ ਦਾ ਨੀ ਡੁੱਲ੍ਹ-ਡੁੱਲ੍ਹ ਪੈਂਦਾ ਤੈਨੂੰ ਤੱਕਦੇ ਨੇ ਦੇਖ ਬੈਠੇ ਰੇਂਜਾਂ ਵਿਚ ਜੱਟ ਨੀ
husana sa਼bAba dA nI Dullha-Dullha paiMdA tainUM takkade ne dekha baiThe reMjAM vicha jaTTa nI
Your youthful beauty is overflowing, look how the [Jatt: a member of the land-owning agricultural community known for pride and lifestyle] watch you from their Range Rovers
ਕੈਟ ਵਾਕ ਵਾਲੀ ਜਦੋਂ ਤੁਰੇ ਤੋਰ ਨੀ ਉਹ ਫਿੱਕੀ ਤੇਰੇ ਅੱਗੇ ਲੱਗਦੀ ਐ ਵੈਂਟਾਡੋਰ ਨੀ
kaiTa vAka vAlI jadoM ture tora nI uha phikkI tere agge laggadI ai vaiMTADora nI
When you walk with that cat-walk gait, even an Aventador looks dull in front of you
ਤੁਰੀ ਆਉਂਦੀ ਦੇਖ ਸਾਡੇ ਖਿੜ ਜਾਂਦੇ ਨਸ਼ੇ ਮੁੰਡੇ ਠੇਕਿਆਂ ਦੇ ਵੱਲੋਂ ਹੁੰਦੇ ਜਾਂਦੇ ਬੋਰ ਨੀ
turI AuMdI dekha sADe khi.Da jAMde nasa਼e muMDe ThekiAM de valloM huMde jAMde bora nI
Just watching you walk by makes our spirits bloom, the boys are getting bored of the [Theka: a licensed local liquor vend]

ਟਿੱਕ-ਟੌਕ ਚੱਲੇ ਲਿਆ ਕਰ ਬਹਾਨੇ ਪੱਟ ਮੁੰਡਾ ਤੇਰੇ ਉੱਤੇ ਮਰੇ ਹੁਣ ਤੂੰ ਵੀ ਪੁੰਨ ਖੱਟ
Tikka-Tauka challe liA kara bahAne paTTa muMDA tere utte mare huNa tUM vI puMna khaTTa
Use TikTok as an excuse to come meet me, this boy is crazy for you, now you should earn some merit by reciprocating