By God
by Jayy Randhawaft Karan Aujla, MixSingh
ਓ ਮਨੀ ਵੀ ਬਲੈਕ ਆ ਦਿਲ ਤੋਂ ਤਾਂ ਸੱਚੇ ਆਂ
o manI vI balaika A dila toM tAM sachche AM
Oh, the money might be black, but our hearts are pure and true
ਨਾਗਣੀ ਛਕੀਦੀ ਭੋਰਾ ਚਿੱਟੇ ਕੋਲੋਂ ਬਚੇ ਆਂ
nAgaNI ChakIdI bhorA chiTTe koloM bache AM
I consume [Nagni: high-grade black opium; traditionally used in rural Punjab] but stay far away from [Chitta: slang for synthetic white drugs/heroin]
ਬਹੁਤਿਆਂ ਨਾਲ ਮਾੜੇ ਬੀਬਾ ਬਹੁਤਿਆਂ ਨਾਲ ਅੱਛੇ ਆਂ
bahutiAM nAla mA.De bIbA bahutiAM nAla achChe AM
I’m the worst to many, [Biba: a term of respect, here used for a woman], but the best to many others
ਜਿੰਨੇ ਵੀ ਆਂ ਬਦਲੇ ਗੱਦਾਰ ਬਦਲੇ
jiMne vI AM badale gaddAra badale
As many as I've changed, they were only traitors who were swapped
ਗੱਭਰੂ ਨੇ ਸਿੰਪਲ ਵਿਚਾਰ ਬਦਲੇ
gabbharU ne siMpala vichAra badale
This [Gabhru: a virile, young man at his prime] has only changed his simple thoughts
ਤੀਜੇ ਦਿਨ ਤੀਜੇ ਦਿਨ ਕਾਰ ਬਦਲੇ
tIje dina tIje dina kAra badale
Every third day, every third day, I change my car
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
kare je chalAkIAM te nAra badale
If she plays cunning games, I even change my woman
ਨਾ ਨਾ ਬਾਈ ਗੌਡ ਕਦੇ ਨਹੀਂਓਂ ਯਾਰ ਬਦਲੇ
nA nA bAI gauDa kade nahIMoM yAra badale
But no, by God, I have never ever changed my [Yaar: close friends/brothers; carries significant cultural weight regarding loyalty]
ਚੇਂਜ ਹੋ ਗਈਆਂ ਗੱਲਾਂ ਬੱਲੀਏ ਚੇਂਜ ਹੋ ਗਿਆ ਸਮਾਂ ਕੁੜੇ
cheMja ho gaIAM gallAM ballIe cheMja ho giA samAM ku.De
The talk has changed, my lady, and the times have changed too
ਚੇਂਜ ਹੋ ਗਈਆਂ ਕੁੜੀਆਂ ਬੜੀਆਂ ਯਾਰ ਨਹੀਂ ਬਦਲੇ ਜਮਾਂ ਕੁੜੇ
cheMja ho gaIAM ku.DIAM ba.DIAM yAra nahIM badale jamAM ku.De
Many girls have changed in my life, but my friends haven't changed at all
ਨਾ...
nA...
No...
ਲੈਂਦੇ ਆਂ ਸਵਾਦ ਪਹਿਲਾਂ ਸੀਗੀਆਂ ਤੰਗੀਆਂ
laiMde AM savAda pahilAM sIgIAM taMgIAM
Now I enjoy life, though there were times of great hardship
ਗੇੜੀ ਲਾਉਣ ਲਈ ਗੱਡੀਆਂ ਨਹੀਂ ਮੰਗੀਆਂ
ge.DI lAuNa laI gaDDIAM nahIM maMgIAM
I never begged for someone else's car just to go for a [Gedi: a slow, stylish cruise in a vehicle]
ਸਹੇਲੀਆਂ ਦੇ ਆਰਡਰਾਂ ਤੋਂ ਕਿਤੇ ਵੱਧ ਕੇ
sahelIAM de AraDarAM toM kite vaddha ke
Far above the demands and orders of girlfriends
ਯਾਰਾਂ ਦੀਆਂ ਯਾਰੀਆਂ ਨੇ ਬਹੁਤ ਚੰਗੀਆਂ
yArAM dIAM yArIAM ne bahuta chaMgIAM
The bond of my brothers is far more precious to me
ਬਦਲੇ ਤਰੀਕੇ ਬੰਦੇ ਠੋਕਣੇ ਕਿਵੇਂ
badale tarIke baMde ThokaNe kiveM
I've changed the methods of how to strike down enemies
ਬਾਪੂ ਦੇ ਨੇ ਦਿੱਤੇ ਹਥਿਆਰ ਬਦਲੇ
bApU de ne ditte hathiAra badale
I've only upgraded the weapons my father passed down to me
ਗੱਭਰੂ ਨੇ ਸਿੰਪਲ ਵਿਚਾਰ ਬਦਲੇ
gabbharU ne siMpala vichAra badale
This [Gabhru: a virile, young man at his prime] has only changed his simple thoughts
ਤੀਜੇ ਦਿਨ ਤੀਜੇ ਦਿਨ ਕਾਰ ਬਦਲੇ
tIje dina tIje dina kAra badale
Every third day, every third day, I change my car
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
kare je chalAkIAM te nAra badale
If she plays cunning games, I even change my woman
ਨਾ ਨਾ ਬਾਈ ਗੌਡ ਕਦੇ ਨਹੀਂਓਂ ਯਾਰ ਬਦਲੇ
nA nA bAI gauDa kade nahIMoM yAra badale
But no, by God, I have never ever changed my [Yaar: close friends/brothers; carries significant cultural weight regarding loyalty]
ਓ ਰੀਸ ਨਹੀਂ ਹੁੰਦੀ ਕਈਆਂ ਤੋਂ ਨੀ ਕਾਪੀ ਤਾਂ ਬੜੇ ਕਰਦੇ ਆ
o rIsa nahIM huMdI kaIAM toM nI kApI tAM ba.De karade A
Oh, they can't compete with me, though many try to copy
ਜੇ ਉਡਦੇ ਜਿਹੜੇ ਸਾਲੇ ਥੱਲੇ ਆਉਣ ਤੋਂ ਡਰਦੇ ਆ
je uDade jiha.De sAle thalle AuNa toM Darade A
Those [Saale: Playful taunt to rivals, suggesting they are inferior] who fly high are now scared of falling down
ਸ਼ੇਰਾਂ ਵਰਗੇ ਯਾਰ ਨੇ ਰਾਖੀ ਕਾਵਾਂ ਕੋਲੋਂ ਕਰਦੇ ਆ
sa਼erAM varage yAra ne rAkhI kAvAM koloM karade A
My friends are like lions, guarding me from the crows
ਪਿਸਟਲ ਬਣਦੇ ਜਿਹੜੇ ਸਾਲੇ ਚੱਲਣ ਤੋਂ ਹੀ ਡਰਦੇ ਆ
pisaTala baNade jiha.De sAle challaNa toM hI Darade A
Those [Saale: Bastards/betrayers] act like pistols but are terrified of actually firing
ਓ ਯਾਰੀ ’ਚ ਗੱਦਾਰੀਆਂ ਨਾ ਰਾਸ ਜੱਟਾਂ ਨੂੰ
o yArI ’cha gaddArIAM nA rAsa jaTTAM nUM
Treachery in friendship doesn't suit [Jatt: a member of the land-owning agricultural community known for pride and lifestyle]
ਰੰਨਾਂ ਨਾਲੋਂ ਗੰਨਾਂ ਬਹੁਤ ਖਾਸ ਜੱਟਾਂ ਨੂੰ
raMnAM nAloM gaMnAM bahuta khAsa jaTTAM nUM
Guns are far more special to [Jatt: a member of the land-owning agricultural community known for pride and lifestyle] than women
ਯਾਰਾਂ ਨੂੰ ਕੋਈ ਮੰਦਾ ਚੰਗਾ ਬੰਦਾ ਬੋਲਦਾ
yArAM nUM koI maMdA chaMgA baMdA boladA
If someone dares to speak ill of my brothers
ਚੱਕ ਲਈਏ ਪਹਿਲੇ ਹੁਣ ਲਾਹ ਕੇ ਪੱਟਾਂ ਨੂੰ
chakka laIe pahile huNa lAha ke paTTAM nUM
I’ll snatch them up after striking my thighs in a challenge
ਯਾਰੀ ਬਦਲੇ ਜਾਨ ਦਿੱਤੀ ਏ ਬਦਲੇ ਮੂੰਹ ਤਲਵਾਰਾਂ ਦੇ
yArI badale jAna dittI e badale mUMha talavArAM de
For the sake of friendship, I've given my life and blunted the edges of swords
ਇਸੇ ਗੱਲੋਂ ਯਾਰ ਰਹਿੰਦੇ ਆ ਟੌਪਿਕ ਨੀ ਅਖ਼ਬਾਰਾਂ ਦੇ
ise galloM yAra rahiMde A Taupika nI akha਼bArAM de
That’s exactly why [yours truly] remains a headline in the newspapers
ਨਾਰਾਂ ਵਿੱਚ ਕਦੇ ਟਾਈਮ ਕੀਤਾ ਨਹੀਂ ਸਪੈਂਡ ਓਏ
nArAM vichcha kade TAIma kItA nahIM sapaiMDa oe
I never spent my precious time chasing after women
ਵੈਰੀ ਮੂਹਰੇ ਗੋਡੇ ਕਦੇ ਕੀਤੇ ਨਹੀਂਓਂ ਬੈਂਡ ਓਏ
vairI mUhare goDe kade kIte nahIMoM baiMDa oe
And I’ve never bent my knees in front of an enemy
ਕਿੰਨੇ ਵੈਰੀ ਕੋਸ਼ਿਸ਼ਾਂ ਨੇ ਕਰੀ ਫਿਰਦੇ
kiMne vairI kosa਼isa਼AM ne karI phirade
So many enemies are out there making attempts
ਬੜਾ ਔਖਾ ਲੱਭਣਾ ਏ ਮਿੱਤਰਾਂ ਦਾ ਐਂਡ ਓਏ
ba.DA aukhA labbhaNA e mittarAM dA aiMDa oe
But it’s nearly impossible to find the end of [yours truly]
ਰੱਬ ਨੇ ਬਣਾਏ ਬੰਦੇ ਸਾਰੇ ਟੌਪ ਦੇ
rabba ne baNAe baMde sAre Taupa de
God made all men of top quality
ਬੰਦਿਆਂ ਨੂੰ ਬੱਸ ਖਾਧੀ ਖਾਰ ਬਦਲੇ
baMdiAM nUM bassa khAdhI khAra badale
It's just that men changed because of their own petty jealousy
ਗੱਭਰੂ ਨੇ ਸਿੰਪਲ ਵਿਚਾਰ ਬਦਲੇ
gabbharU ne siMpala vichAra badale
This [Gabhru: a virile, young man at his prime] has only changed his simple thoughts
ਤੀਜੇ ਦਿਨ ਤੀਜੇ ਦਿਨ ਕਾਰ ਬਦਲੇ
tIje dina tIje dina kAra badale
Every third day, every third day, I change my car
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
kare je chalAkIAM te nAra badale
If she plays cunning games, I even change my woman
ਨਾ ਨਾ ਬਾਈ ਗੌਡ ਕਦੇ ਨਹੀਂਓਂ ਯਾਰ ਬਦਲੇ
nA nA bAI gauDa kade nahIMoM yAra badale
But no, by God, I have never ever changed my [Yaar: close friends/brothers; carries significant cultural weight regarding loyalty]
ਪੈਸਾ ਜ਼ਿਆਦਾ ਨਹੀਂ ਕਮਾਇਆ ਇੱਜ਼ਤ ਕੀਤੀ ਗੇਨ ਕੁੜੇ
paisA ja਼iAdA nahIM kamAiA ijja਼ta kItI gena ku.De
I didn't earn much money, but I gained immense respect
ਨਾਰਾਂ ਨੂਰਾਂ ਸਾਈਡ ਤੇ ਰੱਖੀਆਂ ਯਾਰ ਰੱਖੇ ਨੇ ਮੇਨ ਕੁੜੇ
nArAM nUrAM sAIDa te rakkhIAM yAra rakkhe ne mena ku.De
I kept women on the sidelines and kept my brothers as the main priority
ਗੁਰਾਲੇ ਦਾ ਕਰਨ ਕਿੱਥੇ ਧੋਖੇ ਕਰਦਾ
gurAle dA karana kitthe dhokhe karadA
Karan from Gurala would never commit a betrayal
ਔਜਲਾ ਤਾਂ ਔਜਲਾ ਤਾਂ ਕੋਕੇ ਜੜਦਾ
aujalA tAM aujalA tAM koke ja.DadA
[Aujla: Self-reference to the song's lyricist Karan Aujla] is always hitting the mark of perfection
ਭਰੇ ਹੋਏ ਰਿਵਾਲਵਰ ਜਿਹੇ ਯਾਰ ਨੀ
bhare hoe rivAlavara jihe yAra nI
My friends are like loaded revolvers, my girl
ਇੱਕ ਵੀ ਨਾ ਚੱਲੇ ਕਾਰਤੂਸ ਵਰਗਾ
ikka vI nA challe kAratUsa varagA
Not a single one of them is like a dud cartridge
ਮਿਹਨਤਾਂ ਦਾ ਮੁੱਲ ਬਾਬਾ ਪਾਈ ਜਾਂਦਾ ਏ
mihanatAM dA mulla bAbA pAI jAMdA e
The Almighty is finally rewarding my hard work
ਐਵੇਂ ਤਾਂ ਨਹੀਂ ਜੱਟ ਦੇ ਸਟਾਰ ਬਦਲੇ
aiveM tAM nahIM jaTTa de saTAra badale
It wasn't for nothing that the [Jatt: a member of the land-owning agricultural community known for pride and lifestyle]'s luck has changed
ਗੱਭਰੂ ਨੇ ਸਿੰਪਲ ਵਿਚਾਰ ਬਦਲੇ
gabbharU ne siMpala vichAra badale
This [Gabhru: a virile, young man at his prime] has only changed his simple thoughts
ਤੀਜੇ ਦਿਨ ਤੀਜੇ ਦਿਨ ਕਾਰ ਬਦਲੇ
tIje dina tIje dina kAra badale
Every third day, every third day, I change my car
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
kare je chalAkIAM te nAra badale
If she plays cunning games, I even change my woman
ਨਾ ਨਾ ਬਾਈ ਗੌਡ ਕਦੇ ਨਹੀਂਓਂ ਯਾਰ ਬਦਲੇ
nA nA bAI gauDa kade nahIMoM yAra badale
But no, by God, I have never ever changed my [Yaar: close friends/brothers; carries significant cultural weight regarding loyalty]