Soulmate

by Jassie Gillft Sargi Maan, Happy Raikoti

ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਤੂੰ ਤੇ ਮੈਂ ਜਿੰਨਾ ਜੱਚਦੇ
tUM te maiM jiMnA jachchade
As you and I look together
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: a term for a beautiful/charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਤੂੰ ਤੇ ਮੈਂ ਜਿੰਨਾ ਜੱਚਦੇ
tUM te maiM jiMnA jachchade
As you and I look together
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਜਿਵੇਂ ਚੰਨ ਨਾਲ ਚੰਨ-ਰਾਤਾਂ ਕਾਲੀਆਂ
jiveM chaMna nAla chaMna-rAtAM kAlIAM
Like the dark nights belong with the moon
ਸਾਜ਼ ਨਾਲ ਸਾਕ ਹੁੰਦੇ ਸੁਰ ਦੇ
sAja਼ nAla sAka huMde sura de
Like the melody is kindred to the instrument
ਹਾਏ ਖੜ੍ਹ ਜਾਂਦਾ ਸਮਾਂ ਵੀ ਐ ਸੋਹਣਿਆ
hAe kha.Dha jAMdA samAM vI ai sohaNiA
Even time itself comes to a standstill, my darling
ਆਪਾਂ ਜਦੋਂ ਇਕੱਠੇ ਦੋਵੇਂ ਮਿਲਦੇ
ApAM jadoM ikaTThe doveM milade
Whenever the two of us meet
ਫੋਟੋ ਖਿਚਵਾਈਏ ਦੋਵੇਂ
phoTo khichavAIe doveM
Whenever we have our pictures taken
ਫੋਟੋ ਖਿਚਵਾਈਏ ਦੋਵੇਂ
phoTo khichavAIe doveM
Whenever we have our pictures taken
ਹੋਈਏ ਮਿੰਨਾ-ਮਿੰਨਾ ਹੱਸਦੇ
hoIe miMnA-miMnA hassade
With those soft, subtle smiles on our faces
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਤੂੰ ਤੇ ਮੈਂ ਜਿੰਨਾ ਜੱਚਦੇ
tUM te maiM jiMnA jachchade
As you and I look together
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਸੋਹਣਿਆ ਵੇ ਸੁਣ ਸੋਹਣਿਆ
sohaNiA ve suNa sohaNiA
Listen to me, my beautiful one
ਸੋਹਣਿਆ ਵੇ ਸੁਣ ਸੋਹਣਿਆ
sohaNiA ve suNa sohaNiA
Listen to me, my beautiful one
ਖ਼ਵਾਬਾਂ ਵਿਚ ਰੱਬ ਆਇਆ ਸੀ
kha਼vAbAM vicha rabba AiA sI
The Almighty appeared in my dreams
ਰੱਬ ਆਇਆ ਸੀ ਹਾਏ
rabba AiA sI hAe
The Almighty appeared... oh, He came to me
ਕਹਿੰਦਾ ਸੀ ਕਿ ਸਾਡੇ ਪੱਕੇ ਹੋਣੇ ਆਂ ਵੇ
kahiMdA sI ki sADe pakke hoNe AM ve
He said that our bond is meant to be eternal
ਸੋਹਣਿਆ ਸੁਣ ਸੋਹਣਿਆ
sohaNiA suNa sohaNiA
Listen to me, my beautiful one
ਸੋਹਣਿਆ ਸੁਣ ਸੋਹਣਿਆ
sohaNiA suNa sohaNiA
Listen to me, my beautiful one
ਜਿਸਮਾਂ ਤੋਂ ਪਾਰ ਦੇ ਰਿਸ਼ਤੇ
jisamAM toM pAra de risa਼te
These are relationships that transcend the physical body
ਕਰਮਾਂ ਨਾਲ ਰੂਹ ਦਾ ਹਾਣੀ ਮਿਲਦਾ
karamAM nAla rUha dA hANI miladA
It is through good karma that one finds a soul's true companion
ਮੈਨੂੰ ਲੱਗਦਾ ਸਕੂਨ ਤੇਰੇ ਕੋਲੇ ਆਇਆ ਐ
mainUM laggadA sakUna tere kole AiA ai
I feel that my peace resides only with you
ਚੰਨਾਂ ਮੇਰੇ ਕਮਲੇ ਜੇ ਦਿਲ ਦਾ
chaMnAM mere kamale je dila dA
The peace of my innocent, crazy heart
ਹੈਪੀ ਰਾਏਕੋਟੀ ਦੇਖ ਲੈ
haipI rAekoTI dekha lai
Look at Happy Raikoti [Self-reference to the song's lyricist]
ਹੈਪੀ ਰਾਏਕੋਟੀ ਦੇਖ ਲੈ
haipI rAekoTI dekha lai
Look at Happy Raikoti [Self-reference to the song's lyricist]
ਸੀਨੇ ਵਿਚ ਚਾਅ ਨੇ ਨੱਚਦੇ
sIne vicha chAa ne nachchade
Joy is dancing wildly within my chest
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect
ਤੂੰ ਤੇ ਮੈਂ ਜਿੰਨਾ ਜੱਚਦੇ
tUM te maiM jiMnA jachchade
As you and I look together
ਤੈਨੂੰ ਨਹੀਂ ਪਤਾ ਸੋਹਣਿਆ
tainUM nahIM patA sohaNiA
You have no idea, my handsome [Sohneya: charming man]
ਆਪਾਂ ਦੋਵੇਂ ਕਿੰਨਾ ਜੱਚਦੇ
ApAM doveM kiMnA jachchade
Just how stunning we look as a pair
ਕੋਈ ਵੀ ਨਹੀਂ ਜੱਚਦਾ ਇੰਨਾ
koI vI nahIM jachchadA iMnA
No one else looks quite as perfect

Share

More by Jassie Gill

View all songs →