Them vs Me

by Jassie Gill

ਓ ਮੈਂ ਗੇੜੀਆਂ ਪਾਵਾਂ ਨੀ ਮੈਂ ਪੂਰੀ ਐਸ਼ ਕਰਾਵਾਂ
o maiM ge.DIAM pAvAM nI maiM pUrI aisa਼ karAvAM
Oh, I make my rounds [Gediyan: cruising in a vehicle to show off or scout a location] and live life to the absolute fullest
ਰੌਲੀ ਮਾਰੇ ਲਲਕਾਰੇ ਕੁੜਤੇ ਪੋਰਸ਼ ਗੱਡੀ ਵਿਚ ਆਵਾਂ
raulI mAre lalakAre ku.Date porasa਼ gaDDI vicha AvAM
My Rolex ticks as I let out bold shouts [Lalkare: spirited roars], arriving in my Porsche wearing a traditional tunic
ਦੁਨੀਆ ਪਿੱਛੇ ਲਾਵਾਂ ਅੱਜ-ਕੱਲ੍ਹ ਜਿੱਥੇ-ਜਿੱਥੇ ਜਾਵਾਂ
dunIA pichChe lAvAM ajja-kallha jitthe-jitthe jAvAM
I’ve got the whole world following my lead, wherever I choose to go these days
ਜੇ ਕੋਈ ਆਕੜੇ ਮੂਹਰੇ ਮੇਰੇ ਘੂਰੀ ਵੱਟ ਡਰਾਵਾਂ
je koI Aka.De mUhare mere ghUrI vaTTa DarAvAM
If anyone dares to stand tall against me, I terrify them with a single fierce glare
ਓ ਫੜ ਕੇ ਰੱਖਦੇ ਚੀਰੇ ਜਿਹੜੇ ਦੱਬਦੇ ਨੀ ਬੱਲੀਏ ਨੀ ਮੈਂ ਜਿਹੜੇ
o pha.Da ke rakkhade chIre jiha.De dabbade nI ballIe nI maiM jiha.De
Oh, those who never bow down keep their turbans [Cheere: a style of tied turban] held high, just like me, my girl
ਚਾਰ ਕੁ ਛੋਟੇ ਵੀਰ ਜੋ ਤੇਰੇ ਮੇਰੇ ਸਾਲੇ ਲੱਗਦੇ ਨੇ
chAra ku ChoTe vIra jo tere mere sAle laggade ne
Those four little brothers of yours act like my [Saale: playful taunt to other suitors, suggesting the singer has already 'won' the girl]
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ ਮੇਰੇ ਉੱਤੇ ਲੱਗਦੇ ਨੇ
o suNiA tere sa਼hira de muMDe mere utte laggade ne
Oh, I’ve heard the boys in your city are quite envious of me
ਉਹ ਨਿੱਤ ਮੇਰੇ ਨਾਲ ਖਹਿਣ ਦਾ ਤਾਹੀਂ ਨਵਾਂ ਬਹਾਨਾ ਲੱਭਦੇ ਨੇ
uha nitta mere nAla khahiNa dA tAhIM navAM bahAnA labbhade ne
That’s why they keep hunting for new excuses to clash with me every single day
ਉਹ ਪਿੱਠ ਦੇ ਪਿੱਛੇ ਭੌਂਕਣ ਸਾਲੇ ਹਿੱਕ ਦੇ ਵਿਚ ਨਾ ਵੱਜਦੇ ਨੇ
uha piTTha de pichChe bhauMkaNa sAle hikka de vicha nA vajjade ne
The [Saale: bastards] bark behind my back but lack the nerve to face my chest head-on
ਉਹ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
uha suNiA tere sa਼hira de muMDe
Oh, I’ve heard the boys in your city...
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
o suNiA tere sa਼hira de muMDe
Oh, I’ve heard the boys in your city...
ਓ ਜੱਟ ਸੁਨੱਖਾ ਬਿੱਲੀਆਂ ਅੱਖਾਂ ਅੱਖਾਂ ਦੇ ਵਿਚ ਰੜਕੇ ਨੀ
o jaTTa sunakkhA billIAM akkhAM akkhAM de vicha ra.Dake nI
The [Jatt: a member of the land-owning agricultural community known for pride] is handsome with light eyes [Billo: implying hazel/light eyes] that sting the eyes of rivals
ਉਹ ਅੱਗ ਦੇ ਵਾਂਗੂੰ ਗੱਲ ਫੈਲ ਗਈ ਮਿਲੀ ਜਦੋਂ ਤੂੰ ਤੜਕੇ ਨੀ
uha agga de vAMgUM galla phaila gaI milI jadoM tUM ta.Dake nI
The news of our meeting spread like wildfire when I met you at dawn
ਉਹ ਇੱਕੋ ਦਿਨ ਵਿਚ ਹਿਸਾਬ ਲੈ ਲਿਆ ਪਿਛਲੇ ਚਾਰ ਮਹੀਨਿਆਂ ਦਾ
uha ikko dina vicha hisAba lai liA piChale chAra mahIniAM dA
In a single day, I settled the scores for the past four months
ਤੇਰੀ ਝਿੜਕੀ ਡੈਂਜਰ ਸੀ ਤੇ ਇਧਰ ਟਕੂਏ ਖੜਕੇ ਨੀ
terI jhi.DakI DaiMjara sI te idhara TakUe kha.Dake nI
Your scolding was dangerous, but over here, the battle-axes [Takua: a traditional Punjabi long-handled hatchet] were clashing
ਓ ਤੜਕੇ ਕਾਲੀ ਖਾ ਕੇ ਨੀ ਤੇਰੇ ਟਾਊਨ ਚ ਆ ਕੇ ਨੀ
o ta.Dake kAlI khA ke nI tere TAUna cha A ke nI
Oh, after consuming some black medicine [Opium/Amal] at dawn, I entered your town
ਐਨਕ ਲਾਈ ਮੁੰਡੇ ਨੇ ਗੱਡੀ ਚੋਂ ਲੱਤ ਲਮਕਾ ਕੇ ਨੀ
ainaka lAI muMDe ne gaDDI choM latta lamakA ke nI
The boy put on his shades and dangled his leg out of the car door with style
ਐਂਬੂਲੈਂਸ ਆਈ ਕੱਲੀ ਜੀ ਮੈਂ ਠਾਰਤੀ ਲੱਲੀ ਛੱਲੀ ਜੀ
aiMbUlaiMsa AI kallI jI maiM ThAratI lallI ChallI jI
Only the ambulance arrived after I cooled down those worthless street-thugs
ਉਹ ਸਭ ਨੂੰ ਪਾਤੀ ਥੱਲੀ ਜੀ ਤੱਕ ਮੋੜਾਂ ਉੱਤੋਂ ਭੱਜਦੇ ਨੇ
uha sabha nUM pAtI thallI jI takka mo.DAM uttoM bhajjade ne
I humbled them all so badly; look at them running away from the street corners
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ ਮੇਰੇ ਉੱਤੇ ਲੱਗਦੇ ਨੇ
o suNiA tere sa਼hira de muMDe mere utte laggade ne
Oh, I’ve heard the boys in your city are quite envious of me
ਉਹ ਨਿੱਤ ਮੇਰੇ ਨਾਲ ਖਹਿਣ ਦਾ ਤਾਹੀਂ ਨਵਾਂ ਬਹਾਨਾ ਲੱਭਦੇ ਨੇ
uha nitta mere nAla khahiNa dA tAhIM navAM bahAnA labbhade ne
That’s why they keep hunting for new excuses to clash with me every single day
ਉਹ ਪਿੱਠ ਦੇ ਪਿੱਛੇ ਭੌਂਕਣ ਸਾਲੇ ਹਿੱਕ ਦੇ ਵਿਚ ਨਾ ਵੱਜਦੇ ਨੇ
uha piTTha de pichChe bhauMkaNa sAle hikka de vicha nA vajjade ne
The [Saale: bastards] bark behind my back but lack the nerve to face my chest head-on
ਉਹ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
uha suNiA tere sa਼hira de muMDe
Oh, I’ve heard the boys in your city...
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
o suNiA tere sa਼hira de muMDe
Oh, I’ve heard the boys in your city...
ਓ ਜ਼ੋਰ ਜਵਾਨੀ ਗਲ ਵਿਚ ਗਾਨੀ ਘਰੋਂ ਖੁੱਲ੍ਹ ਵੀ ਪੂਰੀ ਆ
o ja਼ora javAnI gala vicha gAnI gharoM khullha vI pUrI A
Oh, I have the strength of youth, a gold chain round my neck, and total freedom from home
ਟੌਹਰ ਕੱਢ ਕੇ ਰੱਖਣਾ ਪਤਲੋ ਸਾਡੀ ਵੀ ਮਜ਼ਬੂਰੀ ਆ
Tauhara kaDDha ke rakkhaNA patalo sADI vI maja਼bUrI A
Maintaining this high-class swagger [Taur] is a necessity for me, my slim beauty
ਓ ਤੇਰੇ ਨੱਕ ਚ ਕੋਕਾ ਤੇ ਨੱਕ ਚੋਬਰ ਦੀ ਤਲਵਾਰ ਜਿਹੀ
o tere nakka cha kokA te nakka chobara dI talavAra jihI
There's a pin in your nose, and this young man [Chobbar: a tall, strong, handsome youth] has a nose like a sharp sword
ਹੋਰ ਕੁਝ ਨਾ ਮੰਗੇ ਦਿਲ ਬਸ ਤੇਰਾ ਸਾਥ ਜ਼ਰੂਰੀ ਆ
hora kujha nA maMge dila basa terA sAtha ja਼rUrI A
My heart asks for nothing else; only your company is essential to me
ਓ ਹਿੱਕ ਚ ਪੂਰਾ ਜ਼ੋਰ ਕੁੜੇ ਗੱਲ ਸੁਣ ਲੈ ਕਰਕੇ ਗੌਰ ਕੁੜੇ
o hikka cha pUrA ja਼ora ku.De galla suNa lai karake gaura ku.De
Oh, there is immense power in my chest, girl, listen closely to what I say
ਜੇ ਸਾਡੇ ਵਿਚ ਕੋਈ ਆ ਗਿਆ ਮੈਂ ਸਾਲੇ ਦੇ ਭੰਨੂੰ ਮੋਰ ਕੁੜੇ
je sADe vicha koI A giA maiM sAle de bhaMnUM mora ku.De
If anyone tries to come between us, I’ll break them into pieces [literally: break their 'peacock' pride]
ਸਾਲੇ ਤਿਉੜੀ ਮੱਥੇ ਤੇ ਪਾਉਂਦੇ ਨੇ ਘੱਟ ਕੁੱਟਣ ਵੱਧ ਡਰਾਉਂਦੇ ਨੇ
sAle tiu.DI matthe te pAuMde ne ghaTTa kuTTaNa vaddha DarAuMde ne
The [Saale: bastards] knit their brows in anger; they hit less and try to intimidate more
ਗਿੱਲ ਰੌਨੀ ਬੰਬ ਬੁਲਾਉਂਦੇ ਨੇ ਨਾ ਬੱਦਲਾਂ ਵਾਂਗੂੰ ਗੱਜਦੇ ਨੇ
gilla raunI baMba bulAuMde ne nA baddalAM vAMgUM gajjade ne
Gill Rony [Self-reference to the song's lyricist] creates a blast, they don't just thunder like empty clouds
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ ਮੇਰੇ ਉੱਤੇ ਲੱਗਦੇ ਨੇ
o suNiA tere sa਼hira de muMDe mere utte laggade ne
Oh, I’ve heard the boys in your city are quite envious of me
ਉਹ ਨਿੱਤ ਮੇਰੇ ਨਾਲ ਖਹਿਣ ਦਾ ਤਾਹੀਂ ਨਵਾਂ ਬਹਾਨਾ ਲੱਭਦੇ ਨੇ
uha nitta mere nAla khahiNa dA tAhIM navAM bahAnA labbhade ne
That’s why they keep hunting for new excuses to clash with me every single day
ਉਹ ਪਿੱਠ ਦੇ ਪਿੱਛੇ ਭੌਂਕਣ ਸਾਲੇ ਹਿੱਕ ਦੇ ਵਿਚ ਨਾ ਵੱਜਦੇ ਨੇ
uha piTTha de pichChe bhauMkaNa sAle hikka de vicha nA vajjade ne
The [Saale: bastards] bark behind my back but lack the nerve to face my chest head-on
ਉਹ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
uha suNiA tere sa਼hira de muMDe
Oh, I’ve heard the boys in your city...
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
o suNiA tere sa਼hira de muMDe
Oh, I’ve heard the boys in your city...
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ ਮੇਰੇ ਉੱਤੇ ਲੱਗਦੇ ਨੇ
o suNiA tere sa਼hira de muMDe mere utte laggade ne
Oh, I’ve heard the boys in your city are quite envious of me
ਉਹ ਨਿੱਤ ਮੇਰੇ ਨਾਲ ਖਹਿਣ ਦਾ ਤਾਹੀਂ ਨਵਾਂ ਬਹਾਨਾ ਲੱਭਦੇ ਨੇ
uha nitta mere nAla khahiNa dA tAhIM navAM bahAnA labbhade ne
That’s why they keep hunting for new excuses to clash with me every single day
ਪਿੱਠ ਦੇ ਪਿੱਛੇ ਭੌਂਕਣ ਸਾਲੇ ਹਿੱਕ ਦੇ ਵਿਚ ਨਾ ਵੱਜਦੇ ਨੇ
piTTha de pichChe bhauMkaNa sAle hikka de vicha nA vajjade ne
The [Saale: bastards] bark behind my back but lack the nerve to face my chest head-on
ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
suNiA tere sa਼hira de muMDe
I’ve heard the boys in your city...
ਓ ਸੁਣਿਆ ਤੇਰੇ ਸ਼ਹਿਰ ਦੇ ਮੁੰਡੇ
o suNiA tere sa਼hira de muMDe
Oh, I’ve heard the boys in your city...

Share

More by Jassie Gill

View all songs →