Vich Pardesan
by Jassie Gill
ਮਾਹੀ ਕਰ ਗਿਆ ਵਾਅਦਾ ਆਵਣ ਦਾ
mAhI kara giA vAadA AvaNa dA
My beloved made a solemn promise to return
ਨਾ ਆਪ ਆਇਆ ਨਾ ਪੈਗ਼ਾਮ ਆਇਆ
nA Apa AiA nA paiga਼Ama AiA
Neither has he come himself, nor has a message arrived
ਐਸਾ ਰੋਗ ਲੱਗਾ ਸਾਡੀ ਜਿੰਦੜੀ ਨੂੰ
aisA roga laggA sADI jiMda.DI nUM
Such an ailment has latched onto my soul
ਨਾ ਮੌਤ ਆਈ ਨਾ ਆਰਾਮ ਆਇਆ
nA mauta AI nA ArAma AiA
That neither death comes, nor does any peace arrive
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You went away and settled in foreign lands
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You went away and settled in foreign lands
ਕਿਉਂ ਲਾਈਆਂ ਇਸ਼ਕ ਨੂੰ ਲੀਕਾਂ
kiuM lAIAM isa਼ka nUM lIkAM
Why have you brought this stain upon our love?
ਵੇ ਚੰਨ ਮਾਹੀਆ ਆ ਜਾ
ve chaMna mAhIA A jA
O my moon-like beloved, please return
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵੇ ਚੰਨ ਮਾਹੀਆ ਆ ਜਾ
ve chaMna mAhIA A jA
O my moon-like beloved, please return
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You went away and settled in foreign lands
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You went away and settled in foreign lands
ਬੈਠ ਕੇ ਬਨੇਰੇ ਜਦੋਂ ਕਾਂ ਕੁਰਲਾਉਂਦਾ ਏ
baiTha ke banere jadoM kAM kuralAuMdA e
Whenever the crow cries out from the terrace ledge [Crow: in Punjabi folklore, a cawing crow signifies the arrival of a guest]
ਬੈਠ ਕੇ ਬਨੇਰੇ ਜਦੋਂ ਕਾਂ ਕੁਰਲਾਉਂਦਾ ਏ
baiTha ke banere jadoM kAM kuralAuMdA e
Whenever the crow cries out from the terrace ledge
ਜਾਣੋ ਜਾਣੀ ਉਹ ਮੇਰੇ ਦਿਲ ਨੂੰ ਰਵਾਉਂਦਾ ਏ
jANo jANI uha mere dila nUM ravAuMdA e
Deliberately and knowingly, it makes my heart weep
ਜਾਣੋ ਜਾਣੀ ਉਹ ਮੇਰੇ ਦਿਲ ਨੂੰ ਰਵਾਉਂਦਾ ਏ
jANo jANI uha mere dila nUM ravAuMdA e
Deliberately and knowingly, it makes my heart weep
ਮੈਨੂੰ ਚੈਨ ਨਾ ਆਵੇ ਜਿੰਦ ਵੱਢ-ਵੱਢ ਖਾਵੇ
mainUM chaina nA Ave jiMda vaDDha-vaDDha khAve
I find no tranquility; my soul is gnawing away at me
ਮੈਨੂੰ ਚੈਨ ਨਾ ਆਵੇ ਜਿੰਦ ਵੱਢ-ਵੱਢ ਖਾਵੇ
mainUM chaina nA Ave jiMda vaDDha-vaDDha khAve
I find no tranquility; my soul is gnawing away at me
ਬੋਲ ਮਾਰੇ ਮੈਨੂੰ ਮੇਰਿਆਂ ਸ਼ਰੀਕਾਂ
bola mAre mainUM meriAM sa਼rIkAM
Now my rivals strike me with their piercing words [Sharik: traditionally refers to agnatic rivals or kin, here used for those who mock her loneliness]
ਵੇ ਚੰਨ ਮਾਹੀਆ ਆ ਜਾ
ve chaMna mAhIA A jA
O my moon-like beloved, please return
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵੇ ਚੰਨ ਮਾਹੀਆ ਆ ਜਾ
ve chaMna mAhIA A jA
O my moon-like beloved, please return
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵੇ ਚੰਨ ਮਾਹੀਆ ਆ ਜਾ
ve chaMna mAhIA A jA
O my moon-like beloved, please return
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
For I am desperately waiting for you
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You went away and settled in foreign lands