Pyaar Mangdi

by Jassie Gillft Avvy Sra

ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਇਹ ਕਾਰ-ਬਾਰ ਇਹ ਪੈਸਾ ਮੇਰੇ ਲਈ ਮਿੱਟੀ ਜੈਸਾ
iha kAra-bAra iha paisA mere laI miTTI jaisA
This business and this money, to me it's all just dust
ਇਹ ਕਾਰ-ਬਾਰ ਇਹ ਪੈਸਾ ਮੇਰੇ ਲਈ ਮਿੱਟੀ ਜੈਸਾ
iha kAra-bAra iha paisA mere laI miTTI jaisA
This business and this money, to me it's all just dust
ਤੇਰੀ ਸ਼ਰਟ ਨਾਲ ਕਰਨੀ ਆਂ ਮੈਚ ਵੇ
terI sa਼raTa nAla karanI AM maicha ve
I want to match it with your shirt, [Ve: a vocative used to address a male]
ਚੁੰਨੀ ਤੂੰ ਲੈ ਦੇ ਕਾਲੇ ਰੰਗ ਦੀ
chuMnI tUM lai de kAle raMga dI
Get me a [Chunni: a traditional long scarf or stole worn by women] in the color black
ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਮੇਰੇ ਜ਼ਿਆਦਾ ਵੱਡੇ ਸੁਪਨੇ ਨੀ ਬਸ ਟਾਈਮ 'ਤੇ ਘਰ ਆ ਜਾਇਆ ਕਰ
mere ja਼iAdA vaDDe supane nI basa TAIma 'te ghara A jAiA kara
My dreams aren't too big, just come home on time
ਬੜੇ ਚਾਵਾਂ ਨਾਲ ਬਣਾਉਣੀ ਆਂ ਰੋਟੀ ਮੇਰੇ ਨਾਲ ਖਾਇਆ ਕਰ
ba.De chAvAM nAla baNAuNI AM roTI mere nAla khAiA kara
I cook your meals with such loving longing, sit and eat with me

ਪੱਕਾ ਇੱਕ ਦਿਨ ਦੇ ਦੇ ਮੈਨੂੰ ਵੀਕ 'ਚ
pakkA ikka dina de de mainUM vIka 'cha
Give me one fixed day in a week
ਚਾਹੇ ਇੱਕ ਦਿਨ ਦੇ ਦੇ ਮੈਨੂੰ ਵੀਕ 'ਚ
chAhe ikka dina de de mainUM vIka 'cha
Even if you give me just one day in a week
ਤੈਥੋਂ ਮੈਂ ਕਿਹੜਾ ਤਾਜ ਮੰਗਦੀ
taithoM maiM kiha.DA tAja maMgadI
It's not like I'm asking for a crown or the Taj
ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਬਾਕੀ ਸਭ ਕੁਝ ਰੱਖ ਕੋਲੇ ਆਪਣੇ
bAkI sabha kujha rakkha kole ApaNe
Keep everything else for yourself
ਤੈਥੋਂ ਮੈਂ ਕੱਲਾ ਪਿਆਰ ਮੰਗਦੀ
taithoM maiM kallA piAra maMgadI
From you, I only ask for your love
ਹਾਏ ਤੱਕਦੀ ਹੋਰ ਕੁੜੀ ਜਦ ਤੈਨੂੰ ਹੁੰਦੀ ਆ ਜੈਲਸ ਮੈਨੂੰ
hAe takkadI hora ku.DI jada tainUM huMdI A jailasa mainUM
Oh, when another [Kudi: girl/maiden] looks at you, I feel so jealous
ਮੈਂ ਤਾਂ ਹਾਏ ਮਰਦੀ ਜਾਵਾਂ ਮੇਰੀ ਕੋਈ ਫ਼ਿਕਰ ਨੀ ਤੈਨੂੰ
maiM tAM hAe maradI jAvAM merI koI pha਼ikara nI tainUM
I feel like I'm dying inside, yet you don't have a care for me
ਕਿਹੜਾ ਹੀਰਿਆਂ ਦੇ ਹਾਰ ਮੰਗਦੀ ਵੇ
kiha.DA hIriAM de hAra maMgadI ve
Do I ask for necklaces made of diamonds? [Ve: vocative for a male]
ਮੇਰੇ ਲਈ ਮਿੱਟੀ ਮੈਂ ਨਾ ਕਾਰ ਮੰਗਦੀ ਵੇ
mere laI miTTI maiM nA kAra maMgadI ve
It’s all dust to me, I don't ask for a car [Ve: vocative for a male]
ਹੈਪੀ ਰਾਏਕੋਟੀ ਨੂੰ ਚਾਹੀਦੀ ਇੱਕ ਚੀਜ਼ ਵੇ
haipI rAekoTI nUM chAhIdI ikka chIja਼ ve
[Happy Raikoti: a self-reference to the song’s lyricist] needs just one thing
ਤੈਥੋਂ ਬਸ ਤੇਰਾ ਕੱਲਾ ਪਿਆਰ ਮੰਗਦੀ ਵੇ
taithoM basa terA kallA piAra maMgadI ve
From you, she only asks for your love
ਤੈਨੂੰ ਜਿਸ ਦਿਨ ਦਾ ਮੈਂ ਪਾਇਆ ਵੇ ਕਦੇ ਮੰਦਰ ਵੱਲ ਦੀ ਲੰਘਦੀ ਨੀ
tainUM jisa dina dA maiM pAiA ve kade maMdara valla dI laMghadI nI
Since the day I found you, I never even pass by the temple
ਰੱਬ ਕਹਿੰਦਾ ਤੂੰ ਰੱਬ ਬਣ ਗਈ ਆਂ ਕੁਝ ਹੋਰ ਮੇਰੇ ਤੋਂ ਮੰਗਦੀ ਨੀ
rabba kahiMdA tUM rabba baNa gaI AM kujha hora mere toM maMgadI nI
God says, "You've become a god yourself, as you ask nothing more of me"

ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ
haipI rAekoTI rakkha gala lA ke ve
[Happy Raikoti: self-reference to the lyricist], keep me embraced close to your neck
ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ ਮੈਂ ਨਾ ਰਾਣੀਹਾਰ ਮੰਗਦੀ
haipI rAekoTI rakkha gala lA ke ve maiM nA rANIhAra maMgadI
[Happy Raikoti: self-reference to the lyricist], keep me embraced, I don't ask for a [Ranihaar: a long, royal traditional necklace]
ਬਾਕੀ ਸਭ ਕੁਝ ਰੱਖ ਕੋਲੇ ਆਪਣੇ ਤੈਥੋਂ ਮੈਂ ਕੱਲਾ ਪਿਆਰ ਮੰਗਦੀ
bAkI sabha kujha rakkha kole ApaNe taithoM maiM kallA piAra maMgadI
Keep everything else for yourself, from you I only ask for your love

Share

More by Jassie Gill

View all songs →