Oye Hoye Hoye

by Jassie Gillft Simar Kaur, Avvy Sra, Dhanashree

ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ
oe hoe oe hoe oe hoe oe hoe
Oye hoye oye hoye oye hoye oye hoye
ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ
oe hoe oe hoe oe hoe oe hoe
Oye hoye oye hoye oye hoye oye hoye
ਇੱਕ ਲੈ ਦੇ ਮੈਨੂੰ ਬੰਗਲਾ ਮੁੰਡਿਆ
ikka lai de mainUM baMgalA muMDiA
Buy me a grand bungalow, my lad
ਇੱਕ ਲੈ ਦੇ ਮੈਨੂੰ ਕਾਰ ਵੇ
ikka lai de mainUM kAra ve
And get me a car as well
ਕਾਰ ਵਿਚ ਮੈਨੂੰ ਤੂੰ ਚਾਹੀਦਾ
kAra vicha mainUM tUM chAhIdA
But I want you right there in the car
ਬੰਗਲੇ ਵਿਚ ਤੇਰਾ ਪਿਆਰ ਵੇ
baMgale vicha terA piAra ve
And your love within that bungalow
ਕਾਰ ਵਿਚ ਮੈਨੂੰ ਤੂੰ ਚਾਹੀਦਾ
kAra vicha mainUM tUM chAhIdA
But I want you right there in the car
ਬੰਗਲੇ ਵਿਚ ਤੇਰਾ ਪਿਆਰ ਵੇ
baMgale vicha terA piAra ve
And your love within that bungalow
ਓ ਦੱਸ ਕਿਹੜੀ ਚਾਹੀਦੀ ਐ ਕਾਰ ਬੱਲੀਏ
o dassa kiha.DI chAhIdI ai kAra ballIe
O tell me, which car do you desire, my beauty?
ਮੈਨੂੰ ਆ ਪਸੰਦ ਜੈਗੁਆਰ ਬੱਲੀਏ
mainUM A pasaMda jaiguAra ballIe
Personally, I’m quite fond of the Jaguar, my beauty
ਬੰਗਲਾ ਮਿਲੂਗਾ ਤੇਰੀ ਮਰਜ਼ੀ ਦਾ
baMgalA milUgA terI maraja਼I dA
You shall have a bungalow of your own choosing
ਮੇਰੀ ਮਰਜ਼ੀ ਦਾ ਚਾਹੀਦਾ ਪਿਆਰ ਬੱਲੀਏ
merI maraja਼I dA chAhIdA piAra ballIe
But I want love on my own terms, my beauty
ਓ ਵੇਖੀਂ ਕਿਧਰੇ ਆਪਣੀ ਵਾਰੀ ਕਰਦੀਂ ਨਾ ਇਨਕਾਰ ਨੀ
o vekhIM kidhare ApaNI vArI karadIM nA inakAra nI
O make sure that when it's your turn, you don't refuse me [Ni: a gender-specific vocative used to address a woman directly]
ਓ ਵੈਡਿੰਗ 'ਤੇ ਤੈਨੂੰ ਬੰਗਲਾ ਲੈ ਦੂੰ
o vaiDiMga 'te tainUM baMgalA lai dUM
O I'll buy you a bungalow for our wedding
ਬਰਥਡੇ 'ਤੇ ਤੈਨੂੰ ਕਾਰ ਨੀ
barathaDe 'te tainUM kAra nI
And a car for your birthday
ਗਿਫਟ ਹੋਣਗੇ ਤੇਰੀ ਮਰਜ਼ੀ ਦੇ
giphaTa hoNage terI maraja਼I de
The gifts will be according to your wish
ਮੇਰੀ ਮਰਜ਼ੀ ਦਾ ਪਿਆਰ ਨੀ
merI maraja਼I dA piAra nI
But the love must be according to mine
ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ
oe hoe oe hoe oe hoe oe hoe
Oye hoye oye hoye oye hoye oye hoye
ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ
oe hoe oe hoe oe hoe oe hoe
Oye hoye oye hoye oye hoye oye hoye
ਲੈ ਦੇ ਮੈਨੂੰ ਸੋਹਣਿਆ ਗੁੱਚੀ
lai de mainUM sohaNiA guchchI
My handsome, buy me some Gucci
ਘਸ ਗਈ ਆ ਮੇਰੀ ਜੁੱਤੀ
ghasa gaI A merI juttI
Since my [Jutti: traditional hand-crafted Punjabi footwear] has worn out
ਉਸੇ ਜੁੱਤੀ ਨਾਲ ਆ ਤੁਰ ਕੇ ਚੰਨਾ
use juttI nAla A tura ke chaMnA
Walking around in that same footwear, my darling
ਉਸੇ ਜੁੱਤੀ ਨਾਲ ਆ ਤੁਰ ਕੇ ਚੰਨਾ
use juttI nAla A tura ke chaMnA
Walking around in that same footwear, my darling
ਹਾਏ ਹਾਏ ਤੈਨੂੰ ਲੈ ਦੂੰ ਗੁੱਚੀ
hAe hAe tainUM lai dUM guchchI
Haaye haaye, I will buy you Gucci
ਘਸ ਗਈ ਜੇ ਤੇਰੀ ਜੁੱਤੀ
ghasa gaI je terI juttI
If your footwear has worn out
ਗੁੱਚੀਆਂ ਦੀ ਲਾ ਦੂੰ ਤੈਨੂੰ ਲਾਈਨ ਬਿੱਲੋ
guchchIAM dI lA dUM tainUM lAIna billo
I’ll set up a whole line of Gucci for you [Billo: a term of endearment for a beautiful girl, often implying light/hazel eyes]
ਗੁੱਚੀਆਂ ਦੀ ਲਾ ਦੂੰ ਤੈਨੂੰ ਲਾਈਨ ਬਿੱਲੋ
guchchIAM dI lA dUM tainUM lAIna billo
I’ll set up a whole line of Gucci for you [Billo: a term of endearment for a beautiful girl, often implying light/hazel eyes]
ਓ ਪਿਆਰ ਨਾਲ ਚਾਹੇ ਜਾਨ ਮੰਗ ਲੈ
o piAra nAla chAhe jAna maMga lai
O ask for my life with love if you wish
ਚਾਹੇ ਬਿਨ ਤਕਰਾਰ ਨੀ
chAhe bina takarAra nI
I'll give it without any argument
ਓ ਵੈਡਿੰਗ 'ਤੇ ਤੈਨੂੰ ਬੰਗਲਾ ਲੈ ਦੂੰ
o vaiDiMga 'te tainUM baMgalA lai dUM
O I'll buy you a bungalow for our wedding
ਬਰਥਡੇ 'ਤੇ ਤੈਨੂੰ ਕਾਰ ਨੀ
barathaDe 'te tainUM kAra nI
And a car for your birthday
ਇੱਕ ਲੈ ਦੇ ਮੈਨੂੰ ਬੰਗਲਾ ਮੁੰਡਿਆ
ikka lai de mainUM baMgalA muMDiA
Buy me a grand bungalow, my lad
ਇੱਕ ਲੈ ਦੇ ਮੈਨੂੰ ਕਾਰ ਵੇ
ikka lai de mainUM kAra ve
And get me a car as well
ਕਾਰ ਵਿਚ ਮੈਨੂੰ ਤੂੰ ਚਾਹੀਦਾ
kAra vicha mainUM tUM chAhIdA
But I want you right there in the car
ਬੰਗਲੇ ਵਿਚ ਤੇਰਾ ਪਿਆਰ ਵੇ
baMgale vicha terA piAra ve
And your love within that bungalow
ਪੈਸੇ ਦੀ ਕਮੀ ਕੋਈ ਨਹੀਂ
paise dI kamI koI nahIM
There is no shortage of money at all
ਬਿਲੀਅਨ ਵਿਚ ਕੈਸ਼ ਸਿਰਹਾਣੇ
bilIana vicha kaisa਼ sirahANe
Billions in cash are tucked under my pillow
ਜੱਟ ਨਾਲ ਯਾਰੀ ਦਾ ਮੀਨਿੰਗ ਐ
jaTTa nAla yArI dA mIniMga ai
Friendship with a [Jatt: a member of the land-owning agricultural community known for pride and lifestyle] means
ਐਸ਼ ਬਸ ਐਸ਼ ਸਿਰਹਾਣੇ
aisa਼ basa aisa਼ sirahANe
Pure luxury and nothing but luxury
ਜੱਟ ਨਾਲ ਯਾਰੀ ਦਾ ਮੀਨਿੰਗ ਐ
jaTTa nAla yArI dA mIniMga ai
Friendship with a [Jatt: a member of the land-owning agricultural community known for pride and lifestyle] means
ਐਸ਼ ਬਸ ਐਸ਼ ਸਿਰਹਾਣੇ
aisa਼ basa aisa਼ sirahANe
Pure luxury and nothing but luxury
ਆਪਣੀ ਐ ਲਾਈਫ ਮੈਂ ਸਾਰੀ
ApaNI ai lAIpha maiM sArI
I have dedicated my entire life
ਤੇਰੇ ਨਾਂ ਕਰ ਗਈ ਵੇ
tere nAM kara gaI ve
To your name alone
ਮਿੱਠੀ ਮਿੱਠੀ ਜੋ ਕਰਦੈਂ ਸ਼ਾਇਰੀ 'ਤੇ ਮਰ ਗਈ ਮੈਂ
miTThI miTThI jo karadaiM sa਼AirI 'te mara gaI maiM
I'm swept away by the sweet poetry you recite
ਮਿੱਠੀਆਂ ਮਿੱਠੀਆਂ ਜੋ ਕਰਦੈਂ ਬਾਤਾਂ 'ਤੇ ਮਰ ਗਈ ਮੈਂ
miTThIAM miTThIAM jo karadaiM bAtAM 'te mara gaI maiM
I'm swept away by the sweet things you say
ਹੈਪੀ ਰਾਏਕੋਟੀ ਗਾਣੇ ਲਿਖਦਾ
haipI rAekoTI gANe likhadA
Happy Raikoti writes these songs [Self-reference to the song's lyricist]
ਮੇਰਾ ਯਾਰ ਕਮਾਲ ਨੀ
merA yAra kamAla nI
He is a truly incredible [Yaar: close friend/brother; carries significant cultural weight regarding loyalty]
ਓ ਵੈਡਿੰਗ 'ਤੇ ਤੈਨੂੰ ਬੰਗਲਾ ਲੈ ਦੂੰ
o vaiDiMga 'te tainUM baMgalA lai dUM
O I'll buy you a bungalow for our wedding
ਬਰਥਡੇ 'ਤੇ ਤੈਨੂੰ ਕਾਰ ਨੀ
barathaDe 'te tainUM kAra nI
And a car for your birthday
ਇੱਕ ਲੈ ਦੇ ਮੈਨੂੰ ਬੰਗਲਾ ਮੁੰਡਿਆ
ikka lai de mainUM baMgalA muMDiA
Buy me a grand bungalow, my lad
ਇੱਕ ਲੈ ਦੇ ਮੈਨੂੰ ਕਾਰ ਵੇ
ikka lai de mainUM kAra ve
And get me a car as well
ਕਾਰ ਵਿਚ ਮੈਨੂੰ ਤੂੰ ਚਾਹੀਦਾ
kAra vicha mainUM tUM chAhIdA
But I want you right there in the car
ਬੰਗਲੇ ਵਿਚ ਤੇਰਾ ਪਿਆਰ ਵੇ
baMgale vicha terA piAra ve
And your love within that bungalow
ਕੁੜੀਏ ਤੈਨੂੰ ਬੰਗਲਾ ਲੈ ਦੂੰ
ku.DIe tainUM baMgalA lai dUM
[Kudiye: girl/maiden] [Ni: a gender-specific vocative used to address a woman directly], I will buy you that bungalow

Share

More by Jassie Gill

View all songs →