Tru Talk

by Jassie Gillft Karan Aujla

ਸ਼ੇਰ ਬਣਿਆ ਸਨੇਕ ਬਣੇ ਨੀ
sa਼era baNiA saneka baNe nI
I lived like a lion, never became a snake
ਯਾਰਾਂ ਲਈ ਕਦੇ ਆਪਾਂ ਫੇਕ ਬਣੇ ਨੀ
yArAM laI kade ApAM pheka baNe nI
For my [Yaar: close friends/brothers; carries significant cultural weight regarding loyalty], I never turned fake

ਫੇਮ ਲਈ ਯੂਜ਼ ਕਦੇ ਕੀਤੇ ਯਾਰ ਨਾ
phema laI yUja਼ kade kIte yAra nA
I never used my brothers just to gain some fame
ਠਾਰਿਆ ਕਲੇਜਾ ਕਦੇ ਸੇਕ ਬਣੇ ਨੀ
ThAriA kalejA kade seka baNe nI
I soothed their hearts, never became the fire that burns them
ਠਾਰਿਆ ਕਲੇਜਾ ਕਦੇ ਸੇਕ ਬਣੇ ਨੀ
ThAriA kalejA kade seka baNe nI
I soothed their hearts, never became the fire that burns them
ਦੀਵੇ ਜਿੰਨੀ ਛੱਡਦਾ ਗਲੋ ਫੇਸ ਨੀ
dIve jiMnI ChaDDadA galo phesa nI
My face radiates a glow as bright as a lamp
ਮਾਰ ਲਵੀਂ ਨਿਗਾਹ ਕਦੇ ਮਾਰਾਂ ਦੇ ਉੱਤੇ
mAra lavIM nigAha kade mArAM de utte
Just take a look at the scars I’ve earned from my struggles
ਮਾਰ ਲਵੀਂ ਨਿਗਾਹ ਕਦੇ ਮਾਰਾਂ ਦੇ ਉੱਤੇ
mAra lavIM nigAha kade mArAM de utte
Just take a look at the scars I’ve earned from my struggles
ਹੋ ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
ho nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਅੱਜ ਪਿੱਛੇ ਭੀੜ ਦਾ ਵੀ ਮਾਣ ਨਾ ਕੀਤਾ
ajja pichChe bhI.Da dA vI mANa nA kItA
I don’t let the size of the crowd behind me get to my head
ਐਂਡ ਤੇ ਤਾਂ ਜਾਣਾ ਮੋਢੇ ਚਾਰਾਂ ਦੇ ਉੱਤੇ
aiMDa te tAM jANA moDhe chArAM de utte
Because in the end, I’ll only be carried on four shoulders to my grave
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਥੱਲੇ ਰੇਂਜ ਕਾਲੀ ਰੂਹਾਂ ਵਾਈਟ ਸੁਣ ਲੈ
thalle reMja kAlI rUhAM vAITa suNa lai
Beneath me is a black Range, but my soul is pure white, listen
ਬਾਜ਼ ਨਾਲੋਂ ਤੇਜ਼ ਆਈਸਾਈਟ ਸੁਣ ਲੈ
bAja਼ nAloM teja਼ AIsAITa suNa lai
My eyesight is sharper than a hawk's, listen
ਦਿਲ ਤੇ ਜੋ ਮੂੰਹ ਤੇ ਆ ਚਾਲੀ ਕਿੱਲੇ ਖੂਹ ਤੇ ਆ
dila te jo mUMha te A chAlI kille khUha te A
What’s in my heart is on my tongue, and I own forty acres of land with a well
ਗੱਲਾਂ ਬਹੁਤ ਹੈਵੀ ਨੀਓਂ ਲਾਈਟ ਸੁਣ ਲੈ
gallAM bahuta haivI nIoM lAITa suNa lai
My words have heavy weight, don’t take them lightly, listen

ਕਰੀਏ ਤਾਂ ਦਿਲ ਤੋਂ ਸਪੋਰਟ ਕਰੀਏ
karIe tAM dila toM saporaTa karIe
If I support someone, I do it with all my heart
ਫ਼ਾਇਦਾ ਕੀ ਆ ਐਵੇਂ ਖਾਧੀ ਖ਼ਾਰਾਂ ਦੇ ਉੱਤੇ
pha਼AidA kI A aiveM khAdhI kha਼ArAM de utte
What’s the point of harbouring useless grudges?
ਫ਼ਾਇਦਾ ਕੀ ਆ ਐਵੇਂ ਖਾਧੀ ਖ਼ਾਰਾਂ ਦੇ ਉੱਤੇ
pha਼AidA kI A aiveM khAdhI kha਼ArAM de utte
What’s the point of harbouring useless grudges?
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਅੱਜ ਪਿੱਛੇ ਭੀੜ ਦਾ ਵੀ ਮਾਣ ਨਾ ਕੀਤਾ
ajja pichChe bhI.Da dA vI mANa nA kItA
I don’t let the size of the crowd behind me get to my head
ਐਂਡ ਤੇ ਤਾਂ ਜਾਣਾ ਮੋਢੇ ਚਾਰਾਂ ਦੇ ਉੱਤੇ
aiMDa te tAM jANA moDhe chArAM de utte
Because in the end, I’ll only be carried on four shoulders to my grave
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਸੂਰਜਾਂ ਨੂੰ ਗੋਲ ਦੇ ਕੇ ਚੰਦ ਗੋਰੀਏ
sUrajAM nUM gola de ke chaMda gorIe
I outshine the sun and give light like the moon, fair maiden
ਚੱਲਦੇ ਬਰੇਨ ਮੂੰਹ ਬੰਦ ਗੋਰੀਏ
challade barena mUMha baMda gorIe
My brain is always working while my mouth stays shut, [Goriye: fair-skinned woman]
ਸਾਡੇ ਬਾਰੇ ਨੈਗੇਟਿਵ ਬੋਲ ਬੋਲ ਕੇ
sADe bAre naigeTiva bola bola ke
By speaking negative words about me
ਹੇਟਰਾਂ ਦੇ ਪੂਰੇ ਪਿਆ ਗੰਦ ਗੋਰੀਏ
heTarAM de pUre piA gaMda gorIe
The haters have only ended up surrounding themselves with filth, [Goriye: fair-skinned woman]
ਹੇਟਰਾਂ ਦੇ ਪੂਰੇ ਪਿਆ ਗੰਦ ਗੋਰੀਏ
heTarAM de pUre piA gaMda gorIe
The haters have only ended up surrounding themselves with filth, [Goriye: fair-skinned woman]
ਸੂਰਜਾਂ ਨੂੰ ਗੋਲ ਦੇ ਕੇ ਚੰਦ ਗੋਰੀਏ
sUrajAM nUM gola de ke chaMda gorIe
I outshine the sun and give light like the moon, [Goriye: fair-skinned woman]
ਚੱਲਦੇ ਬਰੇਨ ਮੂੰਹ ਬੰਦ ਗੋਰੀਏ
challade barena mUMha baMda gorIe
My brain is always working while my mouth stays shut, [Goriye: fair-skinned woman]
ਸਾਡੇ ਬਾਰੇ ਨੈਗੇਟਿਵ ਬੋਲ ਬੋਲ ਕੇ
sADe bAre naigeTiva bola bola ke
By speaking negative words about me
ਹੇਟਰਾਂ ਦੇ ਪੂਰੇ ਪਿਆ ਗੰਦ ਗੋਰੀਏ
heTarAM de pUre piA gaMda gorIe
The haters have only ended up surrounding themselves with filth, [Goriye: fair-skinned woman]
ਚੰਗੇ ਮਾੜੇ ਕੰਮ ਮੇਰੇ ਮੂਹਰੇ ਖੜ੍ਹੇ ਜੋ
chaMge mA.De kaMma mere mUhare kha.Dhe jo
Whether through good times or bad, those who stood by me
ਮਾਣ ਮੈਨੂੰ ਮੇਰੇ ਉਨ੍ਹਾਂ ਯਾਰਾਂ ਦੇ ਉੱਤੇ
mANa mainUM mere unhAM yArAM de utte
I take immense pride in those [Yaar: close friends/brothers] of mine
ਮਾਣ ਮੈਨੂੰ ਮੇਰੇ ਉਨ੍ਹਾਂ ਯਾਰਾਂ ਦੇ ਉੱਤੇ
mANa mainUM mere unhAM yArAM de utte
I take immense pride in those [Yaar: close friends/brothers] of mine
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਅੱਜ ਪਿੱਛੇ ਭੀੜ ਦਾ ਵੀ ਮਾਣ ਨਾ ਕੀਤਾ
ajja pichChe bhI.Da dA vI mANa nA kItA
I don’t let the size of the crowd behind me get to my head
ਐਂਡ ਤੇ ਤਾਂ ਜਾਣਾ ਮੋਢੇ ਚਾਰਾਂ ਦੇ ਉੱਤੇ
aiMDa te tAM jANA moDhe chArAM de utte
Because in the end, I’ll only be carried on four shoulders to my grave
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਉੱਗਣ ਵਾਲੇ ਉੱਗ ਪੈਂਦੇ ਪਾੜ ਪੱਥਰ
uggaNa vAle ugga paiMde pA.Da patthara
Those who are meant to grow will even split through stone
ਟਲਦੀ ਸਿਉਂਕ ਨਾ ਕਦੇ ਮਾੜੀ ਲੱਕੜ
TaladI siuMka nA kade mA.DI lakka.Da
Termites can never be kept away from poor quality wood
ਕੱਦ ਨੂੰ ਦੇਖ ਜੱਟ ਕਰੀਦਾ ਨੀ ਬੱਕ ਨੂੰ
kadda nUM dekha jaTTa karIdA nI bakka nUM
The [Jatt: a member of the land-owning agricultural community] doesn't boast just looking at his height
ਭੁੱਲ ਕੇ ਵੀ ਟਕਰਿਓ ਐਡਾ ਵੀ ਨਹੀਂ ਟੱਕਰ
bhulla ke vI Takario aiDA vI nahIM Takkara
Don't even think of colliding with me, for I am a force to be reckoned with
ਦੁਨੀਆਂ ਨੂੰ ਭਾਵੇਂ ਜਿਹੜੀ ਪੈਸਾ ਆਫ਼ ਲੂਟ ਹੈ
dunIAM nUM bhAveM jiha.DI paisA Apha਼ lUTa hai
To the world, it might be about the loot and the money
ਨਾਲ ਖੜ੍ਹੇ ਸੁੱਖ ਦੇ ਯਾਰਾਂ ਨੂੰ ਸਲੂਟ ਹੈ
nAla kha.Dhe sukkha de yArAM nUM salUTa hai
But I salute my brothers who stood by me in times of peace
ਫੇਮ ਨਾਲ ਪੈਸੇ ਪਿੱਛੇ ਭੱਜਦਾ ਨੀ ਔਜਲਾ
phema nAla paise pichChe bhajjadA nI aujalA
[Aujla: Self-reference to the song's lyricist/artist Karan Aujla] doesn't chase fame or money
ਆਖ਼ਰ ਨੂੰ ਸਿਵਿਆਂ 'ਚ ਮੁੱਕ ਜਾਣਾ ਰੂਟ ਹੈ
Akha਼ra nUM siviAM 'cha mukka jANA rUTa hai
In the end, everyone's route finishes at the cremation grounds
ਆਖ਼ਰ ਨੂੰ ਸਿਵਿਆਂ 'ਚ ਮੁੱਕ ਜਾਣਾ ਰੂਟ ਹੈ
Akha਼ra nUM siviAM 'cha mukka jANA rUTa hai
In the end, everyone's route finishes at the cremation grounds
ਓਏ ਧਮਕੀ ਨੀ ਗੱਲ ਫੇਸ ਤੇ
oe dhamakI nI galla phesa te
This isn't a threat, I'm telling you to your face
ਨੋਟ ਸਿੱਟੇ ਜੱਟ ਘੋੜਿਆਂ ਦੀ ਰੇਸ ਤੇ
noTa siTTe jaTTa gho.DiAM dI resa te
This [Jatt: proud agriculturalist] gambles his notes on the horse races
ਘਰਾਲੇ ਦਾ ਕਰਨ ਚੁਣ ਚੁਣ ਲਿਖਦਾ
gharAle dA karana chuNa chuNa likhadA
Karan from Gharala [Self-reference to Karan Aujla's village] writes with careful precision
ਲੱਗੀ ਆ ਨਿਊਜ਼ ਕੱਲ੍ਹ ਇਸ ਬੇਸ ਤੇ
laggI A niUja਼ kallha isa besa te
And the news was out yesterday based on this very truth

ਬਾਜ਼ ਜਦੋਂ ਆਈ ਉੱਤੇ ਆ ਜਾਣ ਨੀ
bAja਼ jadoM AI utte A jANa nI
When the hawk decides to take flight
ਖ਼ਤਰਾ ਏ ਕਾਵਾਂ ਦੀਆਂ ਡਾਰਾਂ ਦੇ ਉੱਤੇ
kha਼tarA e kAvAM dIAM DArAM de utte
It's a moment of danger for the flocks of crows
ਖ਼ਤਰਾ ਏ ਕਾਵਾਂ ਦੀਆਂ ਡਾਰਾਂ ਦੇ ਉੱਤੇ
kha਼tarA e kAvAM dIAM DArAM de utte
It's a moment of danger for the flocks of crows
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers
ਅੱਜ ਪਿੱਛੇ ਭੀੜ ਦਾ ਵੀ ਮਾਣ ਨਾ ਕੀਤਾ
ajja pichChe bhI.Da dA vI mANa nA kItA
I don’t let the size of the crowd behind me get to my head
ਐਂਡ ਤੇ ਤਾਂ ਜਾਣਾ ਮੋਢੇ ਚਾਰਾਂ ਦੇ ਉੱਤੇ
aiMDa te tAM jANA moDhe chArAM de utte
Because in the end, I’ll only be carried on four shoulders to my grave
ਨਾਮ ਨਹੀਂ ਲਿਖਾਇਆ ਕਦੇ ਕਾਰਾਂ ਦੇ ਉੱਤੇ
nAma nahIM likhAiA kade kArAM de utte
I never bothered to write my name upon my cars
ਚਰਚੇ ਨੇ ਕਿਉਂਕਿ ਅਖ਼ਬਾਰਾਂ ਦੇ ਉੱਤੇ
charache ne kiuMki akha਼bArAM de utte
Because my deeds are already making headlines in the newspapers

Share

More by Jassie Gill

View all songs →