Nakhre
by Jassie Gill
ਦੇਖੀਂ ਮਰ ਨਾ ਜਾਈਂ ਤੂੰ ਸੰਗ ਨਾਲ ਮੁੰਡਿਆ
dekhIM mara nA jAIM tUM saMga nAla muMDiA
Careful now, don't you go dying of shyness, boy
ਗੱਲ ਕਰਨੀ ਪੈਂਦੀ ਐ ਢੰਗ ਨਾਲ ਮੁੰਡਿਆ
galla karanI paiMdI ai DhaMga nAla muMDiA
One must speak with a bit of grace and style, boy

ਜੇ ਮੈਨੂੰ ਕਰਦਾ ਪਸੰਦ ਕਿਉਂ ਨਹੀਂ ਬੋਲਦਾ
je mainUM karadA pasaMda kiuM nahIM boladA
If you actually like me, why don't you say something?
ਕਰਦਾ ਪਸੰਦ ਕਿਉਂ ਨਹੀਂ ਬੋਲਦਾ
karadA pasaMda kiuM nahIM boladA
If you like me, why don't you say something?
ਉਂਝ ਲੰਘ ਜਾਨੈਂ ਦੇਖ ਮੇਰਾ ਮੂੰਹ ਵੇ
uMjha laMgha jAnaiM dekha merA mUMha ve
You just pass me by after catching a glimpse of my face
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums [Ni/Nee: a gender-specific vocative used to address a woman directly—used here by the girl to emphasize her point]
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਉਂਝ ਮਿੱਤਰਾਂ ਨਾਲ ਰਹਿਨੈਂ ਵੇ ਤੂੰ ਟੌਹਰ ਕੱਢ ਕੇ
uMjha mittarAM nAla rahinaiM ve tUM Tauhara kaDDha ke
Otherwise, you hang with [Yaar: close friends/brothers; carries significant cultural weight regarding loyalty] looking all sharp
ਹੋਰ ਪਾਸੇ ਤੁਰ ਜਾਨੈਂ ਮੇਰਾ ਰਾਹ ਛੱਡ ਕੇ
hora pAse tura jAnaiM merA rAha ChaDDa ke
But you head the other way, abandoning my path
ਰੱਖ ਜਿਗਰਾ ਜੇ ਜੱਟੀ ਨੂੰ ਪਿਆਰ ਕਰਦਾ
rakkha jigarA je jaTTI nUM piAra karadA
Have some heart if you truly love this [Jatti: a member of the land-owning agricultural community known for pride and lifestyle]
ਮੈਨੂੰ ਪਤਾ ਮੇਰੇ ਉੱਤੇ ਕਦੋਂ ਦਾ ਤੂੰ ਮਰਦੈਂ
mainUM patA mere utte kadoM dA tUM maradaiM
I’ve known for a long time how much you've been pining for me
ਭਲਾ ਗੱਭਰੂ ਤਾਂ ਬਣ ਜੱਗ ਜੋਗਾ
bhalA gabbharU tAM baNa jagga jogA
At least become a [Gabbroo: a young, fit, and prime Punjabi man] worthy of the world's gaze
ਗੱਭਰੂ ਤਾਂ ਬਣ ਜੱਗ ਜੋਗਾ
gabbharU tAM baNa jagga jogA
Become a [Gabbroo: a young, fit, and prime Punjabi man] worthy of the world's gaze
ਮੈਨੂੰ ਬੇਬੇ ਦੀ ਬਣਾਉਣੀ ਜੇ ਤੂੰ ਨੂੰਹ ਵੇ
mainUM bebe dI baNAuNI je tUM nUMha ve
If you want to make me my [Bebe: mother/mother-figure]'s daughter-in-law
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਮੇਰਾ ਨੰਬਰ ਇਰੇਜ਼ ਕਰੇਂ ਡਾਇਲ ਕਰਕੇ
merA naMbara ireja਼ kareM DAila karake
You erase my number after dialing it halfway
ਮੇਰੇ ਨਾਵਾਂ ਨਾਲ ਭਰ ਦਿੰਨੈਂ ਸਾਰੇ ਵਰਕੇ
mere nAvAM nAla bhara diMnaiM sAre varake
Yet you fill up entire pages writing my name
ਦੇਖ ਹੋਰਾਂ ਨੂੰ ਬਣਾ ਕੇ ਬੈਠੇ ਕਿਵੇਂ ਜੋੜੀਆਂ
dekha horAM nUM baNA ke baiThe kiveM jo.DIAM
Look at how others have already formed their pairs
ਸੁਣ ਝੱਲਿਆ ਵੇ ਤੈਨੂੰ ਅਕਲਾਂ ਨੇ ਥੋੜ੍ਹੀਆਂ
suNa jhalliA ve tainUM akalAM ne tho.DhIAM
Listen, you crazy boy, you're lacking a bit of sense
ਤੇਰੇ ਯਾਰ ਤੈਨੂੰ ਦੇਣ ਤੈਨੂੰ ਹੌਂਸਲਾ
tere yAra tainUM deNa tainUM hauMsalA
Your [Yaar: close friends/brothers] try to give you courage
ਯਾਰ ਤੈਨੂੰ ਦੇਣ ਤੈਨੂੰ ਹੌਂਸਲਾ
yAra tainUM deNa tainUM hauMsalA
Your [Yaar: close friends/brothers] try to give you courage
ਤੇਰੇ ਕੰਨ 'ਤੇ ਸਰਕਦੀ ਨਾ ਜੂੰ ਵੇ
tere kaMna 'te sarakadI nA jUM ve
But you don't even budge an inch or pay any heed
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਮੈਂ ਕੁੜੀ ਹੋ ਕੇ ਐਨੇ ਨਖਰੇ ਨਹੀਂ ਕਰਦੀ
maiM ku.DI ho ke aine nakhare nahIM karadI
Even as a [Kudi: girl/maiden], I don't throw such tantrums
ਜਿੰਨੇ ਮੁੰਡਾ ਹੋ ਕੇ ਕਰਦਾ ਏਂ ਤੂੰ ਵੇ
jiMne muMDA ho ke karadA eM tUM ve
As many as you do, despite being a man
ਮੌਕਾ ਜ਼ਿੰਦਗੀ 'ਚ ਕਦੇ ਵਾਰ-ਵਾਰ ਨੀ ਮਿਲਦਾ
maukA ja਼iMdagI 'cha kade vAra-vAra nI miladA
Life doesn't offer such chances over and over again
ਟਾਈਮ ਲੰਘ ਜਾਂਦਾ ਫੇਰ ਬੰਦਾ ਕਰਦਾ ਗਿਲੇ
TAIma laMgha jAMdA phera baMdA karadA gile
Once time slips away, a person is left only with regrets
ਮੁੰਡਾ ਸੈੱਟ ਆ ਕੈਨੇਡਾ 'ਚ ਟਰਾਲਾ ਆਪਣਾ
muMDA saiTTa A kaineDA 'cha TarAlA ApaNA
There's a guy settled in Canada with his own truck business
ਤੇਰੇ ਭੁਲੇਖੇ 'ਚ ਨਾ ਰਹਿ ਜਾਵੇ ਰਾਹ ਨੱਪਣਾ
tere bhulekhe 'cha nA rahi jAve rAha nappaNA
Don't let your hesitation leave you standing alone on the road
ਜੇ ਇੰਗੇਜਮੈਂਟ ਹੋ ਗਈ ਕਿਸੇ ਹੋਰ ਨਾਲ
je iMgejamaiMTa ho gaI kise hora nAla
If my engagement gets fixed with someone else
ਇੰਗੇਜਮੈਂਟ ਹੋ ਗਈ ਕਿਸੇ ਹੋਰ ਨਾਲ
iMgejamaiMTa ho gaI kise hora nAla
If my engagement gets fixed with someone else
ਫੇਰ ਸੜਦਾ ਫਿਰੇਂਗਾ ਲੂੰ ਲੂੰ ਵੇ
phera sa.DadA phireMgA lUM lUM ve
Then every fiber of your being will burn with regret