Bas
by Jaz Dhamift Karan Aujla, Yeah Proof
ਓ ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬੱਸ
o patA tAM terA sAnUM vI ai bolade hI nahIM bassa
Oh, I know all about your ways too, I just choose not to speak
ਗਲ ਤੱਕ ਕੁੜੀਏ ਭਰੇ ਪਏ ਆਂ ਡੋਲ੍ਹਦੇ ਹੀ ਨਹੀਂ ਬੱਸ
gala takka ku.DIe bhare pae AM Dolhade hI nahIM bassa
I'm filled to the brim with words, [Kudiye: Ni/Nee: gender-specific vocative for a girl], I just don't let them spill
ਬੜੇ ਪਏ ਨੇ ਤੇਰੇ ਸੀਕ੍ਰੇਟ ਖੋਲ੍ਹਦੇ ਹੀ ਨਹੀਂ ਬੱਸ
ba.De pae ne tere sIkreTa kholhade hI nahIM bassa
So many of your secrets are buried here, I just don't reveal them
ਮਿੰਟਾਂ 'ਚ ਰੋਲ ਦੇਵਾਂ ਤੇਰੇ ਆਸ਼ਿਕ ਰੋਲਦੇ ਹੀ ਨਹੀਂ ਬੱਸ
miMTAM 'cha rola devAM tere Asa਼ika rolade hI nahIM bassa
I could ruin your lovers in minutes, I just don't ruin them
ਕਰੀ ਹੀ ਪਈ ਆ ਤੇਰੀ ਨਿਸ਼ਾਨੀ ਟੋਲਦੇ ਹੀ ਨਹੀਂ ਬੱਸ
karI hI paI A terI nisa਼AnI Tolade hI nahIM bassa
I've kept your memento close, I just don't go looking for it
ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬੱਸ
patA tAM terA sAnUM vI ai bolade hI nahIM bassa
Oh, I know all about your ways too, I just choose not to speak
ਓ ਪੀਵੀਏ ਐਗਜ਼ਿਟ ਫੇਰ ਪੀਵੀਏ ਫਿਰ ਤੇਰੀ ਜੁਆਨੀ
o pIvIe aigaja਼iTa phera pIvIe phira terI juAnI
First we drink to the exit, then we drink to your youth
ਬਣੇ ਮਾਹੌਲ ਇਕ ਸੋਲ ਕੁੜੇ ਤੂੰ ਨੈਕ 'ਤੇ ਘੁੰਮਦੀ ਫਿਰਦੀ ਗਾਨੀ
baNe mAhaula ika sola ku.De tUM naika 'te ghuMmadI phiradI gAnI
The vibe is set, oh girl, you're like a necklace swaying on a neck
ਡਾਇਰੀ ਲਿਖਤੀ ਤੇਰੇ 'ਤੇ ਫਰੋਲ੍ਹਦੇ ਹੀ ਨਹੀਂ ਬੱਸ
DAirI likhatI tere 'te pharolhade hI nahIM bassa
I've written a whole diary about you, I just don't flip the pages
ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬੱਸ
patA tAM terA sAnUM vI ai bolade hI nahIM bassa
Oh, I know all about your ways too, I just choose not to speak
ਤੂੰ ਕੱਲ੍ਹ ਰਾਤ ਕਹਾਂ ਪੇ ਥੀ ਔਰ ਥੀ ਕਿਸ ਕੀ ਬਾਹੋਂ ਮੇਂ
tUM kallha rAta kahAM pe thI aura thI kisa kI bAhoM meM
Where were you last night and in whose arms did you lay?
ਸਾਹੋਂ ਮੇਂ ਥੇ ਸਾਹ ਤੇਰੇ ਤੂੰ ਗਿਰ ਗਈ ਨਿਗਾਹੋਂ ਮੇਂ
sAhoM meM the sAha tere tUM gira gaI nigAhoM meM
Your breath was mingled with another's, you've fallen in my eyes
ਵਜ਼ਨ ਬੜਾ ਸੀ ਲਾਰਿਆਂ ਦੇ ਵਿਚ ਤੋਲਦੇ ਹੀ ਨਹੀਂ ਬੱਸ
vaja਼na ba.DA sI lAriAM de vicha tolade hI nahIM bassa
Your excuses were heavy with lies, I just don't care to weigh them
ਜ਼ਹਿਰ ਪੀਣ ਨੂੰ ਕਾਹਲੇ ਪਏ ਆਂ ਘੋਲ੍ਹਦੇ ਹੀ ਨਹੀਂ ਬੱਸ
ja਼hira pINa nUM kAhale pae AM gholhade hI nahIM bassa
I'm desperate to drink the poison, I just haven't stirred it yet
ਕਰੀ ਹੀ ਪਈ ਆ ਤੇਰੀ ਨਿਸ਼ਾਨੀ ਟੋਲਦੇ ਹੀ ਨਹੀਂ ਬੱਸ
karI hI paI A terI nisa਼AnI Tolade hI nahIM bassa
I've kept your memento close, I just don't go looking for it
ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬੱਸ
patA tAM terA sAnUM vI ai bolade hI nahIM bassa
Oh, I know all about your ways too, I just choose not to speak
ਸੋਨੇ ਦੇ ਪਾਏ ਕੜੇ ਸੀ ਤੂੰ ਹੱਥਾਂ ਵਿਚ ਫੁੱਲ ਫੜੇ ਸੀ ਤੂੰ
sone de pAe ka.De sI tUM hatthAM vicha phulla pha.De sI tUM
You wore golden bangles and held flowers in your hands
ਗੈਰਾਂ 'ਤੇ ਸੀ ਗੈਰਾਂ ਦੇ ਨਾਲ ਮੈਨੂੰ ਕਹਿੰਦੀ ਘਰੇ ਸੀ ਤੂੰ
gairAM 'te sI gairAM de nAla mainUM kahiMdI ghare sI tUM
You were with strangers at a stranger's place, while telling me you were home
ਓ ਅੱਜ ਦਾ ਦਿਲ ਟੁੱਟਿਆ ਹੋਇਆ ਜੋੜਦੇ ਹੀ ਨਹੀਂ ਬੱਸ
o ajja dA dila TuTTiA hoiA jo.Dade hI nahIM bassa
Oh, this heart that broke today, I just don't bother mending it
ਪਤਾ ਤਾਂ ਤੇਰਾ ਸਾਨੂੰ ਵੀ ਐ ਬੋਲਦੇ ਹੀ ਨਹੀਂ ਬੱਸ
patA tAM terA sAnUM vI ai bolade hI nahIM bassa
Oh, I know all about your ways too, I just choose not to speak