Vich Pardesan (From "Crossblade Season 1: Episode 3")

by Jassie Gillft Gurnazar

ਮਾਹੀ ਕਰ ਗਿਆ ਵਾਅਦਾ ਆਵਣ ਦਾ
mAhI kara giA vAadA AvaNa dA
My beloved made a solemn promise to return
ਨਾ ਆਪ ਆਇਆ ਨਾ ਪੈਗ਼ਾਮ ਆਇਆ
nA Apa AiA nA paiga਼Ama AiA
Yet neither did he come, nor did a message arrive
ਐਸਾ ਰੋਗ ਲੱਗਾ ਸਾਡੀ ਜਿੰਦੜੀ ਨੂੰ
aisA roga laggA sADI jiMda.DI nUM
Such a terminal ailment has afflicted my life
ਨਾ ਮੌਤ ਆਈ ਨਾ ਆਰਾਮ ਆਇਆ
nA mauta AI nA ArAma AiA
That neither death comes, nor does any relief
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You have gone and settled in foreign lands
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You have gone and settled in foreign lands
ਕਿਉਂ ਲਾਈਆਂ ਇਸ਼ਕ ਨੂੰ ਲੀਕਾਂ
kiuM lAIAM isa਼ka nUM lIkAM
Why have you brought such a stain upon our love?
ਵੇ ਚੰਨ ਮਾਹੀਆ ਆਜਾ ਵੇ ਸਾਨੂੰ ਤੇਰੀਆਂ ਉਡੀਕਾਂ
ve chaMna mAhIA AjA ve sAnUM terIAM uDIkAM
O my moon-like beloved, come back, for I am waiting for you
ਵੇ ਚੰਨ ਮਾਹੀਆ ਆਜਾ ਵੇ ਸਾਨੂੰ ਤੇਰੀਆਂ ਉਡੀਕਾਂ
ve chaMna mAhIA AjA ve sAnUM terIAM uDIkAM
O my moon-like beloved, come back, for I am waiting for you
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You have gone and settled in foreign lands
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You have gone and settled in foreign lands
ਬੈਠ ਕੇ ਬੰਨੇ 'ਤੇ ਜਦੋਂ ਕਾਂ ਕੁਰਲਾਉਂਦਾ ਏ
baiTha ke baMne 'te jadoM kAM kuralAuMdA e
When a crow caws while perched upon the wall [Cawing crow: a traditional folk omen signifying the arrival of a guest]
ਜਾਣੋ-ਜਾਣੀ ਉਹ ਮੇਰੇ ਦਿਲ ਨੂੰ ਰਵਾਉਂਦਾ ਏ
jANo-jANI uha mere dila nUM ravAuMdA e
It feels as though it intentionally makes my heart weep
ਬੈਠ ਕੇ ਬੰਨੇ 'ਤੇ ਜਦੋਂ ਕਾਂ ਕੁਰਲਾਉਂਦਾ ਏ
baiTha ke baMne 'te jadoM kAM kuralAuMdA e
When a crow caws while perched upon the wall
ਜਾਣੋ-ਜਾਣੀ ਉਹ ਮੇਰੇ ਦਿਲ ਨੂੰ ਰਵਾਉਂਦਾ ਏ
jANo-jANI uha mere dila nUM ravAuMdA e
It feels as though it intentionally makes my heart weep
ਮੈਨੂੰ ਚੈਨ ਨਾ ਆਵੇ ਜਿੰਦ ਵੱਢ-ਵੱਢ ਖਾਵੇ
mainUM chaina nA Ave jiMda vaDDha-vaDDha khAve
I find no peace, this longing bites at my very soul
ਮੈਨੂੰ ਚੈਨ ਨਾ ਆਵੇ ਜਿੰਦ ਵੱਢ-ਵੱਢ ਖਾਵੇ
mainUM chaina nA Ave jiMda vaDDha-vaDDha khAve
I find no peace, this longing bites at my very soul
ਬੋਲ ਮਾਰੇ ਮੈਨੂੰ ਮੇਰਿਆਂ ਸ਼ਰੀਕਾਂ
bola mAre mainUM meriAM sa਼rIkAM
I am pierced by the taunts of my rivals [Sharik: traditionally agnatic rivals or jealous relatives who mock one's misfortune]
ਵੇ ਚੰਨ ਮਾਹੀਆ ਆਜਾ ਵੇ ਸਾਨੂੰ ਤੇਰੀਆਂ ਉਡੀਕਾਂ
ve chaMna mAhIA AjA ve sAnUM terIAM uDIkAM
O my moon-like beloved, come back, for I am waiting for you
ਵੇ ਚੰਨ ਮਾਹੀਆ ਆਜਾ ਵੇ ਸਾਨੂੰ ਤੇਰੀਆਂ ਉਡੀਕਾਂ
ve chaMna mAhIA AjA ve sAnUM terIAM uDIkAM
O my moon-like beloved, come back, for I am waiting for you
ਵੇ ਚੰਨ ਮਾਹੀਆ ਆਜਾ ਵੇ ਸਾਨੂੰ ਤੇਰੀਆਂ ਉਡੀਕਾਂ
ve chaMna mAhIA AjA ve sAnUM terIAM uDIkAM
O my moon-like beloved, come back, for I am waiting for you
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
Oh, I am waiting for you
ਵੇ ਸਾਨੂੰ ਤੇਰੀਆਂ ਉਡੀਕਾਂ
ve sAnUM terIAM uDIkAM
Oh, I am waiting for you
ਵਿਚ ਪਰਦੇਸਾਂ ਬਹਿ ਗਿਓਂ ਜਾ ਕੇ
vicha paradesAM bahi gioM jA ke
You have gone and settled in foreign lands

Share

More by Jassie Gill

View all songs →