She Loves You

by Jassie Gill

ਹੋ ਤੇਰੇ ਲਈ ਸਟੈਂਡ ਉਹ ਲੈਂਦੀ ਦੇਖੀ ਮੈਂ
ho tere laI saTaiMDa uha laiMdI dekhI maiM
I have seen her take a stand for you
ਉਹ ਤਾਂ ਬੜਾ ਚੰਗਾ ਇਹ ਕਹਿੰਦੀ ਦੇਖੀ ਮੈਂ
uha tAM ba.DA chaMgA iha kahiMdI dekhI maiM
I have seen her say that you are a very good man

ਹੋ ਤੇਰੇ ਅੱਗੇ ਉੱਚਾ ਬੋਲ ਬੋਲਿਆ ਨਾ ਉਹਨੇ ਕਦੇ
ho tere agge uchchA bola boliA nA uhane kade
She never raised her voice in front of you
ਪਰ ਤੇਰਾ ਗੁੱਸਾ ਰੋਜ਼ ਸਹਿੰਦੀ ਵੇਖੀ ਮੈਂ
para terA gussA roja਼ sahiMdI vekhI maiM
But I have seen her endure your anger every single day
ਕਦੇ ਧੋਖਾ ਦਿਲਾ ਉਹਨੂੰ ਫੋਕਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
kade dhokhA dilA uhanUM phokA nA daIM uha tainUM piAra karadI ai
O my heart, never give her a hollow betrayal, she truly loves you
ਓ ਦੇਖੀਂ ਦਿਲਾ ਉਹਨੂੰ ਕਿਤੇ ਧੋਖਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
o dekhIM dilA uhanUM kite dhokhA nA daIM uha tainUM piAra karadI ai
O look here my heart, never deceive her anywhere, she truly loves you
ਓ ਦੇਖੀਂ ਦਿਲਾ ਉਹਨੂੰ ਕਿਤੇ ਧੋਖਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
o dekhIM dilA uhanUM kite dhokhA nA daIM uha tainUM piAra karadI ai
O look here my heart, never deceive her anywhere, she truly loves you
ਹਾਏ ਸੱਚੀ ਕਿੰਨਾ ਕਰਦੀ ਐ ਉਹ ਤੇਰਾ
hAe sachchI kiMnA karadI ai uha terA
Haye, in truth, she does so much for you
ਹੱਦੋਂ ਵੱਧ ਕਰਦੀ ਐ ਮੋਹ ਤੇਰਾ
haddoM vaddha karadI ai moha terA
She loves you beyond all limits and boundaries
ਤੇਰਾ ਵੀ ਫ਼ਰਜ਼ ਬਣੇ ਪਿਆਰ ਕਰੇ ਉਹਨੂੰ
terA vI pha਼raja਼ baNe piAra kare uhanUM
It is your duty too to shower her with love
ਸਾਰਾ ਕੁਝ ਉਹਦਾ ਜੋ ਜੋ ਤੇਰਾ
sArA kujha uhadA jo jo terA
Everything that belongs to her is now yours
ਹੋ ਦਿਲੋਂ ਚਾਹੁਣ ਵਾਲਿਆਂ ਨੂੰ ਇੰਨਾ ਨਹੀਂ ਸਤਾਈਦਾ
ho diloM chAhuNa vAliAM nUM iMnA nahIM satAIdA
One shouldn't torment those who love from the soul this much
ਮੰਨ ਲੈ ਤੂੰ ਸੋਹਣਿਆ ਓ ਯਾਰ ਨਹੀਂ ਰੁਵਾਈਦਾ
maMna lai tUM sohaNiA o yAra nahIM ruvAIdA
Listen to me, handsome, one shouldn't make their [Yaar: close friends/soulmates; here used for a partner] cry
ਰੱਬ ਨਾਲੋਂ ਪਹਿਲਾਂ ਜੇ ਕੋਈ ਨਾਮ ਤੁਹਾਡਾ ਲੈਂਦਾ ਹੋਵੇ
rabba nAloM pahilAM je koI nAma tuhADA laiMdA hove
If someone chants your name even before God’s
ਸੱਚੀ ਐਸੇ ਯਾਰ ਨੂੰ ਉਹ ਜਾਨੋਂ ਵੱਧ ਚਾਹੀਦਾ
sachchI aise yAra nUM uha jAnoM vaddha chAhIdA
Truly, such a [Yaar: beloved soulmate] should be loved more than life itself
ਪਾਣੀ ਅੱਖਾਂ 'ਚ ਲਿਆਉਣ ਦਾ ਤੂੰ ਮੌਕਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
pANI akkhAM 'cha liAuNa dA tUM maukA nA daIM uha tainUM piAra karadI ai
Don't give her a reason to let water well up in her eyes, she truly loves you
ਓ ਦੇਖੀਂ ਦਿਲਾ ਉਹਨੂੰ ਕਿਤੇ ਧੋਖਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
o dekhIM dilA uhanUM kite dhokhA nA daIM uha tainUM piAra karadI ai
O look here my heart, never deceive her anywhere, she truly loves you
ਓ ਦੇਖੀਂ ਦਿਲਾ ਉਹਨੂੰ ਕਿਤੇ ਧੋਖਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
o dekhIM dilA uhanUM kite dhokhA nA daIM uha tainUM piAra karadI ai
O look here my heart, never deceive her anywhere, she truly loves you
ਓ ਕਰੀਦੀ ਹੁੰਦੀ ਐ ਰਿਸਪੈਕਟ ਉਹ ਪਿਆਰ ਦੀ
o karIdI huMdI ai risapaikaTa uha piAra dI
One should always show respect to such a pure love
ਓ ਜਾਨ ਨਹੀਂ ਕੱਢੀਦੀ ਕਦੇ ਇੱਦਾਂ ਨਾਰ ਦੀ
o jAna nahIM kaDDhIdI kade iddAM nAra dI
One shouldn't drain the very life out of their [Naar: woman/ladylove] like this
ਤੇਰੀ ਹਰ ਗੱਲ ਉਹ ਤਾਂ ਸਹੇ ਪਿਆਰ ਬਦਲੇ
terI hara galla uha tAM sahe piAra badale
She endures your every whim just for the sake of love
ਉਹ ਇਹ ਤਾਂ ਨਹੀਂ ਉਹ ਗੱਲ ਬਣੀ ਪੱਕੇ ਇਕਰਾਰ ਦੀ
uha iha tAM nahIM uha galla baNI pakke ikarAra dI
This isn't just a fleeting thing, it’s a matter of a firm vow
ਓ ਦੇਖੀਂ ਦਿਲਾ ਦੇਖੀਂ ਉਹਨੂੰ ਯੂਜ਼ ਨਾ ਕਰੀਂ
o dekhIM dilA dekhIM uhanUM yUja਼ nA karIM
O look here my heart, see that you never use her
ਉਹਨੂੰ ਛੱਡ ਹੋਰ ਕੋਈ ਚੂਜ਼ ਨਾ ਕਰੀਂ
uhanUM ChaDDa hora koI chUja਼ nA karIM
Don't you dare leave her to choose someone else
ਅੱਕ ਭਰ ਗਿਆ ਹੁਣ ਇਹ ਤੋਂ ਕੀ ਐ ਲੈਣਾ
akka bhara giA huNa iha toM kI ai laiNA
"My heart is full, what is left to gain from her now?"
ਇੰਨੀ ਵੀ ਤੂੰ ਦਿਲਾ ਸੋਚ ਲੂਜ਼ ਨਾ ਕਰੀਂ
iMnI vI tUM dilA socha lUja਼ nA karIM
O my heart, don't let your thinking become so loose and shallow
ਮਨੀ ਰੂਹੋਂ ਪਿਆਰ ਕਰੀਂ ਭਾਵੇਂ ਕੋਕਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
manI rUhoM piAra karIM bhAveM kokA nA daIM uha tainUM piAra karadI ai
[Mani: Self-reference to the song's lyricist Mani Longia], love her from the soul even if you don't give her a [Koka: traditional gold nose-stud/jewelry], she loves you
ਓ ਦੇਖੀਂ ਦਿਲਾ ਦੇਖੀਂ ਕਿਤੇ ਧੋਖਾ ਨਾ ਦਈਂ ਉਹ ਤੈਨੂੰ ਪਿਆਰ ਕਰਦੀ ਐ
o dekhIM dilA dekhIM kite dhokhA nA daIM uha tainUM piAra karadI ai
O look here my heart, see that you never deceive her anywhere, she truly loves you
ਓ ਦੇਖੀਂ ਦਿਲਾ ਦੇਖੀਂ ਕਿਤੇ ਧੋਖਾ ਨਾ ਦਈਂ ਕੁੜੀ ਪਿਆਰ ਕਰਦੀ ਐ
o dekhIM dilA dekhIM kite dhokhA nA daIM ku.DI piAra karadI ai
O look here my heart, see that you never deceive her anywhere, the [Kudi: girl/maiden] loves you

Share

More by Jassie Gill

View all songs →