Malka Tu Hove
by Jassie Gillft Jaya Kishori, Happy Raikoti
ਨਾ ਮੈਂ ਮੰਗਦਾ ਪੈਸਾ ਨਾ ਕੋਈ ਦੁਨੀਆਂ ਜਿੱਤਣ ਦੇ ਢੰਗ
nA maiM maMgadA paisA nA koI dunIAM jittaNa de DhaMga
Neither do I seek riches, nor the means to conquer the world
ਦੁਨੀਆਂ ਜਿੱਤਣ ਦੇ ਢੰਗ
dunIAM jittaNa de DhaMga
The means to conquer the world
ਨਾ ਮੈਂ ਮੰਗਦਾ ਪੈਸਾ ਨਾ ਕੋਈ ਦੁਨੀਆਂ ਜਿੱਤਣ ਦੇ ਢੰਗ ਮਾਲਕਾ ਤੂੰ
nA maiM maMgadA paisA nA koI dunIAM jittaNa de DhaMga mAlakA tUM
Neither do I seek riches, nor the means to conquer the world, [Malka: O Lord/Master] may You
ਤੂੰ ਹੋਵੇਂ ਅੰਗ ਸੰਗ ਮਾਲਕਾ ਤੂੰ ਹੋਵੇਂ
tUM hoveM aMga saMga mAlakA tUM hoveM
May You be ever-present by my side, [Malka: O Lord/Master] may You
ਤੂੰ ਹੋਵੇਂ ਅੰਗ ਸੰਗ ਮਾਲਕਾ ਤੂੰ ਹੋਵੇਂ
tUM hoveM aMga saMga mAlakA tUM hoveM
May You be ever-present by my side, [Malka: O Lord/Master] may You
ਤੂੰ ਹੋਵੇਂ ਅੰਗ ਸੰਗ ਮਾਲਕਾ ਤੂੰ ਹੋਵੇਂ
tUM hoveM aMga saMga mAlakA tUM hoveM
May You be ever-present by my side, [Malka: O Lord/Master] may You