Rashifal
by Jassie Gill
ਉਂਝ ਤਾਂ ਕਹਿੰਦੀ ਤੇਰੀ ਮੇਰੀ ਟੁੱਟਜੂ
uMjha tAM kahiMdI terI merI TuTTajU
On one hand, you say that we are destined to break up
ਰਾਹੂ ਕੇਤੂ ਰਹਿੰਦੇ ਗੇੜੇ ਕੱਢਦੇ
rAhU ketU rahiMde ge.De kaDDhade
Claiming that [Rahu and Ketu: shadow planets in Vedic astrology believed to cause misfortune] are hovering over us
ਦੂਜੇ ਪਾਸੇ ਮਰਜ਼ੀ ਤੋਂ ਬਿਨਾਂ ਤਾਂ
dUje pAse maraja਼I toM binAM tAM
On the other hand, without our own consent
ਯਾਰ ਕਦੇ ਮਰਲਾ ਨੀ ਛੱਡਦੇ
yAra kade maralA nI ChaDDade
[Yours truly: referring to himself] never gives up even a [Marla: a traditional unit of land measurement, ~272 sq ft]

ਹੋ ਧੱਕੇ ਨਾਲ ਲੇਖਾਂ ਚ ਲਿਖਾ ਲਾਂਗੇ
ho dhakke nAla lekhAM cha likhA lAMge
I will forcefully carve your name into my destiny
ਆਪਣੀ ਬਣਾਉਣਾ ਜਿੰਦ ਜਾਨ ਨੀ
ApaNI baNAuNA jiMda jAna nI
I'll make you my very life and soul, [Ni: a gender-specific vocative used to address a woman directly]
ਹੋ ਤੈਨੂੰ ਤਾਂ ਯਕੀਨ ਰਾਸ਼ੀ ਫਲਾਂ ਤੇ
ho tainUM tAM yakIna rAsa਼I phalAM te
You place your faith in [Rashifal: horoscopes/zodiac signs]
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਣ ਨੀ
mainUM yArAM dIAM yArIAM te mANa nI
But I take immense pride in the [Yaar: close friends/brothers; carries significant cultural weight regarding loyalty]

ਹੋਏ ਹੋਏ
hoe hoe
Hoy-Hoy!
ਹੋ ਕਦੇ ਮੈਨੂੰ ਕਹਿੰਦੀ ਭੈੜੇ ਆਉਂਦੇ ਮੈਨੂੰ ਸੁਪਨੇ
ho kade mainUM kahiMdI bhai.De AuMde mainUM supane
Sometimes you tell me about the nightmares you've been having
ਮੈਂ ਸੁਪਨੇ ਚ ਤੇਰੇ ਤੋਂ ਵੱਖ ਹੋ ਗਈ
maiM supane cha tere toM vakkha ho gaI
That in a dream, you were torn away from me
ਪਰ ਆਪਾਂ ਮੁੱਢ ਤੋਂ ਗਵਾਈ ਨਾ ਉਹ ਚੀਜ਼
para ApAM muDDha toM gavAI nA uha chIja਼
But from the very beginning, I've never lost anything
ਜਿਹੜੀ ਇੱਕ ਵਾਰ ਦਿਲ ਸਾਡਾ ਟੋਹ ਗਈ
jiha.DI ikka vAra dila sADA Toha gaI
That has once touched or moved my heart

ਆਪਾਂ ਉਨ੍ਹਾਂ ਚੋਂ ਨੀ ਆਉਂਦੇ ਐਵੇਂ ਡਰ ਨਾ
ApAM unhAM choM nI AuMde aiveM Dara nA
I am not one of those, so don't be afraid
ਜਿਹੜੇ ਭੱਜ ਜਾਂਦੇ ਛੱਡ ਕੇ ਮੈਦਾਨ ਨੀ
jiha.De bhajja jAMde ChaDDa ke maidAna nI
Who run away and desert the battlefield, [Ni: a gender-specific vocative used to address a woman directly]
ਹੋ ਤੈਨੂੰ ਤਾਂ ਯਕੀਨ ਰਾਸ਼ੀ ਫਲਾਂ ਤੇ
ho tainUM tAM yakIna rAsa਼I phalAM te
You place your faith in [Rashifal: horoscopes/zodiac signs]
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਣ ਨੀ
mainUM yArAM dIAM yArIAM te mANa nI
But I take immense pride in the [Yaar: close friends/brothers; carries significant cultural weight regarding loyalty]
ਹੋ ਤੈਨੂੰ ਤਾਂ ਯਕੀਨ ਰਾਸ਼ੀ ਫਲਾਂ ਤੇ
ho tainUM tAM yakIna rAsa਼I phalAM te
You place your faith in [Rashifal: horoscopes/zodiac signs]
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਣ ਨੀ
mainUM yArAM dIAM yArIAM te mANa nI
But I take immense pride in the [Yaar: close friends/brothers; carries significant cultural weight regarding loyalty]
ਹੋਏ ਹੋਏ
hoe hoe
Hoy-Hoy!
ਕਿਹੜੇ ਜੋਤਸ਼ੀ ਨੇ ਤੈਨੂੰ ਵਹਿਮ ਵਿਚ ਪਾਇਆ
kiha.De jotasa਼I ne tainUM vahima vicha pAiA
Which astrologer has filled your head with these delusions?
ਜਿਹੜਾ ਕਹਿੰਦਾ ਹੋਣਾ ਦੋਵਾਂ ਦਾ ਨਾ ਮੇਲ ਨੀ
jiha.DA kahiMdA hoNA dovAM dA nA mela nI
The one saying that we two aren't a match?
ਸਿਰੇ ਦੇ ਨੇ ਯਾਰ ਮੇਰੇ ਖੱਪ ਪਾਉਣ ਵਾਲੇ
sire de ne yAra mere khappa pAuNa vAle
My brothers are top-tier at creating a ruckus
ਐਵੇਂ ਪਾਉਂਦੀ ਕਾਤੋਂ ਅੱਗ ਉੱਤੇ ਤੇਲ ਨੀ
aiveM pAuMdI kAtoM agga utte tela nI
Why are you needlessly pouring oil on the fire?

ਹੋ ਅੱਗੇ ਨੇ ਜਦੋਂ ਮੈਂ ਡਾਂਗ ਫੇਰਤੀ
ho agge ne jadoM maiM DAMga pheratI
Once I start swinging my [Dang: a traditional heavy wooden staff/thick stick used by Punjabi men]
ਦੇਵਤੇ ਵੀ ਹੋਣਗੇ ਹੈਰਾਨ ਨੀ
devate vI hoNage hairAna nI
Even the deities will be left in awe, [Ni: a gender-specific vocative used to address a woman directly]
ਹੋ ਤੈਨੂੰ ਤਾਂ ਯਕੀਨ ਰਾਸ਼ੀ ਫਲਾਂ ਤੇ
ho tainUM tAM yakIna rAsa਼I phalAM te
You place your faith in [Rashifal: horoscopes/zodiac signs]
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਣ ਨੀ
mainUM yArAM dIAM yArIAM te mANa nI
But I take immense pride in the [Yaar: close friends/brothers; carries significant cultural weight regarding loyalty]
ਹੋ ਤੈਨੂੰ ਤਾਂ ਯਕੀਨ ਰਾਸ਼ੀ ਫਲਾਂ ਤੇ
ho tainUM tAM yakIna rAsa਼I phalAM te
You place your faith in [Rashifal: horoscopes/zodiac signs]
ਮੈਨੂੰ ਯਾਰਾਂ ਦੀਆਂ ਯਾਰੀਆਂ ਤੇ ਮਾਣ ਨੀ
mainUM yArAM dIAM yArIAM te mANa nI
But I take immense pride in the [Yaar: close friends/brothers; carries significant cultural weight regarding loyalty]
ਹੋਏ ਹੋਏ
hoe hoe
Hoy-Hoy!
ਇੱਕ ਗੱਲ ਦੱਸਾਂ ਰੱਖ ਮਨ ਨੂੰ ਟਿਕਾਣੇ
ikka galla dassAM rakkha mana nUM TikANe
Let me tell you one thing, keep your mind at peace
ਐਵੇਂ ਦਿਲ ਤੇ ਤੂੰ ਪਾਉਂਦੀ ਬਹੁਤਾ ਬੋਝ ਨੀ
aiveM dila te tUM pAuMdI bahutA bojha nI
Don't weigh your heart down with such burdens
ਛੋਟੇ ਮੋਟੇ ਹਨੇਰੀ ਉਂਝ ਬੰਦਿਆਂ ਦੀ ਹਿੱਕ ਉੱਤੋਂ
ChoTe moTe hanerI uMjha baMdiAM dI hikka uttoM
Small storms like these, across the chests of real men
ਖਹਿ ਕੇ ਗੁਜ਼ਰਦੇ ਨੇ ਰੋਜ਼ ਨੀ
khahi ke guja਼rade ne roja਼ nI
Brush past and pass by every single day

ਹੋ ਕਾਬਲ ਸਰੂਪ ਵਾਲੀ ਸੱਪ ਦੀ
ho kAbala sarUpa vAlI sappa dI
[Kaabal Saroopwali: Self-reference to the song's lyricist] will keep you
ਰੱਖੂ ਸਾਂਭ ਸਾਂਭ ਮਣੀ ਦੇ ਸਮਾਨ ਨੀ
rakkhU sAMbha sAMbha maNI de samAna nI
Treasured like a serpent's rare [Mani: a mythical gemstone said to be found in a cobra's hood]