On Top
by Jassie Gill
ਨੀ ਅੱਧਾ ਪਿੰਡ ਡਾਊਨ ਆ ਅੱਖ ਵੈਰੀਆਂ ਨੂੰ ਤਾੜਦੀ
nI addhA piMDa DAUna A akkha vairIAM nUM tA.DadI
[Ni/Nee: a gender-specific vocative used to address a woman directly], half the village is locked down while my eyes track my enemies
ਨੀ ਤੈਨੂੰ ਅਸੀਂ ਤੱਕਿਆ ਤੂੰ ਐਵੇਂ ਬੁੱਲ੍ਹ ਚਾੜ੍ਹਦੀ
nI tainUM asIM takkiA tUM aiveM bullha chA.DhadI
I caught a glimpse of you, but you’re just [pouting: staying annoyed or sulking] for no reason
ਨੀ ਰੌਲਾ ਪਾ ਕੇ ਦੱਸਣ ਦੀ ਲੋੜ ਕਦੇ ਪਈ ਨੀ
nI raulA pA ke dassaNa dI lo.Da kade paI nI
I’ve never felt the need to shout out my own achievements
ਉਹ ਦੁਨੀਆ ਏ ਦੱਸਦੀ ਚੜ੍ਹਾਈ ਕਿੰਨੀ ਯਾਰ ਦੀ
uha dunIA e dassadI cha.DhAI kiMnI yAra dI
The world itself speaks of how high [yours truly] has risen
ਉਹ ਸੋ ਮੱਚ ਜ਼ੋਰ ਨੀ ਬਣਾਉਂਦੇ ਕੁੱਟ ਮੋਰ ਨੀ
uha so machcha ja਼ora nI baNAuMde kuTTa mora nI
We have so much power, we’ll make you dance like peacocks in a thrashing
ਉਹ ਪੱਟੇ ਪਿੰਡੋਂ ਆਏ ਕਿੱਥੋਂ ਪੱਟੂ ਤੇਰੀ ਤੋਰ ਨੀ
uha paTTe piMDoM Ae kitthoM paTTU terI tora nI
I’ve conquered entire villages, how could your graceful gait possibly shake me?
ਜਵਾਨੀ ਵਾਲਾ ਜ਼ੋਰ ਨੀ ਡੱਬਾਂ ਨੂੰ ਸੰਦ ਲੱਗੇ ਆ
javAnI vAlA ja਼ora nI DabbAM nUM saMda lagge A
With the fire of youth, our waists are strapped with [weapons: tools of the trade]
ਜ਼ਮਾਨਾ ਪਿੱਛੇ ਪਿੱਛੇ ਕੁੜੇ ਜੱਟ ਅੱਗੇ ਅੱਗੇ ਆ
ja਼mAnA pichChe pichChe ku.De jaTTa agge agge A
The world follows behind us, [Kudi: girl/maiden], while this [Jatt: a member of the land-owning agricultural community known for pride and lifestyle] leads the way
ਨੀ ਇੱਥੋਂ ਤੱਕ ਪਹੁੰਚਣੇ ਨੂੰ ਬੜੇ ਸਾਲ ਲੱਗੇ ਆ
nI itthoM takka pahuMchaNe nUM ba.De sAla lagge A
It took many long years to reach this pinnacle
ਨੀ ਦਿਲਾਂ ਦੇ ਆ ਰਾਜੇ ਪਰ ਦਿਲਾਂ ਵਿਚ ਚੋਰ ਨੀ
nI dilAM de A rAje para dilAM vicha chora nI
We are the kings of hearts, but there’s no room for deceit in our souls
ਉਹ ਬੱਸ ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
uha bassa tho.Dhe tho.Dhe jihe jaTTAM de muMDe kabbe A
It’s just that these [Jatt] boys are a little bit stubborn and fierce
ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
tho.Dhe tho.Dhe jihe jaTTAM de muMDe kabbe A
These [Jatt] boys are a little bit stubborn and fierce

ਤੂੰ ਦੋ ਕੁ ਮਿੰਟ ਠਹਿਰ ਦੇਖੀ ਵੇਲਾ ਬਹੁਤ ਲੱਗਦਾ
tUM do ku miMTa Thahira dekhI velA bahuta laggadA
Wait just a couple of minutes, you’ll see the era is changing
ਨੀ ਬੀਬਾ ਪੁੱਤ ਬੇਬੇ ਦਾ ਨੀ ਲਾਈਟਾਂ ਵਾਂਗੂੰ ਜਗਦਾ
nI bIbA putta bebe dA nI lAITAM vAMgUM jagadA
This "noble son" of his mother is glowing bright like the lights
ਚੰਡਾਲੀ ਪਿੰਡੋਂ ਉੱਠ ਕੇ ਘੁਮਾਵਾਂ ਸਾਰੀ ਦੁਨੀਆ
chaMDAlI piMDoM uTTha ke ghumAvAM sArI dunIA
Rising from the village of Chandali, I now travel the whole world
ਉਹ ਨਾਮ ਜੱਸੀ ਜੱਸੀ ਪਿੱਛੇ ਗਿੱਲ ਗੋਤ ਲੱਗਦਾ
uha nAma jassI jassI pichChe gilla gota laggadA
The name is Jassi Jassi, with Gill as the [Clan/Surname]
ਉਹ ਅਸੀਂ ਖੁਦ ਵਰਗੇ ਆਂ ਰੀਸ ਕਦੇ ਕਰਦੇ ਨਾ
uha asIM khuda varage AM rIsa kade karade nA
We are authentic to ourselves and never try to copy others
ਟਾਈਮ ਵੈਰੀ ਚੱਕਦੇ ਆਂ ਅਸੀਂ ਸੌਖੇ ਮਰਦੇ ਨਾ
TAIma vairI chakkade AM asIM saukhe marade nA
Enemies try to plot against us, but we don’t fall that easily
ਚੁੱਪ ਚੁੱਪ ਰਹਿਣ ਜਮਾਂ ਸਿੰਪਲ ਜਿਹੇ ਸ਼ੋਰ ਨੀ
chuppa chuppa rahiNa jamAM siMpala jihe sa਼ora nI
We stay quiet and simple, making no unnecessary noise
ਗਿੱਲ ਰੌਣੀ ਅੱਥਰਾ ਐ ਕਿਸੇ ਕੋਲੋਂ ਡਰਦੇ ਨਾ
gilla rauNI attharA ai kise koloM Darade nA
Gill Rauni [Self-reference to the lyricist] is wild and fears no one
ਨਿਸ਼ਾਨੇ ਵੱਜਦੇ ਤੀਰ ਨੀ ਹਿੱਲਿਆ ਪਿਆ ਪੀਰ ਨੀ
nisa਼Ane vajjade tIra nI hilliA piA pIra nI
Our arrows hit the mark, even the strongest foundations are shaken
ਰੈਂਬੋ ਕਹਿਣ ਮੁੰਡੇ ਨੂੰ ਤੂੰ ਬਣੀ ਫਿਰੇ ਹੀਰ ਨੀ
raiMbo kahiNa muMDe nUM tUM baNI phire hIra nI
The boys call me Rambo, while you’re acting like a legendary [Heer: the iconic heroine of Punjabi tragic romance]
ਅੱਡੀ ਫਿਰੇ ਚੀਰਨੀ ਜਰਨੈਲ ਵਾਂਗੂ ਲੱਗੇ ਆ
aDDI phire chIranI jaranaila vAMgU lagge A
You’re trying to pierce through with your heels, looking like a General
ਜ਼ਮਾਨਾ ਪਿੱਛੇ ਪਿੱਛੇ ਕੁੜੇ ਜੱਟ ਅੱਗੇ ਅੱਗੇ ਆ
ja਼mAnA pichChe pichChe ku.De jaTTa agge agge A
The world follows behind us, [Kudi: girl/maiden], while this [Jatt] leads the way
ਨੀ ਇੱਥੋਂ ਤੱਕ ਪਹੁੰਚਣੇ ਨੂੰ ਬੜੇ ਸਾਲ ਲੱਗੇ ਆ
nI itthoM takka pahuMchaNe nUM ba.De sAla lagge A
It took many long years to reach this pinnacle
ਨੀ ਦਿਲਾਂ ਦੇ ਆ ਰਾਜੇ ਪਰ ਦਿਲਾਂ ਵਿਚ ਚੋਰ ਨੀ
nI dilAM de A rAje para dilAM vicha chora nI
We are the kings of hearts, but there’s no room for deceit in our souls
ਉਹ ਬੱਸ ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
uha bassa tho.Dhe tho.Dhe jihe jaTTAM de muMDe kabbe A
It’s just that these [Jatt] boys are a little bit stubborn and fierce
ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
tho.Dhe tho.Dhe jihe jaTTAM de muMDe kabbe A
These [Jatt] boys are a little bit stubborn and fierce
ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
tho.Dhe tho.Dhe jihe jaTTAM de muMDe kabbe A
These [Jatt] boys are a little bit stubborn and fierce
ਉਹ ਜੱਟੀ ਇੱਕ ਨੰਬਰ ਤੇ ਗੱਡੀ ਟੱਚ ਸੌ ਨੀ
uha jaTTI ikka naMbara te gaDDI Tachcha sau nI
This [Jattiye: Female of the Jatt community] is top-tier and my car is touching a hundred
ਬੜ੍ਹਕਾਂ ਚੱਲਦੀ ਥੋੜ੍ਹਾ ਜਿਹਾ ਪਿੱਛੇ ਹੋ ਨੀ
ba.DhakAM challadI tho.DhA jihA pichChe ho nI
The roars of my engine are echoing, better step back a little
ਤੂੰ ਮੱਥੇ ਉੱਤੇ ਲੱਟ ਸੁੱਟ ਟਾਈਮ ਫਿਰੇ ਚੱਕਦੀ
tUM matthe utte laTTa suTTa TAIma phire chakkadI
With a lock of hair on your forehead, you’re trying to catch my gaze
jo ਪਿੱਛੇ ਮੁੜ ਤੱਕਦੇ ਨਾ ਸਮਝੀਂ ਨਾ ਉਹ ਨੀ
jo pichChe mu.Da takkade nA samajhIM nA uha nI
I’m not the type who ever looks back once I’ve moved on
ਉਹ ਵਾਈਬ ਦੀ ਐ ਗੇਮ ਕੁੜੇ ਵਾਈਬ ਵਿਚ ਰਹੀਦਾ
uha vAIba dI ai gema ku.De vAIba vicha rahIdA
It’s all a game of vibes, [Kudi: girl/maiden], and I stay in that vibe
ਕੁੱਟਦੇ ਆਂ ਬੁੱਲ੍ਹੇ ਤੇ ਨਜ਼ਾਰਾ ਫੁੱਲ ਲਈਦਾ
kuTTade AM bullhe te naja਼ArA phulla laIdA
We live life to the fullest and enjoy every moment of the spectacle
ਲੰਬ ਕੱਢੀ ਟੌਹਰ ਦੀ ਤੇ ਫੇਰ ਤੈਨੂੰ ਲਿਸ਼ਕੇ
laMba kaDDhI Tauhara dI te phera tainUM lisa਼ke
The peak of my [swagger: stately pride] is showing, and it’ll dazzle you
ਨੀ ਸਾਡਾ ਇੱਕ ਨੰਬਰ ਮਾਹੌਲ ਵਿਚ ਰਹੀਦਾ
nI sADA ikka naMbara mAhaula vicha rahIdA
I always reside in a top-tier atmosphere
ਉਹ ਸ਼ੱਕ ਦੇ ਪਿਓਰ ਨੀ ਸਾਡਾ ਚੱਲੇ ਦੌਰ ਨੀ
uha sa਼kka de piora nI sADA challe daura nI
There’s no doubt we are pure, and this is our era
ਇੱਥੇ ਸਾਡੇ ਵਰਗਾ ਦਿਖਾ ਦੇ ਦੂਜਾ ਹੋਰ ਨੀ
itthe sADe varagA dikhA de dUjA hora nI
Show me another one like us in this world
ਗੱਲ ਜਮਾਂ ਸ਼ੋਰ ਨੀ ਰੰਗ ਬੜੇ ਲੱਗੇ ਆ
galla jamAM sa਼ora nI raMga ba.De lagge A
It’s a certain fact, our lives are filled with vibrant colors
ਜ਼ਮਾਨਾ ਪਿੱਛੇ ਪਿੱਛੇ ਕੁੜੇ ਜੱਟ ਅੱਗੇ ਅੱਗੇ ਆ
ja਼mAnA pichChe pichChe ku.De jaTTa agge agge A
The world follows behind us, [Kudi: girl/maiden], while this [Jatt] leads the way
ਨੀ ਇੱਥੋਂ ਤੱਕ ਪਹੁੰਚਣੇ ਨੂੰ ਬੜੇ ਸਾਲ ਲੱਗੇ ਆ
nI itthoM takka pahuMchaNe nUM ba.De sAla lagge A
It took many long years to reach this pinnacle
ਨੀ ਦਿਲਾਂ ਦੇ ਆ ਰਾਜੇ ਪਰ ਦਿਲਾਂ ਵਿਚ ਚੋਰ ਨੀ
nI dilAM de A rAje para dilAM vicha chora nI
We are the kings of hearts, but there’s no room for deceit in our souls
ਉਹ ਬੱਸ ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
uha bassa tho.Dhe tho.Dhe jihe jaTTAM de muMDe kabbe A
It’s just that these [Jatt] boys are a little bit stubborn and fierce
ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
tho.Dhe tho.Dhe jihe jaTTAM de muMDe kabbe A
These [Jatt] boys are a little bit stubborn and fierce
ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
tho.Dhe tho.Dhe jihe jaTTAM de muMDe kabbe A
These [Jatt] boys are a little bit stubborn and fierce
ਬੱਸ ਥੋੜ੍ਹੇ ਥੋੜ੍ਹੇ ਜਿਹੇ ਜੱਟਾਂ ਦੇ ਮੁੰਡੇ ਕੱਬੇ ਆ
bassa tho.Dhe tho.Dhe jihe jaTTAM de muMDe kabbe A