Sifat Karan
by Jassie Gill
ਗੋਰੇ ਗੋਰੇ ਮੁੱਖ 'ਤੇ ਕਾਲਾ ਟਿੱਕਾ ਲਾ ਕੇ ਨਿਕਲਿਆ ਕਰ
gore gore mukkha 'te kAlA TikkA lA ke nikaliA kara
On your fair, glowing face, apply a black dot [Kala Tikka: a mark made to ward off the 'evil eye' or jealousy] before you step out
ਸੁੰਨੇ ਕੰਨ ਚੰਗੇ ਨੀ ਲੱਗਦੇ ਵਾਲੀਆਂ ਪਾ ਕੇ ਨਿਕਲਿਆ ਕਰ
suMne kaMna chaMge nI laggade vAlIAM pA ke nikaliA kara
Bare ears don't look good, you should wear your hoops [Baliyan: traditional hoop earrings] before you step out

ਜ਼ੁਲਫ਼ਾਂ ਲਹਿਰਾਉਣ ਦੀ ਛੱਡ ਆਦਤ ਕਹਿਰ ਕਮਾਉਣ ਦੀ
ja਼ulapha਼AM lahirAuNa dI ChaDDa Adata kahira kamAuNa dI
Quit this habit of letting your tresses flow and wreaking havoc with your beauty
ਬੁਰੀ ਐ ਨਜ਼ਰ ਜ਼ਮਾਨੇ ਦੀ ਇਸ ਗੱਲ ਤੋਂ ਰੋਜ਼ ਡਰਾਂ
burI ai naja਼ra ja਼mAne dI isa galla toM roja਼ DarAM
The world’s gaze is wicked; I live in constant fear of it every day
ਮੈਂ ਕਿੱਦਾਂ ਤੇਰੀ ਸਿਫ਼ਤ ਕਰਾਂ
maiM kiddAM terI sipha਼ta karAM
How can I ever praise your beauty enough?
ਤੂੰ ਲੱਗੇ ਮੈਨੂੰ ਚੰਨ ਦੀ ਤਰ੍ਹਾਂ
tUM lagge mainUM chaMna dI tarhAM
To me, you look just like the moon
ਨੀ ਇੰਨਾ ਨਾ ਸਮੁੰਦਰਾਂ 'ਚ ਪਾਣੀ ਅੜੀਏ
nI iMnA nA samuMdarAM 'cha pANI a.DIe
[Ni: a gender-specific vocative used to address a woman directly], even the oceans don't hold as much water, my stubborn darling
ਮੈਂ ਜਿੰਨਾ ਤੈਨੂੰ ਪਿਆਰ ਕਰਾਂ
maiM jiMnA tainUM piAra karAM
As the immense love I harbor for you

ਕਾਲਾ ਸੂਟ ਤੇਰਾ ਮੁੰਡਿਆਂ 'ਤੇ ਕਾਲਾ ਜਾਦੂ ਕਰਦਾ ਨੀ
kAlA sUTa terA muMDiAM 'te kAlA jAdU karadA nI
Your black suit casts a spell of black magic over the boys
ਤੇਰਾ ਨਖ਼ਰਾ ਸਭ ਤੋਂ ਵੱਖਰਾ ਤੈਨੂੰ ਸੂਟ ਵੀ ਕਰਦਾ ਨੀ
terA nakha਼rA sabha toM vakkharA tainUM sUTa vI karadA nI
Your [Nakhra: flirtatious pride/sass] is one of a kind, and the suit complements you perfectly
ਲੁੱਟ ਲੈਂਦਾ ਕੁਝ ਵੀ ਨਾ ਪੱਲੇ ਛੱਡਦਾ
luTTa laiMdA kujha vI nA palle ChaDDadA
It robs the soul and leaves nothing behind
ਸੁਰਮਾ ਅੱਖਾਂ 'ਚ ਪਾਇਆ ਜਾਨ ਕੱਢਦਾ
suramA akkhAM 'cha pAiA jAna kaDDhadA
The [Surma: traditional kohl/eyeliner] in your eyes is simply lethal
ਬਣ ਠਣ ਕੇ ਜਦ ਤੇਰਾ ਰਹਿਣਾ ਗੋਰੀਏ
baNa ThaNa ke jada terA rahiNA gorIe
When you dress up and carry yourself with such grace, [Goriye: fair-complexioned girl]
ਟੌਹਰ ਵਿਚ ਪਰੀਆਂ ਨੂੰ ਪਿੱਛੇ ਛੱਡਦਾ
Tauhara vicha parIAM nUM pichChe ChaDDadA
Your [Taur: stately pride and swagger] leaves even the fairies trailing behind
ਤੈਨੂੰ ਦਿਲ ਦੇ ਵਿਚ ਜੜ ਕੇ ਹੱਥ ਤੇਰਾ ਹੱਥਾਂ ਵਿਚ ਫੜ ਕੇ
tainUM dila de vicha ja.Da ke hattha terA hatthAM vicha pha.Da ke
By etching you into my heart and holding your hand in mine
ਤੈਨੂੰ ਕੋਲ ਬਿਠਾ ਲਾਂ ਮੈਂ ਇੱਕ ਪਲ ਨਾ ਦੂਰ ਕਰਾਂ
tainUM kola biThA lAM maiM ikka pala nA dUra karAM
I wish to keep you close and never let you be away for even a moment
ਮੈਂ ਕਿੱਦਾਂ ਤੇਰੀ ਸਿਫ਼ਤ ਕਰਾਂ
maiM kiddAM terI sipha਼ta karAM
How can I ever praise your beauty enough?
ਤੂੰ ਲੱਗੇ ਮੈਨੂੰ ਚੰਨ ਦੀ ਤਰ੍ਹਾਂ
tUM lagge mainUM chaMna dI tarhAM
To me, you look just like the moon
ਨੀ ਇੰਨਾ ਨਾ ਸਮੁੰਦਰਾਂ 'ਚ ਪਾਣੀ ਅੜੀਏ
nI iMnA nA samuMdarAM 'cha pANI a.DIe
[Ni: a gender-specific vocative used to address a woman directly], even the oceans don't hold as much water, my stubborn darling
ਮੈਂ ਜਿੰਨਾ ਤੈਨੂੰ ਪਿਆਰ ਕਰਾਂ
maiM jiMnA tainUM piAra karAM
As the immense love I harbor for you
ਮੈਂ ਕਿੱਦਾਂ ਤੇਰੀ ਸਿਫ਼ਤ ਕਰਾਂ
maiM kiddAM terI sipha਼ta karAM
How can I ever praise your beauty enough?
ਤੂੰ ਲੱਗੇ ਮੈਨੂੰ ਚੰਨ ਦੀ ਤਰ੍ਹਾਂ
tUM lagge mainUM chaMna dI tarhAM
To me, you look just like the moon
ਨੀ ਇੰਨਾ ਨਾ ਸਮੁੰਦਰਾਂ 'ਚ ਪਾਣੀ ਅੜੀਏ
nI iMnA nA samuMdarAM 'cha pANI a.DIe
[Ni: a gender-specific vocative used to address a woman directly], even the oceans don't hold as much water, my stubborn darling
ਮੈਂ ਜਿੰਨਾ ਤੈਨੂੰ ਪਿਆਰ ਕਰਾਂ
maiM jiMnA tainUM piAra karAM
As the immense love I harbor for you
ਮੈਨੂੰ ਸੁਪਨੇ ਆਉਂਦੇ ਰਹਿੰਦੇ ਕਦੋਂ ਮੁਲਾਕਾਤਾਂ ਹੋਣਗੀਆਂ
mainUM supane AuMde rahiMde kadoM mulAkAtAM hoNagIAM
I keep having these dreams of when our secret meetings will finally happen
ਹੱਥਾਂ ਦੇ ਵਿਚ ਹੱਥ ਫੜ ਕੇ ਗੱਲਾਂ ਬਾਤਾਂ ਹੋਣਗੀਆਂ
hatthAM de vicha hattha pha.Da ke gallAM bAtAM hoNagIAM
When we will hold hands and talk for hours on end

ਤੇਰੇ ਉੱਤੇ ਗੀਤ ਲਿਖਦਾ ਏ ਚਿਰ ਦਾ
tere utte gIta likhadA e chira dA
He has been writing songs about you for a long time now
ਗਿੱਲਾ ਗਿੱਲਾ ਹੋਇਆ ਨੀ ਦੀਵਾਨਾ ਫਿਰਦਾ
gillA gillA hoiA nI dIvAnA phiradA
Gilla [Self-reference to the song’s writer/lyricist Gilla or the artist's persona] wanders around, completely lovestruck
ਲਾਡ ਲਡਾਉਣਾ ਗੱਲ ਦੂਰ ਗੋਰੀਏ
lADa laDAuNA galla dUra gorIe
Pampering you is a given, [Goriye: fair-complexioned girl]
ਤਾਜ ਨੀ ਬਣਾ ਕੇ ਤੈਨੂੰ ਰੱਖੂ ਸਿਰ ਦਾ
tAja nI baNA ke tainUM rakkhU sira dA
But I will make you the crown upon my head and cherish you
ਖੌਰੇ ਕਿਉਂ ਡਰਦੀ ਐਂ ਜਾਂ ਫਿਰ ਤੂੰ ਨਖ਼ਰੇ ਕਰਦੀ ਐਂ
khaure kiuM DaradI aiM jAM phira tUM nakha਼re karadI aiM
I don't know why you're scared or if you're just [Nakhre: acting coy and playful]
ਗੱਲ ਮੰਨ ਲੈ ਰੋਨੀ ਦੀ ਹਾਏ ਮਿੰਨਤਾਂ ਰੋਜ਼ ਕਰਾਂ
galla maMna lai ronI dI hAe miMnatAM roja਼ karAM
Just listen to what Rony [Self-reference to the lyricist/contributor] says, I plead with you every day