Teri Je Na Hoyi
by Jassie Gill
ਇਹ ਜ਼ਿੰਦਗੀ ਏ ਤੇਰੀ ਤੇਰੇ ਬਿਨਾਂ ਨਹੀਂ ਜੀਉਣਾ
iha ja਼iMdagI e terI tere binAM nahIM jIuNA
This life of mine belongs to you, I cannot live without you
ਵੇ ਮੈਂ ਤੇਰੀ ਜੇ ਨਾ ਹੋਈ ਹੋਰ ਕਿਸੇ ਦੀ ਨਹੀਂ ਹੋਣਾ
ve maiM terI je nA hoI hora kise dI nahIM hoNA
If I don't become yours, I shall never belong to another

ਤੇਰਾ ਪਿਆਰ ਮੇਰੀ ਨਸਾਂ ਵਿੱਚ ਖ਼ੂਨ ਬਣ ਦੌੜੇ
terA piAra merI nasAM vichcha kha਼Una baNa dau.De
Your love courses through my veins like my very lifeblood
ਤੇਰੇ ਕਰਕੇ ਹਾਂ ਜੀਉਂਦੀ ਨਹੀਂ ਤਾਂ ਮਰੀ ਹੁੰਦੀ ਖੌਰੇ
tere karake hAM jIuMdI nahIM tAM marI huMdI khaure
I live only because of you, otherwise I'd likely be long gone

ਬੜਾ ਔਖਾ ਤੈਨੂੰ ਪਾਇਆ ਹੁਣ ਪਾ ਕੇ ਨਹੀਂਓਂ ਖੋਣਾ
ba.DA aukhA tainUM pAiA huNa pA ke nahIMoM khoNA
I've found you with such struggle; having found you, I won't lose you now
ਬੜਾ ਔਖਾ ਤੈਨੂੰ ਪਾਇਆ ਹੁਣ ਪਾ ਕੇ ਨਹੀਂਓਂ ਖੋਣਾ
ba.DA aukhA tainUM pAiA huNa pA ke nahIMoM khoNA
I've found you with such struggle; having found you, I won't lose you now
ਵੇ ਮੈਂ ਤੇਰੀ ਜੇ ਨਾ ਹੋਈ ਹੋਰ ਕਿਸੇ ਦੀ ਨਹੀਂ ਹੋਣਾ
ve maiM terI je nA hoI hora kise dI nahIM hoNA
If I don't become yours, I shall never belong to another
ਵੇ ਮੈਂ ਤੇਰੀ ਜੇ ਨਾ ਹੋਈ ਹੋਰ ਕਿਸੇ ਦੀ ਨਹੀਂ ਹੋਣਾ
ve maiM terI je nA hoI hora kise dI nahIM hoNA
If I don't become yours, I shall never belong to another
ਤੂੰ ਹੋਵੇਂ ਮੇਰੇ ਕੋਲ ਤਾਂ ਬਹਾਰ ਜਿਹੀ ਲੱਗੇ
tUM hoveM mere kola tAM bahAra jihI lagge
When you are by my side, everything feels like a blooming spring
ਤੂੰ ਨਾ ਦਿਸੇ ਤਾਂ ਇਹ ਦੁਨੀਆ ਬੇਕਾਰ ਜਿਹੀ ਲੱਗੇ
tUM nA dise tAM iha dunIA bekAra jihI lagge
When you're out of sight, this whole world feels utterly worthless

ਤੇਰਾ ਲੇਖਾਂ ਵਿੱਚੋਂ ਨਾਮ ਨਾ ਮੈਂ ਲਿਖਿਆ ਮਿਟਾਉਣਾ
terA lekhAM vichchoM nAma nA maiM likhiA miTAuNA
Your name is carved into my destiny, and I'll never let it be erased
ਤੇਰਾ ਲੇਖਾਂ ਵਿੱਚੋਂ ਨਾਮ ਨਾ ਮੈਂ ਲਿਖਿਆ ਮਿਟਾਉਣਾ
terA lekhAM vichchoM nAma nA maiM likhiA miTAuNA
Your name is carved into my destiny, and I'll never let it be erased
ਵੇ ਮੈਂ ਤੇਰੀ ਜੇ ਨਾ ਹੋਈ ਹੋਰ ਕਿਸੇ ਦੀ ਨਹੀਂ ਹੋਣਾ
ve maiM terI je nA hoI hora kise dI nahIM hoNA
If I don't become yours, I shall never belong to another
ਵੇ ਮੈਂ ਤੇਰੀ ਜੇ ਨਾ ਹੋਈ ਹੋਰ ਕਿਸੇ ਦੀ ਨਹੀਂ ਹੋਣਾ
ve maiM terI je nA hoI hora kise dI nahIM hoNA
If I don't become yours, I shall never belong to another
ਮੈਨੂੰ ਪਿਆਰ ਬੇਜੰਡਾਲੀ ਵਾਲੇ ਜੱਸੀ ਤੇਰੇ ਨਾਲ
mainUM piAra bejaMDAlI vAle jassI tere nAla
I am in love with you, Jassi of Bejandali `[Self-reference to Jassie Gill/Lyricist Jassi Bejandali]`
ਹੋਰ ਦੱਸਾਂ ਕੀ ਕੀ ਤੈਨੂੰ ਦਿਲ ਆਪਣੇ ਦਾ ਹਾਲ
hora dassAM kI kI tainUM dila ApaNe dA hAla
What more can I say to tell you the state of my heart?

ਜਿੰਦ ਲਾ ਦਿੱਤੀ ਤੇਰੇ ਲੇਖੇ ਬਸ ਤੇਰੇ ਲਈ ਜੀਉਣਾ
jiMda lA dittI tere lekhe basa tere laI jIuNA
I have dedicated my life to your account; I live only for you