Vigre Sharaabi
by Jassie Gill
ਪਹਿਲਾਂ ਲੁਕ-ਲੁਕ ਪੀਤੀ ਫੇਰ ਆਮ ਹੋ ਗਏ ਯਾਰੋ
pahilAM luka-luka pItI phera Ama ho gae yAro
At first I drank in secret, then it became a common sight, oh `[Yaar: close friends/brothers; carries significant cultural weight regarding loyalty]`
ਦਿਨੋ-ਦਿਨ ਦਾਰੂ ਦੇ ਗ਼ੁਲਾਮ ਹੋ ਗਏ ਯਾਰੋ
dino-dina dArU de ga਼ulAma ho gae yAro
Day by day, I became a slave to the liquor, oh friends
ਪਹਿਲਾਂ ਲੁਕ-ਲੁਕ ਪੀਤੀ ਫੇਰ ਆਮ ਹੋ ਗਏ ਯਾਰੋ
pahilAM luka-luka pItI phera Ama ho gae yAro
At first I drank in secret, then it became a common sight, oh friends
ਦਿਨੋ-ਦਿਨ ਦਾਰੂ ਦੇ ਗ਼ੁਲਾਮ ਹੋ ਗਏ ਯਾਰੋ
dino-dina dArU de ga਼ulAma ho gae yAro
Day by day, I became a slave to the liquor, oh friends
ਰੋਕਿਆ ਕਿਸੇ ਨੇ ਮੈਨੂੰ ਟੋਕਿਆ ਕਿਸੇ ਨੇ ਲਾਡਲਾ ਸੀ ਵੱਡੀ ਭਾਬੀ ਦਾ
rokiA kise ne mainUM TokiA kise ne lADalA sI vaDDI bhAbI dA
No one stopped me, no one checked my path, I was the darling of my elder `[Bhabi: elder brother's wife, traditionally a maternal and indulgent figure]`
ਹਾ... ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
hA... tAMhIoM tAM khi਼tAba dittA mainUM yArAM dosatAM ne viga.De sa਼rAbI dA
Ha... that is why my circle of friends gave me the title of a spoiled drunkard
ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
tAMhIoM tAM khi਼tAba dittA mainUM yArAM dosatAM ne viga.De sa਼rAbI dA
That is why my circle of friends gave me the title of a spoiled drunkard
ਜਾ ਕੇ ਵਿਆਹ ਸ਼ਾਦੀਆਂ ਦੇ ਵਿਚ ਟਿਕਦੇ ਨਾ ਪੈਰ
jA ke viAha sa਼AdIAM de vicha Tikade nA paira
When I go to weddings and celebrations, my feet just won't stay still
ਪੀ ਕੇ ਛੇੜਖ਼ਾਨੀ ਹੋ ਜੇ ਬਹਿ ਜਾਂਦਾ ਵੈਰ
pI ke Che.Dakha਼AnI ho je bahi jAMdA vaira
After a drink, some mischief starts and a feud takes root

ਉਦੋਂ ਲਹਿ ਜਾਂਦੀ ਸੰਗ ਜਦੋਂ ਚੜ੍ਹੀ ਜਾਂਦਾ ਰੰਗ ਸਿਰ ਬੋਤਲ ਗੁਲਾਬੀ ਦਾ
udoM lahi jAMdI saMga jadoM cha.DhI jAMdA raMga sira botala gulAbI dA
The shyness vanishes as the intoxicating color rises, fueled by the pink-labeled bottle
ਹਾ... ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
hA... tAMhIoM tAM khi਼tAba dittA mainUM yArAM dosatAM ne viga.De sa਼rAbI dA
Ha... that is why my circle of friends gave me the title of a spoiled drunkard
ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
tAMhIoM tAM khi਼tAba dittA mainUM yArAM dosatAM ne viga.De sa਼rAbI dA
That is why my circle of friends gave me the title of a spoiled drunkard
ਚੋਟੀ ਦੇ ਸ਼ਰਾਬੀਆਂ ‘ਚ ਮਿੱਤਰਾਂ ਦਾ ਨਾਂ ਬਈ
choTI de sa਼rAbIAM ‘cha mittarAM dA nAM baI
Among the top-tier drinkers, `[Mitran: yours truly/this friend]` has a name
ਅੜੇ ਜੇ ਕੋਈ ਮੂਹਰੇ ਦੇਈਏ ਕੰਨਾਂ ਉੱਤੇ ਲਾ ਬਈ
a.De je koI mUhare deIe kaMnAM utte lA baI
If someone stands in my way, I'll deliver a stinging slap across their ears
ਚੋਟੀ ਦੇ ਸ਼ਰਾਬੀਆਂ ‘ਚ ਮਿੱਤਰਾਂ ਦਾ ਨਾਂ ਬਈ
choTI de sa਼rAbIAM ‘cha mittarAM dA nAM baI
Among the top-tier drinkers, this friend has a name
ਅੜੇ ਜੇ ਕੋਈ ਮੂਹਰੇ ਦੇਈਏ ਕੰਨਾਂ ਉੱਤੇ ਲਾ ਬਈ
a.De je koI mUhare deIe kaMnAM utte lA baI
If someone stands in my way, I'll deliver a stinging slap across their ears
ਮੇਰੇ ਨਾਲ ਪੰਗਾ ਲਾ ਲਈ ਉਸੇ ਵੇਲੇ ਦਿਆਂ ਫਾੜੀ ਬਈ ਮੈਂ ਟੀਚਰ ਪੰਜਾਬੀ ਦਾ
mere nAla paMgA lA laI use vele diAM phA.DI baI maiM TIchara paMjAbI dA
Mess with me and I'll tear you apart instantly; I am a `[Punjabi Teacher: here used as a metaphor for someone who gives a "lesson" or "discipline"]`
ਹਾ... ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
hA... tAMhIoM tAM khi਼tAba dittA mainUM yArAM dosatAM ne viga.De sa਼rAbI dA
Ha... that is why my circle of friends gave me the title of a spoiled drunkard
ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
tAMhIoM tAM khi਼tAba dittA mainUM yArAM dosatAM ne viga.De sa਼rAbI dA
That is why my circle of friends gave me the title of a spoiled drunkard
ਸੋਫ਼ੀ ਹੋਈਏ ਗੱਲ ਕਰ ਹੋਵੇ ਕਿਸੇ ਨਾਲ ਨਾ
sopha਼I hoIe galla kara hove kise nAla nA
When I'm sober, I can't even strike up a conversation with anyone
ਪੀਤੀ ਹੋਵੇ ਡਰਦੇ ਨੇ ਲੋਕੀ ਕੱਢੀ ਗਾਲ੍ਹ ਨਾਲ
pItI hove Darade ne lokI kaDDhI gAlha nAla
When I've been drinking, people fear even the slightest curse I might hurl

ਥੋੜ੍ਹਾ ਛਕ ਲਈਏ ਮਾਲ ਫੇਰ ਰਹਿੰਦਾ ਏ ਖ਼ਿਆਲ ਯਾਰੋ ਹਾਜ਼ਰ ਜਵਾਬੀ ਦਾ
tho.DhA Chaka laIe mAla phera rahiMdA e kha਼iAla yAro hAja਼ra javAbI dA
Once I consume a little "stuff," then I maintain a sharp, witty wit, oh friends
ਹਾ... ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
hA... tAMhIoM tAM khi਼tAba dittA mainUM yArAM dosatAM ne viga.De sa਼rAbI dA
Ha... that is why my circle of friends gave me the title of a spoiled drunkard
ਤਾਂਹੀਓਂ ਤਾਂ ਖਿ਼ਤਾਬ ਦਿੱਤਾ ਮੈਨੂੰ ਯਾਰਾਂ ਦੋਸਤਾਂ ਨੇ ਵਿਗੜੇ ਸ਼ਰਾਬੀ ਦਾ
tAMhIoM tAM khi਼tAba dittA mainUM yArAM dosatAM ne viga.De sa਼rAbI dA
That is why my circle of friends gave me the title of a spoiled drunkard
ਲਾਡੀ ਪੱਟੀ ਹੁਣ ਗੱਡੀ ਘਰ ਦੀ ਵੀ ਲਾਈ ਦੀ
lADI paTTI huNa gaDDI ghara dI vI lAI dI
`[Laddi Patti: self-reference to the song's lyricist]`, now even the family car is used for this habit
ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਈ ਦੀ
ikko sAha de vicha pUrI botala mukAI dI
I finish off an entire bottle in just one single breath
ਲਾਡੀ ਪੱਟੀ ਹੁਣ ਗੱਡੀ ਘਰ ਦੀ ਵੀ ਲਾਈ ਦੀ
lADI paTTI huNa gaDDI ghara dI vI lAI dI
Laddi Patti, now even the family car is used for this habit
ਇੱਕੋ ਸਾਹ ਦੇ ਵਿਚ ਪੂਰੀ ਬੋਤਲ ਮੁਕਾਈ ਦੀ
ikko sAha de vicha pUrI botala mukAI dI
I finish off an entire bottle in just one single breath
ਤਾਂਹੀਓਂ ਛਿੜਕੀਦਾ ਸੈਂਟ ਨਾ ਹੋਵੇ ਜੱਜਮੈਂਟ ਪਤਾ ਲੱਗੇ ਨਾ ਖ਼ਰਾਬੀ ਦਾ
tAMhIoM Chi.DakIdA saiMTa nA hove jajjamaiMTa patA lagge nA kha਼rAbI dA
That’s why I spray on scent, so no one can make a judgment or detect my vice