Akhaada
by Jaswinder Brarft Prabh Bains
ਮਗਰਮੱਛ ਦੇ ਹੰਝੂ ਨਕਲੀ ਯਾਰ ਵਹਾਉਂਦੇ ਨੇ ਮਗਰਮੱਛ ਦੇ ਹੰਝੂ ਨਕਲੀ ਯਾਰ ਵਹਾਉਂਦੇ ਨੇ ਉਏ ਦਾਅ ਲੱਗੇ ਤੋਂ ਬੁੱਕਲ ਦੇ ਸੱਪ ਡੰਗ ਚਲਾਉਂਦੇ ਨੇ ਦੀਨ ਧਰਮ ਤੋਂ ਬਾਹਲੇ ਦਾ ਇਤਬਾਰ ਨਹੀਂ ਹੁੰਦਾ ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ ਮਾੜੇ ਬੰਦੇ ਕੋਲ ਸ਼ੋਭਦਾ ਨਹੀਂ ਅਸਲਾ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਮਾੜੇ ਬੰਦੇ ਕੋਲ ਸ਼ੋਭਦਾ ਨਹੀਂ ਅਸਲਾ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਵੈਰੀ ਵੀ ਹੋਵੇ ਤਾਂ ਹੋਵੇ ਪੱਕਾ ਹਿੰਡ ਦਾ ਵੈਰੀ ਵੀ ਹੋਵੇ ਤਾਂ ਹੋਵੇ ਪੱਕਾ ਹਿੰਡ ਦਾ ਵੱਢਦਾ ਜੋ ਜੜ੍ਹਾਂ ਕਰ ਨਾ ਤਿਆਰ ਨੂੰ ਮਾੜੇ ਬੰਦੇ ਕੋਲ ਸ਼ੋਭਦਾ ਨਹੀਂ ਅਸਲਾ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਹੋਏ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਸੂਲਾਂ ਵਾਂਗੂੰ ਚੁੱਭਦੀਆਂ ਗੱਲਾਂ ਕੋਰੀਆਂ ਗੁਰੂ ਘਰ ਜਾ ਕੇ ਪਾਈਏ ਨਾ ਸਟੋਰੀਆਂ ਕੁਰਸੀ ਤੇ ਬਹਿ ਕੇ ਪੈਰ ਨੀ ਹਲਾਈਦੇ ਲੱਸੀ ਤੇ ਲੜਾਈ ਬਹੁਤੇ ਨੀ ਵਧਾਈਦੇ ਟੁੱਟਦੇ ਸਟੈਂਡ ਜਦੋਂ ਆਉਂਦੇ ਸੱਤ ਬੈਂਡ ਯਾਰੀ ਫਿਰ ਜਾਂਦੀ ਆਸ਼ਕੀ ਦੀ ਵੇਲ ਤੇ ਮਾਪੇ ਚੁਣਦੀ ਮਸ਼ੂਕ ਤਣੀ ਮੱਥੇ ਤੇ ਬੰਦੂਕ ਮੰਨੇ ਗੱਲ ਨਾ ਜੇ ਹੈੱਡ ਤੇ ਟੇਲ ਤੇ ਕੱਚੇ ਘੜਿਆਂ ਤੇ ਤਰ ਜਾਣ ਸੋਹਣੀਆਂ ਡੋਬ ਜੇ ਲਿਮਟ ਚੱਕੀ ਜ਼ਿਮੀਂਦਾਰ ਨੂੰ ਮਾੜੇ ਬੰਦੇ ਕੋਲ ਸ਼ੋਭਦਾ ਨਹੀਂ ਅਸਲਾ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਹੋਏ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਆਖਣਗੇ ਮਾੜੀ ਇਹਦੀ ਮਾਨਸਿਕਤਾ ਉੱਠਣਗੇ ਸਵਾਲ ਜੇ ਮੈਂ ਸੱਚ ਲਿਖਤਾ ਪਿੰਜਰੇ 'ਚ ਰਹਿਣ ਕਿੱਥੇ ਸ਼ੇਰ ਜੰਗਲੀ ਭਰਦਾ ਗਵਾਹੀ ਦੇਖ ਪਿੰਡ ਮੰਗਲੀ ਨਾ ਕਰੇ ਗੱਲਾਂ ਗੋਲ ਲਿਖੇ ਖਾਰਾਂ ਜਿਹੇ ਬੋਲ ਬਾਈ ਕੂ ਹੰਢਾਏ ਅਜੇ ਸ਼ੋਰ ਨੇ ਬਹਿਸ ਲੇਖਾਂ ਨਾਲ ਜੁੱਸ ਜਿਵੇਂ ਭੂਰੀਆਂ ਦਾ ਦੁੱਧ ਸਭੇ ਲਿਖਦਾ ਜੀ ਜਾਵਾਂ ਹੀ ਪਿਆਰ ਨੇ ਅੱਖਰਾਂ ਨਾਲ ਸਾਂਝ ਗੀਤਕਾਰ ਪਾਲਦਾ ਤਾਰੀ ਹੀ ਖ਼ੁਰਾਕ ਹੁੰਦੀ ਕਲਾਕਾਰ ਨੂੰ ਮਾੜੇ ਬੰਦੇ ਕੋਲ ਸ਼ੋਭਦਾ ਨਹੀਂ ਅਸਲਾ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ ਹੋਏ ਮਾਰਦੀ ਸ਼ੌਕੀਨੀ ਐ ਕਬੀਲਦਾਰ ਨੂੰ
magaramachCha de haMjhU nakalI yAra vahAuMde ne magaramachCha de haMjhU nakalI yAra vahAuMde ne ue dAa lagge toM bukkala de sappa DaMga chalAuMde ne dIna dharama toM bAhale dA itabAra nahIM huMdA namaka harAmI baMde dA koI yAra nahIM huMdA mA.De baMde kola sa਼obhadA nahIM asalA mAradI sa਼aukInI ai kabIladAra nUM mA.De baMde kola sa਼obhadA nahIM asalA mAradI sa਼aukInI ai kabIladAra nUM vairI vI hove tAM hove pakkA hiMDa dA vairI vI hove tAM hove pakkA hiMDa dA vaDDhadA jo ja.DhAM kara nA tiAra nUM mA.De baMde kola sa਼obhadA nahIM asalA mAradI sa਼aukInI ai kabIladAra nUM hoe mAradI sa਼aukInI ai kabIladAra nUM sUlAM vAMgUM chubbhadIAM gallAM korIAM gurU ghara jA ke pAIe nA saTorIAM kurasI te bahi ke paira nI halAIde lassI te la.DAI bahute nI vadhAIde TuTTade saTaiMDa jadoM AuMde satta baiMDa yArI phira jAMdI Asa਼kI dI vela te mApe chuNadI masa਼Uka taNI matthe te baMdUka maMne galla nA je haiDDa te Tela te kachche gha.DiAM te tara jANa sohaNIAM Doba je limaTa chakkI ja਼imIMdAra nUM mA.De baMde kola sa਼obhadA nahIM asalA mAradI sa਼aukInI ai kabIladAra nUM hoe mAradI sa਼aukInI ai kabIladAra nUM AkhaNage mA.DI ihadI mAnasikatA uTThaNage savAla je maiM sachcha likhatA piMjare 'cha rahiNa kitthe sa਼era jaMgalI bharadA gavAhI dekha piMDa maMgalI nA kare gallAM gola likhe khArAM jihe bola bAI kU haMDhAe aje sa਼ora ne bahisa lekhAM nAla jussa jiveM bhUrIAM dA duddha sabhe likhadA jI jAvAM hI piAra ne akkharAM nAla sAMjha gItakAra pAladA tArI hI kha਼urAka huMdI kalAkAra nUM mA.De baMde kola sa਼obhadA nahIM asalA mAradI sa਼aukInI ai kabIladAra nUM hoe mAradI sa਼aukInI ai kabIladAra nUM
False friends shed crocodile tears, just for show
False friends shed crocodile tears, just for show
O, given the chance, these snakes in your bosom strike with their fangs
One who lacks faith and righteousness cannot be trusted
A person who betrays their salt has no true `[Yaar: close friends/brothers; carries significant cultural weight regarding loyalty]`
A weapon does not grace a man of weak character
Flashy vanity ruins a responsible `[Kabeeldar: a person managing a household and family responsibilities]`
A weapon does not grace a man of weak character
Flashy vanity ruins a responsible `[Kabeeldar: a person managing a household and family responsibilities]`
If one must have an enemy, let them be firm in their resolve
If one must have an enemy, let them be firm in their resolve
Do not nurture a companion who strikes at your very roots
A weapon does not grace a man of weak character
Flashy vanity ruins a responsible `[Kabeeldar: a person managing a household and family responsibilities]`
Yes, flashy vanity ruins a responsible `[Kabeeldar: a person managing a household and family responsibilities]`
Blunt, honest words prick just like thorns
One shouldn't post social media stories when visiting the `[Guru Ghar: the Guru's house/Gurdwara]`
Don't swing your legs while sitting in a chair of authority
Don't escalate petty arguments or disputes over spilled buttermilk
Principles shatter the moment the "Seven Bands" [IELTS score] arrive
Then the vine of romance entangles the bonds of friendship
The beloved chooses the parents only when a gun is held to her head
If she doesn't agree to the toss of a coin [heads or tails]
The beautiful Sohnis might cross the river on unbaked clay pots
But a bank limit [debt] drowns the `[Zimidaar: a land-owning farmer]`
A weapon does not grace a man of weak character
Flashy vanity ruins a responsible `[Kabeeldar: a person managing a household and family responsibilities]`
Yes, flashy vanity ruins a responsible `[Kabeeldar: a person managing a household and family responsibilities]`
They will claim my mindset is warped and bitter
Questions will be raised if I write the naked truth
How can wild lions ever be confined to a cage?
The village of Mangli stands witness to my testimony
He doesn't speak in circles, his words are sharp as thorns
Brother, he has endured the clamor of the world
Debating with destiny, his spirit is rich like the milk of brown buffaloes
Everything written by Java is born of pure love
A lyricist nurtures a lifelong bond with his words
Praise is the only nourishment for an artist