Yaar Jatt De

by Jassie Gill

ਅਸੀਂ ਮਿਹਨਤਾਂ ਨਾਲ ਕੀਤੀਆਂ ਤਰੱਕੀਆਂ
asIM mihanatAM nAla kItIAM tarakkIAM
We have achieved our progress through sheer hard work
ਪੱਕੇ ਰੰਗਾਂ ਵਾਂਗੂੰ ਯਾਰੀਆਂ ਵੀ ਪੱਕੀਆਂ
pakke raMgAM vAMgUM yArIAM vI pakkIAM
Like permanent dyes, our [Yaar: close friends/brothers; carries significant cultural weight regarding loyalty] are also steadfast

ਗੱਲ ਵੱਢਦੇ ਨੀ ਆਪ ਤੋਂ ਜੇ ਵੱਡੇ ਦੀ
galla vaDDhade nI Apa toM je vaDDe dI
We don't cut off the words of those older than us
ਐਨਾ ਸੋਚੀਂ ਵੈਰੀ ਵੱਟਣਾ ਨਹੀਂ ਜਾਣਦੇ
ainA sochIM vairI vaTTaNA nahIM jANade
Don't think, oh enemy, that we don't know how to settle a score
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt: a member of the land-owning agricultural community known for pride and lifestyle] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ
gallAM tIAM de nI dhIAM de nI
They don't know how to dance to the tunes of [Teeyan: a traditional Punjabi cultural festival celebrated by women]
ਗੱਲਾਂ ਤੀਆਂ ਦੇ ਨੀ
gallAM tIAM de nI
They don't know how to dance to the tunes of [Teeyan]
ਨੱਚਣਾ ਨਹੀਂ ਜਾਣਦੇ
nachchaNA nahIM jANade
They don't know how to dance
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities

ਬਹੁਤੇ ਜੀਅ ਨੇ ਲੇਖ ਜੱਟ ਦੇ
bahute jIa ne lekha jaTTa de
The fate of a [Jatt] is written with many lives
ਗੱਪਾਂ ਮਾਰ ਕੇ ਭਰੋਟਾ ਨਹੀਓਂ ਵੱਟਦੇ
gappAM mAra ke bharoTA nahIoM vaTTade
We don't gather a bundle of success by telling tall tales

ਘੱਟ ਬੋਲਦੇ ਆਂ ਗੱਲਾਂ ਵਿੱਚ ਭਾਰ ਨੇ
ghaTTa bolade AM gallAM vichcha bhAra ne
We speak little, but our words carry heavy weight
ਲਾਗਤਾਂ ਮੈਂ ਯਾਰਾਂ ਦੀ ਲਈ ਸੱਟ 'ਤੇ
lAgatAM maiM yArAM dI laI saTTa 'te
I have endured the costs of friendship on my own wounds
ਬੰਦਾ ਜੋੜਦੇ ਨੀ ਜਾਤਾਂ ਦੇ ਆਧਾਰ ‘ਤੇ
baMdA jo.Dade nI jAtAM de AdhAra ‘te
We don't bring people together based on their caste
ਬੰਦਾ ਜੋੜਦੇ ਨੀ ਜਾਤਾਂ ਦੇ ਆਧਾਰ ‘ਤੇ
baMdA jo.Dade nI jAtAM de AdhAra ‘te
We don't bring people together based on their caste
ਕੰਮ ਨਿਕਲੇ ਤੋਂ ਛੱਡਣਾ ਨਹੀਂ ਜਾਣਦੇ
kaMma nikale toM ChaDDaNA nahIM jANade
We don't know how to abandon someone once our work is done
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਹੋ ਕਦੇ ਕੀਤਾ ਨੀ ਦਿਖਾਵਾ ਪੈਸੇ ਟਕੇ ਦਾ
ho kade kItA nI dikhAvA paise Take dA
We have never made a show of our wealth or money
ਦਾਈਆਂ ਕੋਲੋਂ ਨੀ ਜੁਆਨਾ ਢਿੱਡ ਲੁਕਦਾ
dAIAM koloM nI juAnA DhiDDa lukadA
O youth, a belly cannot be hidden from the midwives
ਕਦੇ ਕੀਤਾ ਨੀ ਦਿਖਾਵਾ ਪੈਸੇ ਟਕੇ ਦਾ
kade kItA nI dikhAvA paise Take dA
We have never made a show of our wealth or money
ਦਾਈਆਂ ਕੋਲੋਂ ਨੀ ਜੁਆਨਾ ਢਿੱਡ ਲੁਕਦਾ
dAIAM koloM nI juAnA DhiDDa lukadA
O youth, a belly cannot be hidden from the midwives
ਸਾਨੂੰ ਮਾਫ਼ ਨੀ ਬਹੁਤੀਆਂ ਚਲਾਕੀਆਂ
sAnUM mApha਼ nI bahutIAM chalAkIAM
We have no forgiveness for too much cunningness
ਜਿਹਨੂੰ ਰੱਬ ਨੇ ਰਿਝਾਇਆ ਕਿੱਥੋਂ ਮੁੱਕਦਾ
jihanUM rabba ne rijhAiA kitthoM mukkadA
The one whom God has blessed, how can he ever run out?
ਹੋ ਕੇ ਪਹਿਲੀ ਕਿੱਲੀ ਜਸ਼ਨ ਮਨਾਉਂਦੇ ਆਂ
ho ke pahilI killI jasa਼na manAuMde AM
We celebrate even at the very first milestone
ਹੋ ਕੇ ਪਹਿਲੀ ਕਿੱਲੀ ਜਸ਼ਨ ਮਨਾਉਂਦੇ ਆਂ
ho ke pahilI killI jasa਼na manAuMde AM
We celebrate even at the very first milestone
ਬਾਜ਼ੀ ਪਲਟੀ ਤੋਂ ਭੱਜਣਾ ਨਹੀਂ ਜਾਣਦੇ
bAja਼I palaTI toM bhajjaNA nahIM jANade
We don't know how to run away when the tables turn
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਹੋ ਗੁੱਸਾ ਕਿਸੇ ਦਾ ਕਿਸੇ ‘ਤੇ ਨਹੀਓਂ ਤਾਰਦੇ
ho gussA kise dA kise ‘te nahIoM tArade
We never vent one person's anger on another
ਬੰਦੇ ਜ਼ਿੰਦਾ ਦਿਲ ਹੌਸਲਾ ਨਹੀਂ ਹਾਰਦੇ
baMde ja਼iMdA dila hausalA nahIM hArade
We are high-spirited people who never lose heart

ਦੂਰ ਰੱਖਦੇ ਆਂ ਮੱਖੀਆਂ ਤੇ ਚੇਪੀਆਂ
dUra rakkhade AM makkhIAM te chepIAM
We keep the sycophants and the clingy ones at a distance
ਬਾਠਾਂ ਵਾਲੇ ਵਾਂਗੂੰ ਪਾਪ ਨੀ ਸਹਾਰਦੇ
bAThAM vAle vAMgUM pApa nI sahArade
Like the one from Bath [Self-reference to the song's lyricist Narinder Batth], we don't tolerate sin
ਸਾਨੂੰ ਖ਼ਾਮੀਆਂ ਵੀ ਨੋਟ ਨੇ ਨਰਿੰਦਰਾ
sAnUM kha਼AmIAM vI noTa ne nariMdarA
Narindra, we are well aware of our own flaws too
ਸਾਨੂੰ ਖ਼ਾਮੀਆਂ ਵੀ ਨੋਟ ਨੇ ਨਰਿੰਦਰਾ
sAnUM kha਼AmIAM vI noTa ne nariMdarA
Narindra [Self-reference to the song's lyricist Narinder Batth], we are well aware of our own flaws too
ਸੁਣ ਸਿਫ਼ਤਾਂ ਨੂੰ ਹੁੱਬਣਾ ਨਹੀਂ ਜਾਣਦੇ
suNa sipha਼tAM nUM hubbaNA nahIM jANade
We don't know how to get puffed up with pride upon hearing praise
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਯਾਰ ਔਖੇ ਵੇਲੇ ਖੜ੍ਹਦੇ ਨੇ ਜੱਟ ਦੇ
yAra aukhe vele kha.Dhade ne jaTTa de
The [Yaar: close friends/brothers] stand by this [Jatt] in tough times
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ ਨੱਚਣਾ ਨਹੀਂ ਜਾਣਦੇ
gallAM tIAM de nI dhIAM de nI nachchaNA nahIM jANade
They don't know how to dance to the tunes of women or [Teeyan] festivities
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ
gallAM tIAM de nI dhIAM de nI
The talks of festivals and women
ਗੱਲਾਂ ਤੀਆਂ ਦੇ ਨੀ ਧੀਆਂ ਦੇ ਨੀ
gallAM tIAM de nI dhIAM de nI
The talks of festivals and women

Share

More by Jassie Gill

View all songs →