Pahaar Banke

by Jassie Gill

ਕੱਲਾ ਕੱਲਾ ਦੇਖ ਲਊਂ ਮੈਂ ਪੁੱਤ ਜੱਟ ਦਾ
kallA kallA dekha laUM maiM putta jaTTa dA
I’ll take them all on one by one, for I am the son of a [Jatt: a member of the land-owning agricultural community known for pride and lifestyle]
ਕਿਹੜਾ ਮੇਰੇ ਮੂਹਰੇ ਆ ਕੇ ਹੱਥ ਚੱਕਦਾ
kiha.DA mere mUhare A ke hattha chakkadA
Who would dare to raise a hand against me?

ਤੈਨੂੰ ਵੀ ਪਤਾ ਏ ਇੱਥੇ ਕੀਹਦੀ ਐ ਮਜ਼ਾਲ
tainUM vI patA e itthe kIhadI ai maja਼Ala
You know as well as I do, who here would even have the nerve?
ਤੈਨੂੰ ਵੀ ਪਤਾ ਏ ਇੱਥੇ ਕੀਹਦੀ ਐ ਮਜ਼ਾਲ
tainUM vI patA e itthe kIhadI ai maja਼Ala
You know as well as I do, who here would even have the nerve?
ਜਿਹੜਾ ਤੇਰੇ ਮੇਰੇ ਪਿਆਰ ਵੱਲ ਅੱਖ ਚੱਕ ਜੂ
jiha.DA tere mere piAra valla akkha chakka jU
To even cast an eye toward our love.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly; carries significant cultural weight regarding loyalty] would ever leave you alone.

ਕਰਦੇ ਮਜ਼ਾਕ ਜਿਹੜੇ ਚਿਰਾਂ ਤੋਂ ਸੀ ਲੋਕੀ
karade maja਼Aka jiha.De chirAM toM sI lokI
Those people who have been mocking us for a long time,
ਕੱਢ ਦਊਂਗਾ ਹਵਾ ਜਿਹੜੇ ਕਰਦੇ ਸੀ ਫੋਕੀ
kaDDha daUMgA havA jiha.De karade sI phokI
I’ll take the wind out of their empty boasts.
ਓਏ ਕਰਦੇ ਮਜ਼ਾਕ ਜਿਹੜੇ ਚਿਰਾਂ ਤੋਂ ਸੀ ਲੋਕੀ
oe karade maja਼Aka jiha.De chirAM toM sI lokI
O, those people who have been mocking us for a long time,
ਕੱਢ ਦਊਂਗਾ ਹਵਾ ਜਿਹੜੇ ਕਰਦੇ ਸੀ ਫੋਕੀ
kaDDha daUMgA havA jiha.De karade sI phokI
I’ll take the wind out of their empty boasts.
ਹੱਦੋਂ ਵੱਧ ਕੇ ਜਿਹੜੇ ਸੀ ਅੱਗੇ ਬੋਲਦੇ
haddoM vaddha ke jiha.De sI agge bolade
Those who were crossing the line with their talk,
ਹੱਦੋਂ ਵੱਧ ਕੇ ਜਿਹੜੇ ਸੀ ਅੱਗੇ ਬੋਲਦੇ ਨੀ ਅੱਜ ਕਿਹੜਾ ਹੱਦ ਲੰਘ ਜੂ
haddoM vaddha ke jiha.De sI agge bolade nI ajja kiha.DA hadda laMgha jU
Those who were crossing the line with their talk, [Ni: a gender-specific vocative used to address a woman directly], who would dare cross that limit today?
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.

ਤੇਰੇ ਲਈ ਨਦੀਆਂ ਵੀ ਤਰ ਜਾਊਂਗਾ
tere laI nadIAM vI tara jAUMgA
I would even swim across rivers for your sake,
ਤਪਦੇ ਥਲਾਂ ਦੇ ਵਿਚ ਸੜ ਜਾਊਂਗਾ
tapade thalAM de vicha sa.Da jAUMgA
I would burn in the middle of scorching deserts.

ਕਿਉਂ ਡਰਦੀ ਐਂ ਮੇਰੇ ਹੁੰਦੇ ਸੋਹਣੀਏ
kiuM DaradI aiM mere huMde sohaNIe
Why do you fear while I am here, my beautiful one?
ਕਿਉਂ ਡਰਦੀ ਐਂ ਮੇਰੇ ਹੁੰਦੇ ਸੋਹਣੀਏ ਮੈਂ ਗੋਲੀ ਹਿੱਕ ਵਿਚੋਂ ਕੱਢ ਦਊਂ
kiuM DaradI aiM mere huMde sohaNIe maiM golI hikka vichoM kaDDha daUM
Why do you fear while I am here, my beautiful one? I’d take a bullet to my chest for you.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.
ਖੰਨੇ ਵਿਚ ਪੰਗਾ ਜਦੋਂ ਅੜ ਗਿਆ ਸੀ
khaMne vicha paMgA jadoM a.Da giA sI
When trouble [Garari Adh Gai: stubbornly fixated/caught in a mood] started in Khanna,
ਭਾਵੇਂ ਉਦੋਂ ਹਿੱਕ ਤਾਣ ਖੜ ਗਿਆ ਸੀ
bhAveM udoM hikka tANa kha.Da giA sI
Even then I stood my ground with my chest held high.
ਵੀ ਖੰਨੇ ਵਿਚ ਪੰਗਾ ਜਦੋਂ ਅੜ ਗਿਆ ਸੀ
vI khaMne vicha paMgA jadoM a.Da giA sI
Yes, when trouble [Garari Adh Gai: stubbornly fixated/caught in a mood] started in Khanna,
ਭਾਵੇਂ ਉਦੋਂ ਹਿੱਕ ਤਾਣ ਖੜ ਗਿਆ ਸੀ
bhAveM udoM hikka tANa kha.Da giA sI
Even then I stood my ground with my chest held high.
ਹੋਰ ਰੱਖੀ ਨਾ ਭੁਲੇਖੇ ਹੁਣ ਸੋਹਣੀਏ
hora rakkhI nA bhulekhe huNa sohaNIe
Don’t harbor any more doubts now, my beautiful one,
ਰੱਖੀ ਨਾ ਭੁਲੇਖੇ ਹੁਣ ਸੋਹਣੀਏ ਭੁਲੇਖੇ ਸਾਰੇ ਦਿਲੋਂ ਕੱਢ ਜੂ
rakkhI nA bhulekhe huNa sohaNIe bhulekhe sAre diloM kaDDha jU
Don’t harbor any more doubts now, my beautiful one, I’ll clear all such thoughts from your heart.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.
ਜੱਸੀ ਨੀ ਜੰਡਾਲੀ ਤੈਨੂੰ ਲੈ ਜਾਊਗਾ
jassI nI jaMDAlI tainUM lai jAUgA
Jassie from Jandali [Self-reference to the artist Jassie Gill and his village] will take you away,
ਚਿਰਾਂ ਦਾ ਉਲਾਂਭਾ ਤੇਰਾ ਲਹਿ ਜਾਊਗਾ
chirAM dA ulAMbhA terA lahi jAUgA
The long-standing complaint of your heart will finally be settled.
ਓ ਜੱਸੀ ਨੀ ਜੰਡਾਲੀ ਤੈਨੂੰ ਲੈ ਜਾਊਗਾ
o jassI nI jaMDAlI tainUM lai jAUgA
O, Jassie from Jandali [Self-reference to the artist Jassie Gill and his village] will take you away,
ਚਿਰਾਂ ਦਾ ਉਲਾਂਭਾ ਤੇਰਾ ਲਹਿ ਜਾਊਗਾ
chirAM dA ulAMbhA terA lahi jAUgA
The long-standing complaint of your heart will finally be settled.
ਉਨ੍ਹਾਂ ਚੋਂ ਨੀ ਯਾਰ ਤੇਰਾ ਸੋਹਣੀਏ
unhAM choM nI yAra terA sohaNIe
Your [Yaar: this friend/yours truly] is not one of those, my beautiful one,
ਉਨ੍ਹਾਂ ਚੋਂ ਨੀ ਯਾਰ ਤੇਰਾ ਸੋਹਣੀਏ ਜੋ ਪਿਆਰ ਪਾ ਕੇ ਦਿਲੋਂ ਕੱਢ ਜੂ
unhAM choM nI yAra terA sohaNIe jo piAra pA ke diloM kaDDha jU
Your [Yaar: this friend/yours truly] is not one of those, who would win your love only to cast you out of his heart.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.
ਤੇਰੇ ਨਾਲ ਖੜਾਂਗੇ ਪਹਾੜ ਬਣ ਕੇ
tere nAla kha.DAMge pahA.Da baNa ke
I will stand by you like a mountain,
ਕਦੇ ਸੋਚੀ ਨਾ ਕਿ ਯਾਰ ਤੈਨੂੰ ਕੱਲਾ ਛੱਡ ਜੂ
kade sochI nA ki yAra tainUM kallA ChaDDa jU
Never imagine that [Yaar: this friend/yours truly] would ever leave you alone.

Share

More by Jassie Gill

View all songs →