Range
by Jassie Gill
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਸੁਰਗਾਂ 'ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀਂ ਰੱਬ ਬਿਨਾ ਕਿਹੜਾ ਥੱਲੇ ਲਾਊ
suragAM 'cha paira huNa pai gae jaTTa de nI dekhIM rabba binA kiha.DA thalle lAU
This [Jatt: a member of the land-owning agricultural community known for pride and lifestyle] has his feet in the heavens now, see who besides God can bring me down?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਪਹਿਲਾਂ ਗੱਲ ਹੋਰ ਸੀ ਬੁਲਾਇਆ ਨੀ ਸੀ ਬੋਲਦੀਆਂ
pahilAM galla hora sI bulAiA nI sI boladIAM
Earlier things were different, you wouldn't even speak to me
ਮੂੰਹ ਤੇ ਰੱਖ ਹੱਥ ਲੰਘੇ ਔਡੀ ਜਦੋਂ ਕੋਲ ਦੀ
mUMha te rakkha hattha laMghe auDI jadoM kola dI
Covering your mouth with your hand as my Audi roared past

ਪਹਿਲਾਂ ਸੀ ਗ਼ਰੀਬੀ ਦੌਰ ਹੁਣ ਆਇਆ ਸਮਾਂ ਹੋਰ ਹੁਣ ਕਿੱਥੋਂ ਰਹਿ ਗਿਆ ਮੈਂ ਸਾਊ
pahilAM sI ga਼rIbI daura huNa AiA samAM hora huNa kitthoM rahi giA maiM sAU
That was the era of poverty, now the times have changed, how could I remain a simple, innocent man?
ਸਾਲ ਇੱਕੀਵੇਂ ਦਾ ਜ਼ੋਰ ਮੇਰੇ ਡੱਬ 32 ਬੋਰ ਸਾਰੇ ਡਰਦੇ ਨੇ ਕਿਹੜਾ ਹੱਥ ਪਾਊ
sAla ikkIveM dA ja਼ora mere Dabba 32 bora sAre Darade ne kiha.DA hattha pAU
The strength of the year 2021 is with me and a .32 bore pistol on my waist, everyone is terrified to lay a hand on me
ਸੁਰਗਾਂ 'ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀਂ ਰੱਬ ਬਿਨਾ ਕਿਹੜਾ ਥੱਲੇ ਲਾਊ
suragAM 'cha paira huNa pai gae jaTTa de nI dekhIM rabba binA kiha.DA thalle lAU
This [Jatt] has his feet in the heavens now, [Ni: a gender-specific vocative used to address a woman directly] see who besides God can bring me down?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਜ਼ਿੰਦਗੀ ਹਸੀਨ ਆ ਮੁੱਢ ਤੋਂ ਸ਼ੌਕੀਨ ਆ
ja਼iMdagI hasIna A muDDha toM sa਼aukIna A
Life is beautiful and I've been a connoisseur of style from the start
ਪੀ ਲਵੇ ਸ਼ੇਰ ਨੂੰ ਨਾ ਬਣੀ ਐਸੀ ਕੋਈ ਬੀਨ ਆ
pI lave sa਼era nUM nA baNI aisI koI bIna A
No flute has been crafted yet that could charm this lion into submission
ਲਈਦੇ ਨਜ਼ਾਰੇ ਸ਼ੌਕ ਪੂਰਦੇ ਆ ਸਾਰੇ ਸ਼ੌਕ ਕਿਹੜਾ ਕਿਹੜਾ ਪੂਰਿਆ ਨਾ ਜਾਊ
laIde naja਼Are sa਼auka pUrade A sAre sa਼auka kiha.DA kiha.DA pUriA nA jAU
I live for the thrills and fulfill every whim, which of my desires could ever go unkept?
ਅੱਧ 'ਚ ਨਾ ਛੱਡਾਂ ਫਿਰ ਕਸਰ ਮੈਂ ਕੱਢਾਂ ਕਿਹੜਾ ਵੈਰੀ ਇਸ ਜੱਟ ਨਾਲ ਪਾਊ
addha 'cha nA ChaDDAM phira kasara maiM kaDDhAM kiha.DA vairI isa jaTTa nAla pAU
I never leave things halfway, I finish them with a vengeance, which enemy would dare to clash with this [Jatt]?
ਸੁਰਗਾਂ 'ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀਂ ਰੱਬ ਬਿਨਾ ਕਿਹੜਾ ਥੱਲੇ ਲਾਊ
suragAM 'cha paira huNa pai gae jaTTa de nI dekhIM rabba binA kiha.DA thalle lAU
This [Jatt] has his feet in the heavens now, [Ni] see who besides God can bring me down?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਕਾਤੋਂ ਪਿਆਰ ਪਾਵਾਂ ਮੈਂ ਪਿੱਛੇ ਕੁੜੀਆਂ ਨੂੰ ਲਾਵਾਂ ਮੈਂ
kAtoM piAra pAvAM maiM pichChe ku.DIAM nUM lAvAM maiM
Why should I fall in love? I’d rather have girls chasing after me
ਰਾਂਝੇ ਵਾਂਗੂ ਕਿਸੇ ਪਿੱਛੇ ਕਿਉਂ ਮੱਝੀਆਂ ਚਰਾਵਾਂ ਮੈਂ
rAMjhe vAMgU kise pichChe kiuM majjhIAM charAvAM maiM
Why should I graze buffaloes for anyone like [Ranjha: the tragic hero of the folk legend Heer-Ranjha who became a servant for his love]?
ਰੌਣਕੀ ਸੁਭਾਅ ਦਾ ਜਾਨ ਮਰਿਆਂ 'ਚ ਪਾਵਾਂ ਜੱਟ ਘੋੜਾ ਉਤੋਂ ਪਾਣੀ ਚਾੜ੍ਹ ਦਊ
rauNakI subhAa dA jAna mariAM 'cha pAvAM jaTTa gho.DA utoM pANI chA.Dha daU
I have a vibrant nature that breathes life into the dead, this [Jatt] is a stallion who can make the impossible happen
ਕਾਤੋਂ ਕਿਸੇ ਪਿੱਛੇ ਜਾਵਾਂ ਐਵੇਂ ਗੇੜੀਆਂ ਮੈਂ ਲਾਵਾਂ ਜਿਹਨੂੰ ਲੋੜ ਹੋਊ ਆਪੇ ਪਿੱਛੇ ਆਊ
kAtoM kise pichChe jAvAM aiveM ge.DIAM maiM lAvAM jihanUM lo.Da hoU Ape pichChe AU
Why should I wander behind anyone or make aimless rounds, whoever needs me will come searching on their own
ਸੁਰਗਾਂ 'ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀਂ ਰੱਬ ਬਿਨਾ ਕਿਹੜਾ ਥੱਲੇ ਲਾਊ
suragAM 'cha paira huNa pai gae jaTTa de nI dekhIM rabba binA kiha.DA thalle lAU
This [Jatt] has his feet in the heavens now, [Ni] see who besides God can bring me down?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਥੱਲੇ ਮੇਰੇ ਰੇਂਜ ਅੱਖ ਬਾਜ਼ ਨਾਲੋਂ ਤੇਜ਼ ਦੱਸ ਸਾਡੇ ਮੂਹਰੇ ਕਿਹੜਾ ਖੰਘ ਜਾਊ
thalle mere reMja akkha bAja਼ nAloM teja਼ dassa sADe mUhare kiha.DA khaMgha jAU
A Range Rover beneath me and eyes sharper than a hawk, tell me who dares to clear their throat [challenge me] in my presence?
ਇੱਕ ਇੱਕ ਕਰੋੜ ਦਾ ਤੇ ਸੱਤਰਾਂ ਦਾ ਟੱਕ ਦੱਸ ਪੈਸਾ ਫਿਰ ਕਿੱਥੋਂ ਘੱਟ ਜਾਊ
ikka ikka karo.Da dA te sattarAM dA Takka dassa paisA phira kitthoM ghaTTa jAU
Each asset worth ten million and seventy acres of land, tell me how could the wealth ever run dry?
ਰੱਬ ਦੀ ਏ ਲੋਰ ਨੀ ਰਾਜਿਆਂ ਦੀ ਤੋਰ ਨੀ
rabba dI e lora nI rAjiAM dI tora nI
The intoxication of God’s grace is within me, I walk with the stately pride of kings
ਹਵਾ ਨਾ ਦਿਖਾਉਂਦੇ ਦਿਖਾਈਏ ਹਿੱਕ ਵਾਲਾ ਜ਼ੋਰ ਨੀ
havA nA dikhAuMde dikhAIe hikka vAlA ja਼ora nI
I don't show off with empty words, I show the raw power of my chest
ਇੱਕ ਵਾਰੀ ਯਾਰ ਜਿਹੜੇ ਰਾਹ ਤੋਂ ਲੰਘ ਜਾਣ ਓਸੇ ਰਾਹ ਉੱਤੇ ਮੇਲਾ ਲੱਗ ਜਾਊ
ikka vArI yAra jiha.De rAha toM laMgha jANa ose rAha utte melA lagga jAU
Once [Yaar: close friends/brothers; carries significant weight regarding loyalty] pass through a path, that very path turns into a festival
ਕਰਨ ਔਜਲੇ ਵਾਲਾ ਕਰਦਾ ਐ ਐਸ਼ ਇਹਨੇ ਲੈਣਾ ਕੀ ਏ ਬਣ ਕੇ ਕਮਾਊ
karana aujale vAlA karadA ai aisa਼ ihane laiNA kI e baNa ke kamAU
The one from Karan Aujla’s village [Self-reference to the song's lyricist/artist] lives in luxury, why would he care to be just a common earner?