Punjabian Di Rees

by Jassie Gill

ਕੁੰਡੀਆਂ ਮੁੱਛਾਂ ਨੂੰ ਵੱਟ ਰੱਖਦੇ ਨੇ ਚਾੜ੍ਹ ਕੇ
kuMDIAM muchChAM nUM vaTTa rakkhade ne chA.Dha ke
They keep their curled mustaches twirled upward with pride
ਉਹ ਰੱਖਦੇ ਨੇ ਵੈਰੀ ਨੂੰ ਮੈਦਾਨ 'ਚ ਪਛਾੜ ਕੇ
uha rakkhade ne vairI nUM maidAna 'cha paChA.Da ke
They keep their enemies crushed down in the battlefield

ਰਹਿੰਦੀ ਇਨ੍ਹਾਂ ਉੱਤੇ ਹੋ ਰਹਿੰਦੀ ਇਨ੍ਹਾਂ ਉੱਤੇ
rahiMdI inhAM utte ho rahiMdI inhAM utte
Upon them stays, oh upon them stays
ਇਨ੍ਹਾਂ ਉੱਤੇ ਗੁਰਾਂ ਦੀ ਅਸੀਸ ਮਿੱਤਰੋ
inhAM utte gurAM dI asIsa mittaro
Upon them stays the blessing of the Gurus, `[Yaar: close friends/brothers; carries significant cultural weight regarding loyalty]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`

ਲੰਡਨ 'ਚ ਜਾ ਕੇ ਤਾਂ ਮਾਰਦੇ ਨੇ ਡਾਇਰ ਨੂੰ
laMDana 'cha jA ke tAM mArade ne DAira nUM
They go all the way to London to strike down Dwyer `[Reference to Udham Singh assassinating Michael O'Dwyer to avenge the Jallianwala Bagh massacre]`
ਵੈਰੀ ਪਛਤਾਉਂਦਾ ਪਾ ਕੇ ਇਨ੍ਹਾਂ ਨਾਲ ਵੈਰ ਨੂੰ
vairI paChatAuMdA pA ke inhAM nAla vaira nUM
The enemy regrets ever picking a fight with them
ਲੰਡਨ 'ਚ ਜਾ ਕੇ ਤਾਂ ਮਾਰਦੇ ਨੇ ਡਾਇਰ ਨੂੰ
laMDana 'cha jA ke tAM mArade ne DAira nUM
They go all the way to London to strike down Dwyer
ਵੈਰੀ ਪਛਤਾਉਂਦਾ ਪਾ ਕੇ ਇਨ੍ਹਾਂ ਨਾਲ ਵੈਰ ਨੂੰ
vairI paChatAuMdA pA ke inhAM nAla vaira nUM
The enemy regrets ever picking a fight with them
ਇਹ ਤਾਂ ਜ਼ਿੱਦ ਦੇ ਨੇ ਹੋ ਪੱਕੇ ਜ਼ਿੱਦ ਦੇ ਨੇ
iha tAM ja਼idda de ne ho pakke ja਼idda de ne
They are men of their word, oh they are men of their word
ਜ਼ਿੱਦ ਦੇ ਨੇ ਪੱਕੇ ਪੂਰੇ ਢੀਠ ਮਿੱਤਰੋ
ja਼idda de ne pakke pUre DhITha mittaro
They are firm in their resolve and completely stubborn, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਨਾਡੂ ਖ਼ਾਨ ਦਾ ਪੁੱਤ ਭਾਵੇਂ ਸ਼ੇਰ ਖ਼ਾਨ ਕੋਈ ਟੱਕਰੇ
nADU kha਼Ana dA putta bhAveM sa਼era kha਼Ana koI Takkare
Whether it's the son of a big shot or a "Lion" who confronts them
ਪਲਾਂ ਵਿਚ ਕਰਕੇ ਨੇ ਰੱਖ ਦਿੰਦੇ ਡੱਕਰੇ
palAM vicha karake ne rakkha diMde Dakkare
Within moments, they tear them into tiny pieces

ਵੱਡੇ ਵੈਲੀ ਨੂੰ ਹੋ ਵੱਡੇ ਵੈਲੀ ਨੂੰ
vaDDe vailI nUM ho vaDDe vailI nUM
Even the greatest rogue, oh the greatest rogue
ਵੱਡੇ ਵੈਲੀ ਨੂੰ ਬਣਾਉਂਦੇ ਕੱਟ ਪੀਸ ਮਿੱਤਰੋ
vaDDe vailI nUM baNAuMde kaTTa pIsa mittaro
They turn the greatest rogue into "cut-pieces," `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਇਨ੍ਹਾਂ ਜਿਹਾ ਜੱਗ 'ਤੇ ਨਾ ਕੋਈ ਅਣਖੀਲਾ ਏ
inhAM jihA jagga 'te nA koI aNakhIlA e
There is no one in this world as full of self-respect as them
ਯਾਰੀਆਂ ਨਿਭਾਉਣ ਜਿਵੇਂ ਯਾਰੋ ਸ਼ਰਮੀਲਾ ਏ
yArIAM nibhAuNa jiveM yAro sa਼ramIlA e
They honor their `[Yaar: loyal friendships]` like the legendary Sharmila `[Reference to Sharmila, a figure known for loyalty/modesty]`
ਇਨ੍ਹਾਂ ਜਿਹਾ ਜੱਗ 'ਤੇ ਨਾ ਕੋਈ ਅਣਖੀਲਾ ਏ
inhAM jihA jagga 'te nA koI aNakhIlA e
There is no one in this world as full of self-respect as them
ਯਾਰੀਆਂ ਨਿਭਾਉਣ ਜਿਵੇਂ ਯਾਰੋ ਸ਼ਰਮੀਲਾ ਏ
yArIAM nibhAuNa jiveM yAro sa਼ramIlA e
They honor their `[Yaar: loyal friendships]` like the legendary Sharmila
ਸਾਫ਼ ਦਿਲਾਂ ਦੇ ਨੇ ਹੋ ਸਾਫ਼ ਦਿਲਾਂ ਦੇ ਨੇ
sApha਼ dilAM de ne ho sApha਼ dilAM de ne
They are pure of heart, oh they are pure of heart
ਸਾਫ਼ ਦਿਲਾਂ ਦੇ ਨੇ ਜਿਵੇਂ ਲੋਕ ਗੀਤ ਮਿੱਤਰੋ
sApha਼ dilAM de ne jiveM loka gIta mittaro
They are as pure of heart as a folk song, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever
ਕਰੂਗਾ ਪੰਜਾਬੀਆਂ ਦੀ ਰੀਸ ਮਿੱਤਰੋ
karUgA paMjAbIAM dI rIsa mittaro
Who can ever match the glory of Punjabis, `[Yaar: close friends/brothers]`
ਵੀ ਕਿਹੜਾ ਕਰੂਗਾ
vI kiha.DA karUgA
Tell me, who can ever

Share

More by Jassie Gill

View all songs →