Panjeeban

by Jassie Gill

ਉਹ ਗੱਲ ਸੀਗੀ ਅੱਠ ਦੀ ਤੂੰ ਕਰਦੀ ਸੀ ਬਾਰ੍ਹਾਂ
uha galla sIgI aTTha dI tUM karadI sI bArhAM
It was just a matter of the 8th grade, while you were in the 12th
ਤੇਰੇ ਪਿੱਛੇ ਬੰਦਾ ਖੜਕਾਤਾ ਸੀਗਾ ਯਾਰਾ
tere pichChe baMdA kha.DakAtA sIgA yArA
For your sake, this friend [Yaar: close friend/yours truly] settled a score with a clash

ਗੱਲ ਕਾਹਦੀ ਆ ਕੇ ਤੂੰ ਗਵਾਹੀ ਵੱਲੋਂ ਗ਼ੈਬ
galla kAhadI A ke tUM gavAhI valloM ga਼aiba
The point is, when it came to being a witness, you vanished
ਸਹੁੰ ਮੁੱਕਰੀ ਵੀਰ ਦੀ ਤੂੰ ਖਾ ਕੇ
sahuM mukkarI vIra dI tUM khA ke
Even after swearing an oath on your own brother, you backed out
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle

ਹਾਰ ਤੇ ਸ਼ਿੰਗਾਰ ਲਾ ਲਏ ਜੱਟ ਗੋਰੀਏ
hAra te sa਼iMgAra lA lae jaTTa gorIe
The [Jatt: a member of the land-owning agricultural community known for pride] has already faced his downfall and grooming, fair lady
ਫੇਰ ਨਾ ਲਵਾ ਦੀਂ ਸਾਥੋਂ ਟੱਕ ਗੋਰੀਏ
phera nA lavA dIM sAthoM Takka gorIe
Don't make us bear the brunt of a strike again, fair lady

ਔਖੇ ਵੇਲੇ ਆ ਕੇ ਆਪੇ ਮੁੱਕਰੀ ਜ਼ੁਬਾਨੋਂ
aukhe vele A ke Ape mukkarI ja਼ubAnoM
When the tough times came, you retracted your own words
ਸਾਨੂੰ ਚਾਦਰਾਂ ਦੇ ਚਿੱਟਿਆਂ 'ਚ ਪਾ ਕੇ
sAnUM chAdarAM de chiTTiAM 'cha pA ke
Leaving us wrapped in the white [Chadras: traditional cloths/shrouds] of mourning
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle
ਉਹ ਗਲੀ ਸਾਡੀ ਐਵੇਂ ਆਉਣ ਜਾਣ ਛੱਡ ਦੇ
uha galI sADI aiveM AuNa jANa ChaDDa de
Stop wandering through my street for no reason
ਸਾਨੂੰ ਮਰਵਾਉਣ ਦੇ ਪਲਾਨ ਛੱਡ ਦੇ
sAnUM maravAuNa de palAna ChaDDa de
Stop these plans of getting me killed

ਉਹ ਦੂਜੀ ਵਾਰੀ ਦੂਈ ਜੇਲ੍ਹ ਕੱਟਣੀ ਨੀ ਆਪਾਂ
uha dUjI vArI dUI jelha kaTTaNI nI ApAM
I am not going to serve a second term in jail
ਪਹਿਲੀ ਫੇਰ ਮਿਸਟੇਕ ਦੁਹਰਾ ਕੇ
pahilI phera misaTeka duharA ke
By repeating that first mistake all over again
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle
ਉਹ ਤੇਰੇ ਪਿੱਛੇ ਵੈਰੀ ਮੇਰਾ ਸਾਰਾ ਪਿੰਡ ਨੀ
uha tere pichChe vairI merA sArA piMDa nI
Because of you, the entire village has become my enemy
ਕਾਹਬਲੀ ਦੀ ਅੜੀ ਐਵੇਂ ਕੱਢ ਕੇ ਜਿੰਦ ਨੀ
kAhabalI dI a.DI aiveM kaDDha ke jiMda nI
Kahbali's [Self-reference to the lyricist Narinder Batth Kahbali] stubbornness will drain the very life out of me

ਹੋ ਲੱਗਦਾ ਸਰੂਪ ਵਾਲੀ ਵਾਲੇ ਜੱਟ ਦਾ ਤੂੰ
ho laggadA sarUpa vAlI vAle jaTTa dA tUM
It seems you won't stop until this [Jatt] from Saroopwali
ਨਾਵਾਂ ਛੱਡੇਂਗੀ ਅਖ਼ਬਾਰਾਂ 'ਚ ਲਵਾ ਕੇ
nAvAM ChaDDeMgI akha਼bArAM 'cha lavA ke
Has his name plastered all over the newspapers in headlines
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle
ਉਹ ਤੇਰੇ ਪਿੱਛੇ ਕੈਦ ਕੱਟੀ ਪੰਜ ਸਾਲ ਦੀ
uha tere pichChe kaida kaTTI paMja sAla dI
I served five years of imprisonment all because of you
ਤੂੰ ਲੰਘੇਂ ਹਾਲੇ ਵੀ ਪੰਜੇਬਾਂ ਛਣਕਾ ਕੇ
tUM laMgheM hAle vI paMjebAM ChaNakA ke
Yet you still pass by me, making your [Panjeeban: heavy musical anklets] jingle

Share

More by Jassie Gill

View all songs →