Sath Tera
by Jassie Gill
ਜਦੋਂ ਸ਼ਾਮਾਂ ਦਾ ਨੀ ਰੰਗ ਗੂੜ੍ਹਾ ਲਾਲ ਹੁੰਦਾ
jadoM sa਼AmAM dA nI raMga gU.DhA lAla huMdA
When the colors of the evening turn a deep, crimson red [Ni: a gender-specific vocative used to address a woman directly]
ਤੇਰੇ ਨਾਲ ਮੇਰਾ ਜੁੜਿਆ ਖ਼ਿਆਲ ਹੁੰਦਾ
tere nAla merA ju.DiA kha਼iAla huMdA
My every thought becomes intertwined with you
ਸੱਚੀ ਮੋੜਦੇ ਨੇ ਪੈਰ ਮੇਰੇ ਤੇਰੇ ਵੱਲ ਨੂੰ
sachchI mo.Dade ne paira mere tere valla nUM
In truth, my feet instinctively turn back towards your path
ਕੀ ਦੱਸਾਂ ਤੈਨੂੰ ਮੇਰਾ ਕੀ ਏ ਹਾਲ ਹੁੰਦਾ
kI dassAM tainUM merA kI e hAla huMdA
How can I describe to you what state my heart is in?
ਤੇਰੀ ਯਾਦ ਮੈਨੂੰ ਇੰਝ ਆਵੇ ਤੋੜ ਜਿਵੇਂ ਲੱਗ ਜਾਵੇ
terI yAda mainUM iMjha Ave to.Da jiveM lagga jAve
Your memory hits me like a craving, an addiction taking hold
ਸੱਚਿਆਂ ਦੀ ਰੱਬ ਨਾਲ ਲੋਰ ਜਿਵੇਂ ਲੱਗ ਜਾਵੇ
sachchiAM dI rabba nAla lora jiveM lagga jAve
Like the divine ecstasy the truthful feel when connecting with God
ਸੱਚਿਆਂ ਦੀ ਰੱਬ ਨਾਲ ਲੋਰ ਜਿਵੇਂ ਲੱਗ ਜਾਵੇ
sachchiAM dI rabba nAla lora jiveM lagga jAve
Like the divine ecstasy the truthful feel when connecting with God
ਸੱਚਿਆਂ ਦੀ ਰੱਬ ਨਾਲ ਲੋਰ ਜਿਵੇਂ ਲੱਗ ਜਾਵੇ
sachchiAM dI rabba nAla lora jiveM lagga jAve
Like the divine ecstasy the truthful feel when connecting with God
ਭਾਵੇਂ ਦੁਨੀਆ ਦੇ ਲਈ ਮੁੰਡਾ ਟਿੱਚ ਵੀ ਨਹੀਂ
bhAveM dunIA de laI muMDA Tichcha vI nahIM
Though in the eyes of the world, this lad may be worth nothing
ਬੱਸ ਤੇਰੇ ਉੱਤੇ ਜ਼ੋਰ ਚਾਹੀਦਾ
bassa tere utte ja਼ora chAhIdA
I only wish for my influence to matter to you
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਨੀ ਬੱਸ ਤੇਰਾ ਸਾਥ ਮੈਨੂੰ ਹੋਰ ਚਾਹੀਦਾ
nI bassa terA sAtha mainUM hora chAhIdA
My love, I only need your companionship more than anything
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਅੱਖਾਂ ਬੰਦ ਕਰਕੇ ਬੁੱਝ ਜਾਊਂਗਾ ਕੱਲੀ-ਕੱਲੀ ਮੰਗ ਤੇਰੀ
akkhAM baMda karake bujjha jAUMgA kallI-kallI maMga terI
With eyes closed, I could guess your every single wish
ਸਾਰੀ ਜ਼ਿੰਦਗੀ ਚਿਹਰੇ ਉੱਤੋਂ ਟੁੱਟਣ ਨਹੀਂ ਦੇਣੀ ਸੰਗ ਤੇਰੀ
sArI ja਼iMdagI chihare uttoM TuTTaNa nahIM deNI saMga terI
All my life, I won't let the shy blush fade from your face
ਹਾਏ ਹੱਥਾਂ ਵਿਚ ਹੱਥ ਬੁੱਕਲ ਦੇ ਵਿਚ ਤੂੰ
hAe hatthAM vicha hattha bukkala de vicha tUM
With your hand in mine, and you tucked in my embrace
ਚੰਨ ਨਾਲੋਂ ਵੱਧ ਸੱਚੀ ਫੱਬੀ ਜਾਵੇਂ ਤੂੰ
chaMna nAloM vaddha sachchI phabbI jAveM tUM
Truly, you look more radiant and beautiful than the moon
ਉਮਰਾਂ ਦਾ ਤੇਰਾ ਮੇਰਾ ਸਾਥ ਗੋਰੀਏ
umarAM dA terA merA sAtha gorIe
This bond of ours is meant to last a lifetime, my fair one [Goriye: a term for a fair-skinned woman]
ਮੇਰੇ ਵਾਲੀ ਸੱਚੀ ਲੱਗੀ ਜਾਵੇਂ ਪਿਆਰ ਕਰਨਾ ਤਾਂ ਕਰ ਲਈਏ ਜਿੰਨਾ ਮਰਜ਼ੀ
mere vAlI sachchI laggI jAveM piAra karanA tAM kara laIe jiMnA maraja਼I
You truly seem like the one meant for me; let us love as much as we desire
ਪਿਆਰ ਕਰਨਾ ਤਾਂ ਕਰ ਲਈਏ ਜਿੰਨਾ ਮਰਜ਼ੀ
piAra karanA tAM kara laIe jiMnA maraja਼I
Let us love as much as we desire, as much as our hearts please
ਬੱਸ ਗੁੱਸਾ ਨਹੀਂ ਕਠੋਰ ਚਾਹੀਦਾ
bassa gussA nahIM kaThora chAhIdA
I just ask that your anger never turns into a harsh coldness
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਨੀ ਬੱਸ ਤੇਰਾ ਸਾਥ ਮੈਨੂੰ ਹੋਰ ਚਾਹੀਦਾ
nI bassa terA sAtha mainUM hora chAhIdA
My love, I only need your companionship more than anything
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਹਾਏ ਬੜੀ ਪਿਆਰੀ ਦੁਨੀਆ ਏ ਤੇ ਬੜੇ ਪਿਆਰੇ ਆਪਾਂ
hAe ba.DI piArI dunIA e te ba.De piAre ApAM
Oh, the world is so lovely, and we are so lovely together
ਨੀ ਸਾਗਰ ਵੀ ਨਿੱਕੇ ਰਹਿ ਜਾਂਦੇ ਜਦ ਪਿਆਰ ਸਾਡੇ ਨੂੰ ਨਾਪਾਂ
nI sAgara vI nikke rahi jAMde jada piAra sADe nUM nApAM
Even the oceans would seem small if one were to measure our love
ਹਾਏ ਤੇਰੀਆਂ ਨੀ ਗੱਲਾਂ ਤਾਰਿਆਂ ਤੋਂ ਵੱਡੀਆਂ
hAe terIAM nI gallAM tAriAM toM vaDDIAM
Oh, your charms and talks are grander than the stars
ਗੋਰਾ-ਗੋਰਾ ਰੰਗ ਗੋਲ-ਗੋਲ ਅੱਡੀਆਂ
gorA-gorA raMga gola-gola aDDIAM
With your fair, glowing skin and dainty, rounded heels
ਜੰਨਤਾਂ ਤੋਂ ਸੋਹਣੀ ਉਹ ਥਾਂ ਹੋ ਗਈ ਜਿੱਥੇ-ਜਿੱਥੇ ਧਰਤੀ ਨੂੰ ਲੱਗੀਆਂ
jaMnatAM toM sohaNI uha thAM ho gaI jitthe-jitthe dharatI nUM laggIAM
The very ground where your feet touched the earth has become more beautiful than paradise
ਗਿੱਲ ਰੌਣੀ ਸਾਡੇ ਉੱਤੇ ਨਿੱਕੀ ਕਿਤਾਬ ਲਿਖ ਦੂ
gilla rauNI sADe utte nikkI kitAba likha dU
Gill Rauni will write a little book about our story [Self-reference to the song's lyricist, Gill Rauni]
ਗਿੱਲ ਰੌਣੀ ਸਾਡੇ ਉੱਤੇ ਨਿੱਕੀ ਕਿਤਾਬ ਲਿਖ ਦੂ
gilla rauNI sADe utte nikkI kitAba likha dU
Gill Rauni will write a little book about our story
ਨਾ ਕੋਈ ਵਾਅਦਾ ਕਮਜ਼ੋਰ ਚਾਹੀਦਾ
nA koI vAadA kamaja਼ora chAhIdA
I just ask that no promise between us ever grows weak
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all
ਨੀ ਬੱਸ ਤੇਰਾ ਸਾਥ ਮੈਨੂੰ ਹੋਰ ਚਾਹੀਦਾ
nI bassa terA sAtha mainUM hora chAhIdA
My love, I only need your companionship more than anything
ਹਾਏ ਨੀ ਕੁਝ ਦਿਲ ਨੂੰ ਨਾ ਹੋਰ ਚਾਹੀਦਾ
hAe nI kujha dila nUM nA hora chAhIdA
Oh, my heart desires nothing else at all